ਏਕਤਾ ਦਾ ਬੁੱਤ
एकता की प्रतिमा | |
ਤਸਵੀਰ:StatueofUnity.png ਕਲਾਕਾਰ ਦੀ ਨਜ਼ਰ 'ਚ ਏਕਤਾ ਦਾ ਬੁੱਤ | |
![]() | |
ਗੁਣਕ | 21°50′16″N 73°43′08″E / 21.83778°N 73.71889°Eਗੁਣਕ: 21°50′16″N 73°43′08″E / 21.83778°N 73.71889°E |
---|---|
ਸਥਾਨ | ਸਾਧੂ ਬੇਟ ਨੇੜੇ ਸਰਦਾਰ ਸਰੋਵਰ ਡੈਮ, ਗੁਜਰਾਤ, ਭਾਰਤ |
ਡਿਜ਼ਾਈਨਰ | ਪਦਮ ਸ੍ਰੀ ਰਾਮ ਵੀ. ਸੂਤਰ |
ਕਿਸਮ | ਬੁੱਤ |
ਸਮੱਗਰੀ | ਸਟੀਲ, ਕੰਕਰੀਟ ਅਤੇ ਕਾਂਸੀ ਦੀ ਪਰਤ |
ਉਚਾਈ |
|
ਅਰੰਭਕ ਮਿਤੀ | 31 ਅਕਤੂਬਰ 2014 |
ਨੂੰ ਸਮਰਪਿਤ | ਸਰਦਾਰ ਵੱਲਵਭਾਈ ਪਟੇਲ |
ਵੈੱਬਸਾਈਟ | www |
ਏਕਤਾ ਦਾ ਬੁੱਤ ਸਟੈਚੂ ਆਫ਼ ਯੂਨਿਟੀ ਭਾਰਤ ਦੇ ਰਾਜ ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਤ ਬੁੱਤ ਹੈ। ਇਹ ਬੁੱਤ 182 ਮੀਟਰ (597 ਫੁੱਟ) ਉਚੀ ਹੈ ਜੋ ਨਰਮਦਾ ਡੈਮ ਦੇ ਸਾਹਮਣੇ ਗੁਜਰਾਤ ਵਿੱਚ ਵਦੋਦਰਾ ਦੇ ਨੇੜੇ ਸਾਧੂ ਬੇਟ ਤੋਂ 3.2 ਕਿਲੋਮੀਟਰ ਦੀ ਦੂਰੀ 'ਤੇ ਲਗਾਇਆ ਗਿਆ ਹੈ। ਇਹ ਦਾ ਕੁਲ ਰਕਬਾ 20000 ਵਰਗ ਮੀਟਰ ਹੈ ਜਿਸ ਵਿੱਚ 12 ਕਿਲੋਮੀਟਰ ਦੇ ਖੇਤਰਫਲ ਤੇ ਝੀਲ ਦਾ ਨਿਰਮਾਣ ਹੋਣਾ ਹੈ। ਯਾਦਗਾਰ ਲਈ ਪੂਰੇ ਦੇਸ਼ ਤੋਂ ਲੋਹਾ ਅਤੇ ਮਿੱਟੀ ਇਕੱਠੀ ਕੀਤੀ ਜਾਵੇਗੀ।