ਸਮੱਗਰੀ 'ਤੇ ਜਾਓ

ਐਂਗ ਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਗ ਲੀ
ਜਨਮ (1954-10-23) ਅਕਤੂਬਰ 23, 1954 (ਉਮਰ 69)
ਸਿੱਖਿਆਅਰਬਨਾ-ਸ਼ੈਂਪੇਨ ਵਿਖੇ ਇਲਿਆਨਾ ਦੀ ਯੂਨੀਵਰਸਿਟੀ
ਅਲਮਾ ਮਾਤਰਟਿਸ਼ ਸਕੂਲ ਔਫ਼ ਦ ਆਰਟਸ, ਨਿਊਯਾਰਕ ਯੂਨੀਵਰਸਿਟੀ
ਪੇਸ਼ਾਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ
ਸਰਗਰਮੀ ਦੇ ਸਾਲ1982–ਹੁਣ ਤੱਕ
ਜ਼ਿਕਰਯੋਗ ਕੰਮਸੈਂਸ ਐਂਡ ਸੈਂਸੀਬਿਲਿਟੀ
ਕਰਾਊਚਿੰਗ ਟਾਈਗਰ, ਹਿਡਨ ਡ੍ਰੈਗਨ
ਹਲਕ
ਬਰੋਕਬੈਕ ਮਾਊਨਟੇਨ
ਲਾਈਫ਼ ਔਫ਼ ਪਾਈ
ਜੀਵਨ ਸਾਥੀ
ਜੇਨ ਲਿਨ (林惠嘉)
(ਵਿ. 1983)
ਬੱਚੇਹਾਨ ਲੀ (ਜ. 1984)
ਮੇਸਨ ਲੀ (ਜ. 1990)

ਐਂਗ ਲੀ ਓਬੀਐਸ (ਚੀਨੀ: 李安; ਪਿਨਯਿਨ: Lǐ Ān; ਜਨਮ 23 ਅਕਤੂਬਰ, 1954) ਇੱਕ ਤਾਈਵਾਨੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ।[1][2]

ਲੀ ਦੀਆਂ ਸ਼ੁਰੂਆਤੀ ਫ਼ਿਲਮਾਂ ਜਿਵੇਂ ਕਿ ਦ ਵੈਡਿੰਗ ਬੈਂਕੁਇਟ, ਪੁਸ਼ਿੰਗ ਹੈਂਡਸ ਅਤੇ ਈਟ ਡਰਿੰਗ ਮੈਨ ਵੂਮਨ, ਨੇ ਪਰੰਪਰਾ ਅਤੇ ਆਧੁਨਿਕਤਾ ਦੇ ਵਿਚਕਾਰ ਸਬੰਧਾਂ ਅਤੇ ਟਕਰਾਅ ਨੂੰ ਉਜਾਗਰ ਕੀਤਾ ਸੀ। ਲੀ ਨੇ ਆਪਣੀਆਂ ਕਈ ਫਿਲਮਾਂ ਵਿੱਚ ਦਮਨਕਾਰੀ, ਗੁਪਤ ਭਾਵਨਾਵਾਂ ਨੂੰ ਵੀ ਪੇਸ਼ ਕੀਤਾ ਹੈ, ਜਿਹਨਾਂ ਵਿੱਚ ਕਰਾਊਚਿੰਗ ਟਾਈਗਰ, ਹਿਡਨ ਡ੍ਰੈਗਨ, ਦ ਆਈਸ ਸਟੌਰਮ, ਹਲਕ ਅਤੇ ਬਰੋਕਬੈਕ ਮਾਊਨਟੇਨ ਜਿਹੀਆਂ ਫ਼ਿਲਮਾਂ ਸ਼ਾਮਿਲ ਹਨ। ਲੀ ਦੇ ਕੰਮ ਨੂੰ ਭਾਵਨਾਤਮਕ ਮੁੱਲਾਂ ਦੇ ਲਈ ਜਾਣਿਆ ਜਾਂਦਾ ਹੈ, ਅਤੇ ਸਮੀਖਕਾਂ ਦੇ ਮੁਤਾਬਕ ਇਹ ਉਸਦੀ ਸਫ਼ਲਤਾ ਦੇ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਉਸਨੇ ਸੱਭਿਆਚਾਰਕ ਰੁਕਾਵਟਾਂ ਨੂੰ ਤੋੜਿਆ ਹੈ ਅਤੇ ਅੰਤਰਰਾਸ਼ਟਰੀ ਮਾਨਤਾ ਹਾਸਿਲ ਕੀਤੀ ਹੈ। [3][4][5][6][7][8]

ਜੀਵਨ[ਸੋਧੋ]

