ਸਮੱਗਰੀ 'ਤੇ ਜਾਓ

ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ
ਨਿਰਮਾਣ1985-6
ਕਿਸਮਜ਼ੋਨਲ ਕਲਚਰਲ ਸੈਂਟਰ
ਮੰਤਵਸਿੱਖਿਆ, ਕਲਾਵਾਂ ਅਤੇ ਸੱਭਿਆਚਾਰ ਨੂੰ ਸਾਂਭਣਾ ਅਤੇ ਉਤਸ਼ਾਹਿਤ ਕਰਨਾ
ਟਿਕਾਣਾ
ਵੈੱਬਸਾਈਟhttp://www.nzccindia.com/

ਨਾਰਥ ਜ਼ੋਨ ਕਲਚਰਲ ਸੈਂਟਰ ਜਾਂ ਐਨਜ਼ੈੱਡਸੀਸੀ ਪਟਿਆਲਾ, ਕਲਾ, ਸ਼ਿਲਪਕਾਰੀ, ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਵਿੱਚੋਂ ਪਹਿਲਾ ਹੈ।

ਨਾਰਥ ਜ਼ੋਨ ਕਲਚਰਲ ਸੈਂਟਰ ਦੀ ਸਥਾਪਨਾ ਦਾ ਐਲਾਨ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੁਸੈਨੀਵਾਲਾ, ਪੰਜਾਬ ਦੇ 23 ਮਾਰਚ 1985 ਨੂੰ ਆਪਣੇ ਦੌਰੇ ਦੌਰਾਨ ਕੀਤਾ ਸੀ।

ਭਾਰਤ ਦੇ ਹੋਰ ਕਲਚਰਲ ਸੈਂਟਰ

[ਸੋਧੋ]