ਅਤਲਸ ਪਹਾੜ
ਦਿੱਖ
(ਐਟਲਸ ਪਹਾੜ ਤੋਂ ਮੋੜਿਆ ਗਿਆ)
| ਅਤਲਸ ਪਹਾੜ | |
|---|---|
ਉੱਚ ਅਤਲਸ ਵਿੱਚ ਤੂਬਕਲ ਰਾਸ਼ਟਰੀ ਪਾਰਕ ਵਿਖੇ ਤੂਬਕਲ ਪਹਾੜ | |
| Highest point | |
| Peak | ਤੂਬਕਲ |
| ਉਚਾਈ | 4,167 m (13,671 ft) |
| ਭੂਗੋਲ | |
Lua error in ਮੌਡਿਊਲ:Location_map at line 526: Unable to find the specified location map definition: "Module:Location map/data/AtlasRange.jpg" does not exist.
| |
| ਦੇਸ਼ | ਅਲਜੀਰੀਆ |
| Geology | |
| Rock age | ਪੂਰਵ-ਕੈਂਬਰੀਆਈ |
ਅਤਲਸ ਪਹਾੜ ਜਾਂ ਐਟਲਸ ਪਹਾੜ (ਬਰਬਰ: ਇਦੁਰਾਰ ਨ ਵਤਲਸ, ਅਰਬੀ: جبال الأطلس, ਪੁਰਾਤਨ ਅਰਬੀ: ਦਰਨ; ਦੀਰਿਨ) ਇੱਕ ਪਰਬਤ ਲੜੀ ਹੈ ਹੋ ਉੱਤਰ-ਪੱਛਮੀ ਅਫ਼ਰੀਕਾ ਦੇ ਦੇਸ਼ਾਂ ਮੋਰਾਕੋ, ਅਲਜੀਰੀਆ ਅਤੇ ਤੁਨੀਸੀਆ ਵਿੱਚੋਂ ਲੰਘਦੀ ਹੈ ਅਤੇ ਜਿਹਦੀ ਲੰਬਾਈ ਲਗਭਗ 2,500 ਕਿਲੋਮੀਟਰ ਹੈ। ਇਹਦੀ ਸਭ ਤੋਂ ਉੱਚੀ ਚੋਟੀ ਤੂਬਕਲ ਹੈ ਜੋ ਦੱਖਣ-ਪੱਛਮੀ ਮੋਰਾਕੋ ਵਿੱਚ ਹੈ ਅਤੇ ਜਿਹਦੀ ਉੱਚਾਈ 4167 ਮੀਟਰ ਹੈ। ਇਹ ਲੜੀ ਭੂ-ਮੱਧ ਸਾਗਰ ਅਤੇ ਅੰਧ ਮਹਾਂਸਾਗਰ ਦੀਆਂ ਤਟਰੇਖਾਵਾਂ ਨੂੰ ਸਹਾਰਾ ਮਾਰੂਥਲ ਤੋਂ ਵੱਖ ਕਰਦੀ ਹੈ। ਇੱਥੋਂ ਦੀ ਬਹੁਤੀ ਅਬਾਦੀ ਬਰਬਰ ਲੋਕਾਂ ਦੀ ਹੈ।