ਐਂਗ ਲੀ ਦਾ ਜਨਮ 1954 ਵਿੱਚ ਚਿਆਚੋਊ, ਪਿੰਗਟੁੰਗ, ਤਾਈਵਾਨ ਵਿਖੇ ਹੋਇਆ ਸੀ।[9] ਲੀ ਉਸ ਘਰ ਵਿੱਚ ਪੈਦਾ ਹੋਇਆ ਸੀ ਜਿੱਥੇ ਪੜ੍ਹਾਈ-ਲਿਖਾਈ ਉੱਪਰ ਬਹੁਤ ਜ਼ੋਰ ਦਿੱਤਾ ਸੀ। ਉਸਨੇ ਆਪਣੀ ਮੁੱਢਲੀ ਸਿੱਖਿਆ ਨੈਸ਼ਨਲ ਤਾਈਨਾਨ ਫ਼ਰਸਟ ਸੀਨੀਅਰ ਹਾਈ ਸਕੂਲ ਵਿੱਚ ਸਿੱਖਿਆ ਹਾਸਲ ਕੀਤੀ ਜਿੱਥੇ ਉਸਦੇ ਪਿਤਾ ਪ੍ਰਿੰਸੀਪਲ ਸਨ। ਲੀ ਦੋ ਵਾਰ ਦਾਖ਼ਲਾ ਪ੍ਰੀਖਿਆ ਵਿੱਚੋਂ ਫ਼ੇਲ ਹੋਣ ਕਰਕੇ ਤਾਈਵਾਨ ਦੀ ਯੂਨੀਵਰਸਿਟੀ ਦੀ ਪੜ੍ਹਾਈ ਲਈ ਦਾਖ਼ਲਾ ਨਾ ਸਕਿਆ, ਇਸ ਕਰਕੇ ਉਸਦੇ ਤੰਗ ਆਏ ਪਿਤਾ ਨੇ ਉਸਨੂੰ ਨੈਸ਼ਨਲ ਆਰਟਸ ਸਕੂਲ ਵਿਖੇ ਪੜ੍ਹਾਇਆ। ਉਸਨੇ 1975 ਵਿੱਚ ਆਪਣੀ ਗ੍ਰੈਜੂਏਸ਼ਨ ਪੂੁਰੀ ਕੀਤੀ। 1979 ਵਿੱਚ ਉਹ ਅਮਰੀਕਾ ਦੀ ਇਲੀਆਨਾ ਦੀ ਯੂਨੀਵਰਸਿਟੀ ਵਿਖੇ ਥੀਏਟਰ ਪੜ੍ਹਨ ਲਈ ਗਿਆ। ਉਸਨੇ ਆਪਣੀ ਮਾਸਟਰ ਡਿਗਰੀ ਨਿਊਯਾਰਕ ਯੂੁਨੀਵਰਸਿਟੀ ਤੋਂ ਪੂਰੀ ਕੀਤੀ ਸੀ ਅਤੇ ਉੱਥੇ ਉਸਨੇ ਇੱਕ ਮਸ਼ਹੂਰ ਨਿਰਦੇਸ਼ਕ ਸਪਾਈਕ ਲੀ ਨਾਲ ਕੰਮ ਵੀ ਕੀਤਾ ਸੀ।

ਵਿਅਕਤੀਗਤ ਜੀਵਨ[ਸੋਧੋ]

ਲੀ ਨਿਊਯਾਰਕ ਦੀ ਵੈਸਟਚੈਸਟਰ ਕਾਊਂਟੀ ਦੇ ਲਾਰਚਮਾਊਂਟ ਵਿੱਚ ਆਪਣੀ ਪਤਨੀ ਜੇਨ ਲਿਨ ਜਿਹੜੀ ਕਿ ਇੱਕ ਮਾਈਕ੍ਰੋਬਾਇਓਲੋਜਿਸਟ ਹੈ, ਨਾਲ ਰਹਿੰਦਾ ਹੈ। ਜੇਨ ਲਿਨ ਨਾਲ ਉਸਦਾ ਵਿਆਹ 1983 ਵਿੱਚ ਹੋਇਆ ਸੀ। ਉਹਨਾਂ ਦੇ ਦੋ ਬੱਚੇ ਹਨ, ਹਾਨ (ਜਨਮ 1984) ਅਤੇ ਮੇਸਨ ਲੀ (ਜਨਮ 1990)।[10] ਲੀ ਨੂੰ ਅਮਰੀਕਾ ਵਿੱਚ ਕੁਦਰਤੀ ਤੌਰ ਤੇ ਰਹਿਣ ਕਰਕੇ ਉੱਥੋਂ ਦੀ ਕੱਚੀ ਨਾਗਰਿਕਤਾ ਹਾਸਿਲ ਹੈ, ਪਰ ਲੀ ਇਹ ਦਾਅਵਾ ਕਰਦਾ ਹੈ ਕਿ ਉਸਨੂੰ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੀ ਹੋਈ ਹੈ।[11][12][13][14][15] ਲੀ ਇੱਕ ਬੋਧੀ ਹੈ।[16]

