ਉੜਤਾ ਪੰਜਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉੜਤਾ ਪੰਜਾਬ
ਨਿਰਦੇਸ਼ਕਅਭੀਸ਼ੇਕ ਚੌਬੇ
ਨਿਰਮਾਤਾਸ਼ੋਬਾ ਕਪੂਰ
ਏਕਤਾ ਕਪੂਰ
ਅਨੁਰਾਗ ਕਸ਼ਿਅਪ
ਵਿਕਰਮਾਦਿਤਿਅ ਮੋਟਵਾਨੇ
ਅਮਨ ਗਿਲ
ਵਿਕਾਸ ਬਹਿਲ
ਸਮੀਰ ਨਾਇਰ
ਲੇਖਕਸੁਦੀਪ ਸ਼ਰਮਾ
(ਸੰਵਾਦ)
ਸਿਤਾਰੇਸ਼ਾਹਿਦ ਕਪੂਰ
ਆਲਿਆ ਭੱਟ
ਕਰੀਨਾ ਕਪੂਰ
ਦਿਲਜੀਤ ਦੋਸਾਂਝ
ਸੰਗੀਤਕਾਰਅਮਿਤ ਤ੍ਰਿਵੇਦੀ
ਸਿਨੇਮਾਕਾਰਰਾਜੀਵ ਰਵੀ
ਸੰਪਾਦਕਮੇਘਨਾ ਸੇਨ
ਸਟੂਡੀਓਬਾਲਾਜੀ ਟੈਲੀਫਿਲਮਸ
ਫੈਂਟਮ ਫਿਲਮਸ
ਵਰਤਾਵਾਬਾਲਾਜੀ ਮੋਸ਼ਨ ਪਿਕਚਰਸ
ਰਿਲੀਜ਼ ਮਿਤੀ(ਆਂ)
  • 17 ਜੂਨ 2016 (2016-06-17)
ਦੇਸ਼ਭਾਰਤ
ਭਾਸ਼ਾਹਿੰਦੀ

ਉੜਤਾ ਪੰਜਾਬ ਇੱਕ ਆਉਣ ਵਾਲੀ ਭਾਰਤੀ ਫਿਲਮ ਹੈ। ਇਸ ਫਿਲਮ ਨੂੰ ਅਬਿਸ਼ੇਕ ਚੌਬੇ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸਦੇ ਨਿਰਮਾਤਾ ਸ਼ੋਬਾ ਕਪੂਰ ਅਤੇ ਏਕਤਾ ਕਪੂਰ ਹਨ। ਇਸ ਫਿਲਮ ਦੇ ਮੁੱਖ ਅਦਾਕਾਰ ਸ਼ਾਹਿਦ ਕਪੂਰ, ਕਰੀਨਾ ਕਪੂਰ, ਆਲਿਆ ਭੱਟ ਅਤੇ ਦਿਲਜੀਤ ਦੋਸਾਂਝ ਹਨ[1][2]। ਇਹ ਫਿਲਮ ਲਗਭਗ 17 ਜੂਨ ਨੂੰ ਰਲੀਜ਼ ਹੋਣੀ ਸੀ।[3] ਪਰ ਇਸ ਫਿਲਮ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਹੋਣ ਕਾਰਨ ਅਦਾਲਤ ਵਿੱਚ ਕੇਸ ਕਰ ਦਿੱਤਾ ਗਿਆ ਅਤੇ ਇਸ ਨੂੰ ਰਲੀਜ਼ ਕਰਨ ਦਾ ਮਾਮਲਾ ਅੱਗੇ ਪੈ ਗਿਆ।[4]

ਹਵਾਲੇ[ਸੋਧੋ]