ਉਰਮਿਲਾ ਕਨੀਤਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਰਮਿਲਾ ਕੋਠਾਰੇ
ਜਨਮ उर्मिला कानेटकर
ਪੂਨੇ, ਮਹਾਰਾਸ਼ਟਰ, ਇੰਡੀਆ
ਪੇਸ਼ਾ ਅਦਾਕਾਰਾ, ਕਥੱਕ ਨ੍ਰਿਤਕੀ, ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ 2006– ਹੁਣ
ਸਾਥੀ ਅਦੀਨਾਥ ਕੋਠਾਰੇ

ਉਰਮਿਲਾ ਕੋਠਾਰੇ (ਮਰਾਠੀ: उर्मिला कोठारेਮਰਾਠੀ ਸਿਨੇਮਾ, ਅਤੇ ਟੈਲੀਵਿਜ਼ਨ ਦੀ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ। ਉਹ ਮਰਾਠੀ ਫ਼ਿਲਮ ਸ਼ੁਭ ਮੰਗਲ ਸਾਵਧਨ ਨਿਊ, ਹਿੰਦੀ ਟੀਵੀ ਸੀਰੀਅਲਜ਼ ਮਾਇਕਾ ਅਤੇ ਮੇਰਾ ਸਾਸੂਰਾਲ, ਮਰਾਠੀ ਲੜੀਦਾਰ ਅਸੰਭਾਵ, ਊੁਨ ਪਾਊਸ ਅਤੇ ਗੋਸ਼ਟਤਾ ਏਕਾ ਲਗਾਨਾਚੀ ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ। ਉਹ ਇਕ ਕਲਾਸੀਕਲ ਨ੍ਰਿਤਕਾਰਾ ਹੈ ਅਤੇ ਸਾਲ 2014 ਵਿਚ ਉਸ ਦੇ ਤੇਲਗੂ ਸਿਨੇਮਾ ਦੀ ਸ਼ੁਰੂਆਤ ਵੇਲਕਮ ਓਬਾਮਾ ਨਾਲ ਹੋਈ। 

ਕੈਰੀਅਰ[ਸੋਧੋ]

ਪੂਨੇ ਵਿਚ ਪੈਦਾ ਹੋਈ, ਕਨੀਤਕਰ ਇਕ ਸਿਖਲਾਈ ਪ੍ਰਾਪਤ ਕਥੱਕ ਡਾਂਸਰ ਹੈ ਅਤੇ ਇਸ ਕਲਾ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਓਡੀਸੀ ਤੋਂ ਸੁਜਾਤਾ ਮਹਾਂਪਤਰਾ ਤੋਂ ਭੁਵਨੇਸ਼ਵਰ ਵਿਚ ਵੀ ਸਬਕ ਲਏ ਹਨ। 1997 ਵਿੱਚ, ਉਸਨੇ ਭਾਰਤ ਦੇ 50ਵੇਂ ਆਜ਼ਾਦੀ ਦਿਵਸ ਲਈ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲਿਆ। ਉਹ ਮੁੰਬਈ ਵਿਚ ਸੈਂਟ ਜ਼ੈਵੀਅਰ ਗਈ ਅਤੇ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। 

ਟੀ ਵੀ ਸੀਰੀਅਲ[ਸੋਧੋ]

ਸੀਰੀਅਲ ਚੈਨਲ ਭਾਸ਼ਾ ਭੂਮਿਕਾ
ਮਾਇਕਾ ਜ਼ੀ ਟੀ. ਵੀ. ਹਿੰਦੀ ਰਾਜੀ
ਮੇਰਾ ਸਸੁਰਾਲ ਇਕ ਸਹਾਰਾ ਹਿੰਦੀ
ਅਸੰਭਵ ਜ਼ੀ ਮਰਾਠੀ ਮਰਾਠੀ ਸ਼ੁਭਰਾ/ਪਾਰਵਤੀ
ਗੋਸ਼ਤ ਏਕਾ ਲਾਗਨਚਿ  ਕੁਰਾਨ ਟੀਵੀ  ਮਰਾਠੀ
ਵੇਗ ਸਾਮ ਮਰਾਠੀ ਮਰਾਠੀ
ਬ੍ਰੀਥ (ਵੈੱਬ ਲੜੀ) ਐਮਾਜ਼ਾਨ ਦੇ ਪ੍ਰਾਇਮ ਵੀਡੀਓ ਹਿੰਦੀ ਮਾਰਗਰੇਟ 

ਮਰਾਠੀ ਫ਼ਿਲਮ[ਸੋਧੋ]

ਕੁੰਜੀ
Films that have not yet been released ਸੰਕੇਤ ਕਰਦਾ ਹੈ- ਉਹ ਫ਼ਿਲਮਾਂ ਵੀ ਹਨ, ਜੋ ਰੀਲੀਜ਼ ਹੋਣੀਆਂ ਹਨ।
ਸਾਲ ਫਿਲਮ ਭੂਮਿਕਾ ਸੂਚਨਾ
2006 ਸ਼ੁਭ ਮੰਗਲ ਸਾਵਧਾਨ  ਸੁਪ੍ਰੀਯਾ ਜਾਰੀ
ਸਵਾਲੀ ਜਾਰੀ
ਆਈ ਸ਼ਪਥ..! ਦੇਵਕੀ (ਨੌਜਵਾਨ) ਜਾਰੀ
2011 ਮਾਲਾ ਆਈ ਵਹਾਚੇ! ਯਸੋਧਾ ਜਾਰੀ
ਦੁਬੰਗ ਜਾਰੀ
2013 ਦੁਨੀਆਦਾਰੀ ਮੀਨੁ ਜਾਰੀ
2013 ਵੇਲਕਮ ਓਬਾਮਾ  ਤੇਲਗੂ ਫਿਲਮ
2014 ਟਾਈਮ ਪਾਸ ਸਪਰੂਹਾ ਜਾਰੀ
2014 ਬਾਵਾਰੇ ਪ੍ਰੇਮ ਹੈ ਅਨੰਨਯਾ ਜਾਰੀ
2014 ਅਨਵਟ ਮਧੁਰਾ ਜਾਰੀ
2014 ਪਿਆਰ ਵਾਲੀ ਲਵ ਸਟੋਰੀ ਨੰਦਨੀ ਜਾਰੀ
2015 ਟਾਈਮਪਾਸ 2 ਸਪਰੂਹਾ ਜਾਰੀ
2016 ਗੁਰੂ ਅੰਬ ਡੌਲੀ ਜਾਰੀ
2017 ਤੀ ਸਧਿਆ ਕੇ ਕਰਤੇ  ਰਾਧਿਕਾ ਜਾਰੀ
2017 ਵਿਥਾ ਵਿਥਾਬਾਈ ਨਰਾਇਣਗੌਨਕਰ ਆਉਣ ਵਾਲੇ

ਐਵਾਰਡ[ਸੋਧੋ]

ਜ਼ੀ ਮਰਾਠੀ ਐਵਾਰਡ[ਸੋਧੋ]

  • ਵਧੀਆ ਅਭਿਨੇਤਰੀ ਦਾ ਪੁਰਸਕਾਰ 2007. ਭੂਮਿਕਾ: ਸ਼ੁਭਰਾ/ਪਾਰਵਤੀ (ਅਸੰਭਵ)[1]
  • ਵਧੀਆ ਅਭਿਨੇਤਰੀ ਦਾ ਪੁਰਸਕਾਰ 2008. ਭੂਮਿਕਾ: ਸ਼ੁਭਰਾ/ਪਾਰਵਤੀ (ਅਸੰਭਵ)[2]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]