ਫ਼ਿਲਮਾਂ[ਸੋਧੋ]

ਹਵਾਲੇ[ਸੋਧੋ]

 1. Williams, Sarah (February 20, 2013). "'Life of Pi's Ang Lee Conquers Anti-Asian Bias". Voice of America. Retrieved February 20, 2013. Like many Asian-Americans in Hollywood's film industry, Taiwanese-born American film director Ang Lee struggled for acceptance early in his career.
 2. Corliss, Richard (November 20, 2012). "Ang Lee's Life of Pi: Storm and Fang, Water and Wonder". Time. Retrieved November 20, 2012. The Taiwan-born American director mastered the nuances of 19th-century English manners in Sense and Sensibility, set martial-artist adversaries to dancing on tree tops in Crouching Tiger, Hidden Dragon and sold the mainstream audience on the love story of two cowboys in Brokeback Mountain.
 3. "Life of Pi - film that transcends global emotions". indiatimes.com. September 27, 2012. Archived from the original on ਨਵੰਬਰ 13, 2013. Retrieved September 27, 2012. {{cite news}}: Unknown parameter |dead-url= ignored (|url-status= suggested) (help)
 4. "Speaking a Universal Language: Director Ang Lee". gotoread.com. Archived from the original on May 5, 2015. Retrieved February 18, 2008. {{cite web}}: Unknown parameter |dead-url= ignored (|url-status= suggested) (help)
 5. "Ang Lee and His Thoughts". asian-nation.org. December 28, 2005. Retrieved December 28, 2005.
 6. Phippen, Richard (November 18, 2008). "Ang Lee's Hulk - FOR (& Against)". sky.com. Archived from the original on December 3, 2013. Retrieved November 18, 2008. {{cite news}}: Unknown parameter |deadurl= ignored (|url-status= suggested) (help)
 7. "The Western look Ang Lee: everywhere, nor sets traces". best-news.us. March 12, 2013. Archived from the original on ਨਵੰਬਰ 5, 2013. Retrieved March 12, 2013. {{cite news}}: Unknown parameter |dead-url= ignored (|url-status= suggested) (help)
 8. "Kevin Kline, Ang Lee, and Sigourney Weaver on "The Ice Storm"". filmscouts.com. 4 June 2010. Archived from the original on February 25, 2010. Retrieved 4 June 2010. {{cite news}}: Unknown parameter |deadurl= ignored (|url-status= suggested) (help)
 9. Ho Yi. Family and friends praise Ang Lee's quiet dedication. Taipei Times. 7 March 2006.
 10. Frey, Jennifer (November 25, 2007). "A Chicken Coop, but No Tigers". The New York Times. Retrieved April 25, 2010.
 11. Frater, Patrick (October 4, 2007). "Taiwan breaking the arthouse mold". Variety. {{cite news}}: Italic or bold markup not allowed in: |publisher= (help)
 12. Abramowitz, Rachel (Aug 27, 2009). "Ang Lee, hippie?". Los Angeles Times. {{cite news}}: Italic or bold markup not allowed in: |publisher= (help)
 13. "Ang Lee 'very satisfied' new film shown in entirety". The China Post. Archived from the original on February 21, 2012. {{cite web}}: Italic or bold markup not allowed in: |publisher= (help); Unknown parameter |deadurl= ignored (|url-status= suggested) (help)
 14. "戰爭人性與電影科技 李安:視覺對我是信仰 [Humanity during War and Film Technologies: Interview of Ang Lee]". 中天的夢想驛站 (in Standard Chinese). November 12, 2016. Event occurs at 23:20. CtiTV. 我很想跟他們講其實我也沒有入美國籍,我拿的還是綠卡。(I want to tell them that I am not naturalized. I still hold the green card.){{cite episode}}: CS1 maint: unrecognized language (link)
 15. Dilley, Whitney Crothers (December 23, 2014). The Cinema of Ang Lee: The Other Side of the Screen 2nd Edition. Wallflower Press. p. 29. ISBN 978-0231167734.
 16. "Ang Lee: Of water and Pi". Chicago Sun-Times. Archived from the original on 2013-01-30. Retrieved 2018-04-25.

ਹੋਰ ਪੜ੍ਹੋ[ਸੋਧੋ]

ਬਾਹਰਲੇ ਲਿੰਕ[ਸੋਧੋ]