ਏਕਤਾ ਕੌਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏਕਤਾ ਕੌਲ
ਜਨਮਜੰਮੂ ਅਤੇ ਕਸ਼ਮੀਰ, ਭਾਰਤ[1]
ਰਿਹਾਇਸ਼ਮੁੰਬਈ, ਭਾਰਤ[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2012 -ਹੁਣ ਤੱਕ

ਏਕਤਾ ਕੌਲ ਦਾ ਜਨਮ ਜੰਮੂ, ਭਾਰਤ ਵਿੱਚ ਹੋਇਆ। ਉਹ ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ।[1][2][3][4][5] ਉਸ ਨੂੰ ਸੋਨੀ ਟੀਵੀ ਦੇ ਲੜੀਵਾਰ ਬੜੇ ਅੱਛੇ ਲਗਤੇ ਹੈਂ ਵਿਚ ਉਸ ਦੀ ਭੂਮਿਕਾ ਸੁਹਨੀ ਲਈ ਜਾਣਿਆ ਜਾਂਦਾ ਹੈ। ਉਸ ਨੇ ਵਿਚ ਹਿੱਸਾ ਲਿਆ ਨਾਚ ਪ੍ਰਦਰਸ਼ਨ ਝਲਕ ਦਿਖਲਾਜਾ 6 ਵਿਚ ਵੀ ਹਿੱਸਾ ਲਿਆ ਸੀ।[6]

ਟੈਲੀਵਿਜਨ[ਸੋਧੋ]

ਸਾਲ ਸ਼ੋ ਦਾ ਨਾਮ ਰੋਲ ਟੈਲੀਵਿਜ਼ਨ ਚੈਨਲ
2012-2013 ਰਬ ਸੇ ਸੋਹਨਾ ਇਸ਼ਕ ਸਾਹਿਬਾ / ਅਨੂ ਜ਼ੀ ਟੀਵੀ
2013 ਝਲਕ ਦਿਖਲਾਜਾ 6 ਖੁਦ ਕਲਰਜ਼ ਟੀਵੀ [7]
2013-2014 ਬੜੇ ਅੱਛੇ ਲਗਤੇ ਹੈਂ ਸੁਹਾਨੀ ਸੋਨੀ ਇੰਟਰਟੇਨਮੈਂਟ
2014 ਯੇ ਹੈ ਆਸ਼ਿਕੀ ਆਰ ਜੇ ਯੋਸ਼ਿਕਾ ਬਿੰਦਾਸ
2014 ਬਾਕਸ ਕ੍ਰਿਕੇਟ ਲੀਗ ਖੁਦ ਸੋਨੀ ਟੀਵੀ
2015 ਏਕ ਰਿਸ਼ਤਾ ਐਸਾ ਭੀ ਕੈਮਿਓ ਸੋਨੀ ਪਲ
2015–17 ਮੇਰੇ ਅੰਗਨੇ ਮੈਂ ਰਿਆ ਸ਼੍ਰੀਵਾਸਤਵ ਸਟਾਰ ਪਲੱਸ

ਅਵਾਰਡ[ਸੋਧੋ]

ਸਾਲ ਸਮਾਰੋਹ ਸ਼੍ਰੇਣੀ ਰੋਲ ਸ਼ੋ ਨਤੀਜਾ
2012 Zee Rishtey Awards Favourite Naya Sadasya - Female Sahiba Rab Se Sohna Isshq ਨਾਮਜ਼ਦ
2012 Zee Rishtey Awards Favourite Nayi Jodi Sahiba Rab Se Sohna Isshq ਨਾਮਜ਼ਦ
2013 Indian Telly Awards Fresh New Face (female) Sahiba Rab Se Sohna Isshq ਜੇਤੂ[8]
2016 Star Parivaar Awards Favourite Naya Sadasya - Female Riya Mere Angne Mein ਨਾਮਜ਼ਦ

ਹਵਾਲੇ[ਸੋਧੋ]

  1. 1.0 1.1 1.2 Ekta Kaul’s Interview : Business India
  2. All is not well in Ekta-Kanan’s paradise?
  3. Ekta Kaul exits Jhalak Dikhhla Jaa 6 | The Indian Express
  4. Biography of Ekta Kaul | Matpal
  5. Ekta Kaul Bio, Height, Weight
  6. Ekta Kaul exits Jhalak Dikhhla Jaa 6 The Indian Express
  7. "Ekta Kaul exits Jhalak Dikhhla Jaa 6". http://indianexpress.com/. Indian Express. 30 June 2013. Retrieved 25 September 2014.  |first1= missing |last1= in Authors list (help); External link in |website= (help)|first1= missing |last1= in Authors list (help); External link in |website= (help)
  8. "Indian Telly awards 2013 Popular Awards winners". indiantelevision.com. Archived from the original on 2015-04-25.