ਏਮਿਲ ਜਤੋਪੇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਮਿਲ ਜਤੋਪੇਕ
Fotothek df roe-neg 0006305 010 Emil Zátopek bei einem Wettkampf.jpg
ਏਮਿਲ ਜਤੋਪੇਕ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਚੈੱਕ ਗਣਰਾਜ
ਜਨਮ19 ਸਤੰਬਰ 1922
ਚੈੱਕ ਗਣਰਾਜ
ਮੌਤਨਵੰਬਰ 22, 2000(2000-11-22) (ਉਮਰ 78)
ਚੈੱਕ ਗਣਰਾਜ
ਕੱਦ5 ft 10 in (1.78 m)
ਭਾਰ157 lb (71 kg)
ਖੇਡ
ਖੇਡਟਰੈਕ ਅਤੇ ਫੀਲਡ ਅਥਲੈਟਿਕ
ਈਵੈਂਟਲੰਮੀ ਦੌੜ

ਏਮਿਲ ਜਤੋਪੇਕ (19 ਸਤੰਬਰ 1922-22 ਨਵੰਬਰ 2000)ਦਾ ਜਨਮ ਚੈੱਕ ਗਣਰਾਜ ਵਿਖੇ ਹੋਇਆ। ਇਹ ਲੂਆਂ ਜਿਹਾ ਮੁੰਡਾ ਜੋ ਸ਼ੁਰੂ ਵਿੱਚ ਆਪਣੇ-ਆਪ ਨੂੰ ਕਮਜ਼ੋਰ ਸਮਝ ਕੇ ਦੌੜਨ ਤੋਂ ਬਚਦਾ ਸੀ (ਪਰ ਕੋਚ ਦੇ ਜ਼ੋਰ ਦੇਣ ਉੱਤੇ ਮਸਾਂ-ਮਸਾਂ ਦੌੜ ਸ਼ੁਰੂ ਕੀਤੀ), ਅਸਲ ਵਿੱਚ ਲੰਮੇ ਪੈਂਡੇ ਦਾ ਪਾਂਧੀ ਸੀ। 1948 ਦੀਆਂ ਲੰਦਨ ਓਲੰਪਿਕ ਖੇਡਾਂ ਵਿੱਚ 10,000 ਮੀਟਰ ਦਾ ਸੋਨ ਅਤੇ 5000 ਮੀਟਰ ਦਾ ਚਾਂਦੀ ਦਾ ਤਗਮਾ ਆਪਣੇ ਨਾਂਅ ਕਰਨ ਤੋਂ ਬਾਅਦ 1952 ਦੀਆਂ ਹੇਲਸਿੰਕੀ ਖੇਡਾਂ ਵਿੱਚ ਮੈਰਾਥਨ, 10,000 ਮੀਟਰ ਅਤੇ 5,000 ਮੀਟਰ ਵਿੱਚ ਵੀ ਸੋਨ ਤਗਮਾ ਜਿੱਤਿਆ।[1]

ਸਨਮਾਨ[ਸੋਧੋ]

ਓਲੰਪਿਕ ਖੇਡਾਂ ਵਿੱਚ ਦਿਖਾਈ ਆਪਣੀ ਸ਼ਾਨਦਾਰ ਪ੍ਰਤਿਭਾ ਅਤੇ ਖੇਡ ਜ਼ਜਬੇ ਕਾਰਨ ਸਾਲ 2000 ਵਿੱਚ ਪਿਰੇਰੇ ਡੀ. ਕੁਬ੍ਰਨਿ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]

  1. "Greatest Runner" (PDF). Archived from the original (PDF) on 2017-11-26. Retrieved 2014-01-04. {{cite web}}: Unknown parameter |dead-url= ignored (help)