ਸਮੱਗਰੀ 'ਤੇ ਜਾਓ

ਏ ਬੀ ਬਰਧਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਧੇਂਦੁ ਬਛੇਂਦਰੁ ਬਰਧਨ
ਭਾਰਤੀ ਕਮਿਊਨਿਸਟ ਪਾਰਟੀ ਦਾ ਜਰਨਲ ਸੈਕਟਰੀ
ਦਫ਼ਤਰ ਵਿੱਚ
1996–2012
ਤੋਂ ਪਹਿਲਾਂਇੰਦਰਜੀਤ ਗੁਪਤਾ
ਤੋਂ ਬਾਅਦਸੁਰਾਵਰਮ ਸੁਧਾਕਰ ਰੇਡੀ
ਨਿੱਜੀ ਜਾਣਕਾਰੀ
ਜਨਮ(1924-09-25)25 ਸਤੰਬਰ 1924
ਬਰੀਸਾਲ, ਬੰਗਾਲ ਪ੍ਰੇਜ਼ੀਡੇਸੀ, ਬ੍ਰਿਟਿਸ਼ ਭਾਰਤ (ਹੁਣ ਬੰਗਲਾਦੇਸ਼)
ਮੌਤ2 ਜਨਵਰੀ 2016(2016-01-02) (ਉਮਰ 91)
ਦਿੱਲੀ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ
ਪੇਸ਼ਾਸਿਆਸਤਦਾਨ, ਸਮਾਜਿਕ ਕਾਰਕੁਨ

ਅਰਧੇਂਦੁ ਬਛੇਂਦਰੁ ਬਰਧਨ ਜਾਂ ਏ ਬੀ ਬਰਧਨ (24 ਸਤੰਬਰ 1924 - 2 ਜਨਵਰੀ 2016) ਭਾਰਤ ਦੀਆਂ ਸਭ ਤੋਂ ਪੁਰਾਣੀਆਂ ਰਾਜਸੀ ਪਾਰਟੀਆਂ ਵਿੱਚੋਂ ਇੱਕ, ਭਾਰਤੀ ਕਮਿਊਨਿਸਟ ਪਾਰਟੀ ਦੇ ਭੂਤਪੂਰਵ ਜਨਰਲ ਸਕੱਤਰ ਸਨ। ਉਹ ਨਾਗਪੁਰ ਤੋਂ ਸਨ ਅਤੇ ਉਨ੍ਹਾਂ ਨੇ ਉਥੋਂ ਬਹੁਤ ਵਾਰੀ ਚੋਣ ਲੜੀ ਪਰ ਸਿਰਫ ਇੱਕ ਵਾਰ ਹੀ ਜਿੱਤ ਸਕੇ। ਉਹ 1957 ਮਹਾਰਾਸ਼ਟਰ ਰਾਜ ਵਿਧਾਨ ਸਭਾ ਲਈ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਜਿੱਤੇ ਸਨ। ਉਨ੍ਹਾਂ ਨੇ 1967, ਅਤੇ 1980 ਵਿੱਚ ਨਾਗਪੁਰ ਤੋਂ ਲੋਕ ਸਭਾ ਚੋਣ ਹਾਰੀ ਹੈ। ਉਹ 1990 ਵਿੱਚ ਦਿੱਲੀ ਚਲੇ ਗਏ ਅਤੇ ਪਾਰਟੀ ਦੇ ਡਿਪਟੀ ਜਨਰਲ ਸਕੱਤਰ ਬਣ ਗਏ ਅਤੇ 1996 ਵਿੱਚ ਸੀ ਪੀ ਆਈ ਦੇ ਜਨਰਲ ਸਕੱਤਰ ਦੇ ਤੌਰ ਤੇ ਇੰਦਰਜੀਤ ਗੁਪਤਾ ਦੀ ਥਾਂ ਲਈ।[1][2][3][4]

ਹਵਾਲੇ

[ਸੋਧੋ]