ਸੁਧਾਕਰ ਰੈਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੁਰਾਵਰਮ ਸੁਧਾਕਰ ਰੈਡੀ
SUDAKAR REDDY DSC 0686.JPG
ਭਾਰਤੀ ਕਮਿਊਨਿਸਟ ਪਾਰਟੀ ਜਨਰਲ ਸਕੱਤਰ
ਮੌਜੂਦਾ
ਦਫ਼ਤਰ ਸਾਂਭਿਆ
31 ਮਾਰਚ 2012
ਸਾਬਕਾਏ ਬੀ ਬਰਧਨ
ਪਾਰਲੀਮੈਂਟ ਮੈਂਬਰ
ਨਾਲਗੋਂਡਾ
ਮੌਜੂਦਾ
ਦਫ਼ਤਰ ਸਾਂਭਿਆ
2009
ਸਾਬਕਾGutha Sukender Reddy
ਦਫ਼ਤਰ ਵਿੱਚ
1998–1999
ਉੱਤਰਾਧਿਕਾਰੀGutha Sukender Reddy
ਨਿੱਜੀ ਜਾਣਕਾਰੀ
ਜਨਮ (1942-03-25) 25 ਮਾਰਚ 1942 (ਉਮਰ 79)
ਮਹਿਬੂਬ ਨਗਰ, ਹੈਦਰਾਬਾਦ, ਰਾਜ
ਸਿਆਸੀ ਪਾਰਟੀਸੀ ਪੀ ਆਈ
ਪਤੀ/ਪਤਨੀDr. B.V. Vijaya Lakshmi
ਸੰਤਾਨ2 ਪੁੱਤਰ ਨਿਖਿਲ ਸੁਰਾਵਰਮ ਅਤੇ ਕਮਲ ਸੁਰਾਵਰਮ
ਰਿਹਾਇਸ਼ਹੈਦਰਾਬਾਦ
As of 26 ਸਤੰਬਰ, 2006
Source: [1]

ਸੁਰਾਵਰਮ ਸੁਧਾਕਰ ਰੈਡੀ (ਜਨਮ 25 ਮਾਰਚ 1942) ਸੀ ਪੀ ਆਈ ਦਾ ਜਨਰਲ ਸਕੱਤਰ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ 22ਵੀਂ ਪਾਰਟੀ ਕਾਂਗਰਸ (25 ਮਾਰਚ ਤੋਂ 28 ਮਾਰਚ 2015) ਵਿੱਚ ਉਹ ਦੂਸਰੀ ਵਾਰ ਦਾ ਜਨਰਲ ਸਕੱਤਰ ਚੁਣਿਆ ਗਿਆ।[1][2] ਉਹ 12ਵੀਂ ਅਤੇ 14ਵੀਂ ਲੋਕ ਸਭਾ ਭਾਰਤ ਦਾ ਮੈਂਬਰ ਸੀ। ਉਸਨੇ ਤੇਲੰਗਾਨਾ ਦੇ (ਲੋਕ ਸਭਾ ਹਲਕੇ) ਨਾਲਗੋਂਡਾ ਦੀ ਨੁਮਾਇੰਦਗੀ ਕੀਤੀ।

ਹਵਾਲੇ[ਸੋਧੋ]