ਉਪਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਉਪ ਬੋਲੀ ਬੋਲ-ਚਾਲ ਦੀ ਬੋਲੀ ਦੇ ਵੱਖ-ਵੱਖ ਰੂਪ ਹੁੰਦੇ ਹਨ। ਇੱਕ ਇਲਾਕੇ ਵਿੱਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿੱਚ ਕੁਝ ਹੋਰ। ਬੋਲ-ਚਾਲ ਦੀ ਬੋਲੀ ਦੇ ਇਨ੍ਹਾਂ ਵੱਖੋ-ਵੱਖਰੇ ਰੂਪ ਨੂੰ ਉੱਪ-ਬੋਲੀ ਜਾਂ ਉੱਪ-ਭਾਸ਼ਾ[1][2] ਆਖਦੇ ਹਨ।

ਪੰਜਾਬੀ ਬੋਲੀ ਦੀਆ ਉਪ ਬੋਲੀਆ[ਸੋਧੋ]

 1. ਮਾਝੀ
 2. ਆਵਾਂਕਰੀ
 3. ਬਾਰ ਦੀ ਬੋਲੀ
 4. ਬਣਵਾਲੀ
 5. ਭੱਤਿਆਣੀ
 6. ਭੈਰੋਚੀ
 7. ਚਾਚਛੀ
 8. ਚਕਵਾਲੀ
 9. ਚੰਬਿਆਲੀ
 10. ਚੈਨਵਰੀ
 11. ਧਨੀ
 12. ਦੁਆਬੀ
 13. ਡੋਗਰੀ
 14. ਘੇਬੀ
 15. ਗੋਜਰੀ
 16. ਹਿੰਦਕੋ
 17. ਜਕਤੀ
 18. ਮੁਲਤਾਨੀ
 19. ਕੰਗਰੀ
 20. ਕਚੀ
 21. ਲੁਬੰਕੀ
 22. ਮਲਵਈ
 23. ਪਹਾੜੀ
 24. ਪੀਂਦੀਵਾਲੀ
 25. ਪੁਆਧੀ
 26. ਪਉਂਚੀ
 27. ਪੇਸ਼ਵਾਰੀ
 28. ਰਾਤੀ
 29. ਸ੍ਵਏਨ
 30. ਥਲੋਚਰੀ
 31. ਵਜੀਰਵਾਦੀ

ਹਵਾਲੇ[ਸੋਧੋ]