ਸੂਕਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}

ਝੰਡਾ

ਮੋਹਰ
ਉਪਨਾਮ: ਚਿੱਟਾ ਸ਼ਹਿਰ,ਚਾਰ ਨਾਂਵਾਂ ਵਾਲਾ ਸ਼ਹਿਰ
ਗੁਣਕ: 19°2′2.04″S 65°15′45.36″W / 19.0339°S 65.2626°W / -19.0339; -65.2626
ਦੇਸ਼  ਬੋਲੀਵੀਆ
ਵਿਭਾਗ ਚੂਕੀਸਾਕਾ ਵਿਭਾਗ
ਸੂਬਾ ਓਰੋਪੇਸਾ ਸੂਬਾ
ਸਥਾਪਨਾ ੨੯ ਸਤੰਬਰ ੧੫੩੮
ਸਰਕਾਰ
 - ਕਿਸਮ ਨਗਰਪਾਲਿਕਾ ਖ਼ੁਦਮੁਖ਼ਤਿਆਰ ਸਰਕਾਰ
ਉਚਾਈ ੨,੭੫੦
ਅਬਾਦੀ (੨੦੧੨)[੧]
 - ਕੁੱਲ ੩,੩੮,੨੮੧
ਸਮਾਂ ਜੋਨ BOT (UTC−4)
ਦਫ਼ਤਰੀ ਨਾਂ: ਸੂਕਰੇ ਦਾ ਇਤਿਹਾਸਕ ਸ਼ਹਿਰ
ਕਿਸਮ: ਸੱਭਿਆਚਾਰਕ
ਮਾਪ-ਦੰਡ: iv
ਅਹੁਦਾ: ੧੯੯੧(੧੫ਵਾਂ ਜਲਸਾ)
ਹਵਾਲਾ #: 566
ਸਟੇਟ ਪਾਰਟੀ:  ਬੋਲੀਵੀਆ
ਖੇਤਰ: ਲਾਤੀਨੀ ਅਮਰੀਕਾ ਅਤੇ ਕੈਰੀਬਿਅਨ

ਸੂਕਰੇ, ਇਤਿਹਾਸਕ ਤੌਰ 'ਤੇ ਚਾਰਕਾਸ, ਲਾ ਪਲਾਤਾ ਅਤੇ ਚੂਕੀਸਾਕਾ (੨੦੦੬ ਵਿੱਚ ਅਬਾਦੀ ੨੪੭,੩੦੦), ਬੋਲੀਵੀਆ ਦੀ ਸੰਵਿਧਾਨਕ ਰਾਜਧਾਨੀ, ਚੂਕੀਸਾਕਾ ਵਿਭਾਗ ਦੀ ਰਾਜਧਾਨੀ ਅਤੇ ਬੋਲੀਵੀਆ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿੱਤ ਹੈ ਅਤੇ ਉਚਾਈ ਲਗਭਗ ੨੭੫੦ ਮੀਟਰ (੯,੦੦੦ ਫੁੱਟ) ਹੈ। ਇੰਨੀ ਉਚਾਈ ਇਸ ਸ਼ਹਿਰ ਦੀ ਜਲਵਾਯੂ ਨੂੰ ਸਾਲ-ਭਰ ਠੰਡਾ ਸੰਜਮੀ ਰੱਖਦੀ ਹੈ।

ਹਵਾਲੇ[ਸੋਧੋ]