ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ
ਮਾਟੋ ਅੰਗਰੇਜ਼ੀ ਵਿੱਚ:'Rise Up and Build'
ਸਥਾਪਨਾ 1973
ਕਿਸਮ ਸਰਵਜਨਿਕ
ਟਿਕਾਣਾ ਸ਼ਿਲਾਂਗ, ਮੇਘਾਲਿਆ, ਭਾਰਤ
25°36′36″N 91°54′5″E / 25.61000°N 91.90139°E / 25.61000; 91.90139ਗੁਣਕ: 25°36′36″N 91°54′5″E / 25.61000°N 91.90139°E / 25.61000; 91.90139
ਕੈਂਪਸ ਪਹਾਡ਼ੀ
ਮਾਨਤਾਵਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟ www.nehu.ac.in

ਉੱਤਰ ਪੂਰਬੀ ਪਰਬਤੀ ਯੂਨੀਵਰਸਿਟੀ (ਅੰਗਰੇਜ਼ੀ ਉਪਨਾਂਮ:NEHU) ੲਿੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ 19 ਜੁਲਾੲੀ 1973 ਨੂੰ ਭਾਰਤੀ ਸੰਸਦ ਦੇ ਐਕਟ ਅਧੀਨ ਸਥਾਪਿਤ ਕੀਤੀ ਗੲੀ ਸੀ। ੲਿਹ ਯੂਨੀਵਰਸਿਟੀ ਭਾਰਤੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਦੇ ੲਿੱਕ ਪਹਾਡ਼ੀ ਖੇਤਰ ਵਿੱਚ ਸਥਿੱਤ ਹੈ।[1][2][3]ੲਿਹ ਯੂਨੀਵਰਸਿਟੀ ਸਿੱਖਿਆ ਪੱਖੋਂ ਕਾਫੀ ਉੱਚ-ਪੱਧਰੀ ਯੂਨੀਵਰਸਿਟੀ ਹੈ।[4][5]

ਹਵਾਲੇ[ਸੋਧੋ]

  1. Suba TB (ed) (2012). North-Eastern Hill University: Thirty-eight Annual Report 2011-2012 (PDF). NEHU. p. v-vi. 
  2. Mail Today Bureau (18 May 2012). "Delhi University tops India Today survey on universities for second year in a row". indiatoday.intoday.in. Living Media India Limited. Retrieved 30 July 2013. 
  3. Department of Economics NEHU (2012). "Welcome ! The university". Retrieved 30 July 2013. 
  4. Ashwathi (19 April 2013). "List of Central Universities In India- Ranking 2013". education.oneindia.in. Greynium Information Technologies Pvt. Ltd. Retrieved 30 July 2013. 
  5. URAP (2013). "North-Eastern Hill University India". urapcenter.org. Retrieved 30 July 2013. 

ਬਾਹਰੀ ਕਡ਼ੀਆਂ[ਸੋਧੋ]