ਏ. ਕੇ. ਐਂਟੋਨੀ
ਦਿੱਖ
ਏ. ਕੇ. ਐਂਟੋਨੀ ਐਮਪੀ | |
|---|---|
| ਰੱਖਿਆ ਮੰਤਰੀ | |
| ਤੋਂ ਪਹਿਲਾਂ | ਪ੍ਰਣਬ ਮੁਖਰਜੀ |
| ਭਾਰਤ ਦਾ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰੀ | |
| ਤੋਂ ਪਹਿਲਾਂ | ਈਕੇ ਨੈਈਨਾਰ |
| ਤੋਂ ਬਾਅਦ | ਉਮਨ ਚੰਦੀ |
| ਦਫ਼ਤਰ ਵਿੱਚ 22 ਮਾਰਚ 1995 – 9 ਮਈ 1996 | |
| ਗਵਰਨਰ | ਬੀ ਰਾਚਿਆ ਪੀ ਸ਼ਿਵਸੰਕਰ ਖੁਰਸ਼ੀਦ ਆਲਮ ਖਾਨ |
| ਤੋਂ ਪਹਿਲਾਂ | ਕੇ. ਕਰੁਣਾਕਰਨ |
| ਤੋਂ ਬਾਅਦ | ਈ. ਕੇ. ਨਯਨਾਰ |
| ਦਫ਼ਤਰ ਸੰਭਾਲਿਆ 27 ਅਪਰੈਲ 1977 | |
| ਗਵਰਨਰ | ਐਨ ਐਨ ਵਾਂਚੂ ਜੋਤੀ ਵੈਂਕਟਾਚਲਮ |
| ਤੋਂ ਪਹਿਲਾਂ | ਕੇ. ਕਰੁਣਾਕਰਨ |
| ਤੋਂ ਬਾਅਦ | ਪੀ. ਕੇ. ਵਾਸੁਦੇਵਨ ਨਾਯਰ |
| ਨਿੱਜੀ ਜਾਣਕਾਰੀ | |
| ਜਨਮ | ਅਰੱਕੱਪਰੰਪਿਲ ਕੁਰਿਆਨ ਐਂਟਨੀ 28 ਦਸੰਬਰ 1940 ਚੇਰਤਲਾ, ਕੇਰਲ, |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ (1978 ਤੋਂ ਪਹਿਲਾਂ; 1982 ਤੋਂ ਹੁਣ ) |
| ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ-ਯੂ (1978–1980) ਭਾਰਤੀ ਰਾਸ਼ਟਰੀ ਕਾਂਗਰਸ-ਏ (1980–1982) |
| ਜੀਵਨ ਸਾਥੀ | ਏਲਿਸਬੇਤ ਐਂਟਨੀ |
| ਬੱਚੇ | ਅਜਿਤ ਐਂਟਨੀ, ਅਨਿਲ ਐਂਟਨੀ |
| ਪੇਸ਼ਾ | ਸਿਆਸਤਦਾਨ ਵਕੀਲ |
ਏ ਕੇ ਐਂਟਨੀ (ਜਨਮ 28 ਦਸੰਬਰ 1940) ਇੱਕ ਭਾਰਤੀ ਰਾਜਨੀਤੀਵਾਨ ਅਤੇ ਰਾਜ ਸਭਾ ਦਾ ਮੈਂਬਰ ਹੈ। ਉਹ ਭਾਰਤ ਸਰਕਾਰ ਦੀ 15ਵੀਂ ਲੋਕਸਭਾ ਦੇ ਮੰਤਰੀਮੰਡਲ ਵਿੱਚ ਰੱਖਿਆ ਮੰਤਰੀ ਸੀ।[1] ਉਹ ਪਹਿਲਾਂ ਕੇਰਲ ਰਾਜ ਦਾ ਮੁੱਖ ਮੰਤਰੀ ਵੀ ਰਿਹਾ ਹੈ।
ਹਵਾਲੇ
[ਸੋਧੋ]- ↑ "Archive: The Cabinet of India (2012) : The Team of the Prime Minister of India". Prime Minister's Office. Archived from the original on 19 ਸਤੰਬਰ 2012. Retrieved 29 October 2012.
{{cite web}}: Cite has empty unknown parameter:|coauthors=(help); Unknown parameter|dead-url=ignored (|url-status=suggested) (help)