ਸਮੱਗਰੀ 'ਤੇ ਜਾਓ

ਆਤਾਕਾਮਾ ਮਾਰੂਥਲ

ਗੁਣਕ: 24°30′S 69°15′W / 24.500°S 69.250°W / -24.500; -69.250
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਐਟਾਕਾਮਾ ਮਾਰੂਥਲ ਤੋਂ ਮੋੜਿਆ ਗਿਆ)

24°30′S 69°15′W / 24.500°S 69.250°W / -24.500; -69.250

ਆਤਾਕਾਮਾ ਮਾਰੂਥਲ (Desierto de Atacama)
ਮਾਰੂਥਲ
ਨਾਸਾ ਵਰਲਡ ਵਿੰਡ ਦੁਆਰਾ ਆਤਾਕਾਮਾ
ਦੇਸ਼ ਚਿਲੀ, ਪੇਰੂ, ਬੋਲੀਵੀਆ, ਅਰਜਨਟੀਨਾ
ਖੇਤਰਫਲ 1,05,000 ਕਿਮੀ (40,541 ਵਰਗ ਮੀਲ)
ਜੀਵ-ਖੇਤਰ Desert
ਆਤਾਕਾਮਾ ਮਾਰੂਥਲ ਦਾ ਨਕਸ਼ਾ। ਸਧਾਰਨ ਤੌਰ ਉੱਤੇ ਆਤਾਕਾਮਾ ਕਿਹਾ ਜਾਂਦਾ ਖੇਤਰ ਪੀਲੇ ਰੰਗ ਵਿੱਚ ਹੈ। ਸੰਤਰੀ ਰੰਗ ਵਿੱਚ ਬਾਹਰ ਪੈਂਦੇ ਸੁੱਕੇ ਇਲਾਕੇ ਜਿਵੇਂ ਕਿ, ਸੇਚੂਰਾ ਮਾਰੂਥਲ, ਆਲਤੀਪਲਾਨੋ, ਪੂਨਾ ਦੇ ਆਤਾਕਾਮਾ ਅਤੇ ਨੋਰਤੇ ਚੀਕੋ ਹਨ।
ਆਤਾਕਾਮਾ ਮਾਰੂਥਲ ਦੇ ਤਟ ਉੱਤੇ ਪਾਨ ਦੇ ਆਜ਼ੂਕਾਰ ਰਾਸ਼ਟਰੀ ਪਾਰਕ ਵਿੱਚ ਇੱਕ ਚੀਯਾ (ਦੱਖਣੀ ਅਮਰੀਕੀ ਸਲੇਟੀ ਲੂੰਬੜ)
ਆਤਾਕਾਮਾ ਮਾਰੂਥਲ

ਆਤਾਕਾਮਾ ਮਾਰੂਥਲ (Lua error in package.lua at line 80: module 'Module:Lang/data/iana scripts' not found.) ਦੱਖਣੀ ਅਮਰੀਕਾ ਵਿੱਚ ਇੱਕ ਪਠਾਰ ਹੈ ਜੋ ਕਿ ਐਂਡਸ ਪਹਾੜੀਆਂ ਦੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਦੇ ਨਾਲ਼-ਨਾਲ਼ 600 ਮੀਲ (1000 ਕਿ.ਮੀ.) ਲੰਮੀ ਪੱਟੀ ਉੱਤੇ ਸਥਿਤ ਹੈ। ਨਾਸਾ, ਨੈਸ਼ਨਲ ਜਿਓਗ੍ਰਾਫ਼ਿਕ ਅਤੇ ਹੋਰ ਕਈ ਸਾਰੇ ਪ੍ਰਕਾਸ਼ਨਾਂ ਮੁਤਾਬਕ ਇਹ ਦੁਨੀਆਂ ਦਾ ਸਭ ਤੋਂ ਸੁੱਕਾ ਅਤੇ ਝੁਲਸਿਆ ਮਾਰੂਥਲ ਹੈ।[1][2][3][4] ਇਹ ਉੱਤਰੀ ਚਿਲੀ ਦਾ 40,600 ਵਰਗ ਮੀਲ (105,000 ਵਰਗ ਕਿ.ਮੀ.) ਦਾ ਖੇਤਰਫਲ ਘੇਰਦਾ ਹੈ[5] ਅਤੇ ਮੁੱਖ ਤੌਰ ਉੱਤੇ ਖਾਰੀਆਂ ਝੀਲਾਂ (salares), ਰੇਤਾ ਅਤੇ ਐਂਡਸ ਵੱਲ ਵਗਦੇ ਸਿਲਿਕਾ-ਭਰਪੂਰ ਲਾਵੇ ਦਾ ਬਣਿਆ ਹੋਇਆ ਹੈ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2007-12-18. Retrieved 2013-01-19.
  2. http://www.extremescience.com/driest.htm
  3. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-06-06. Retrieved 2013-01-19. {{cite web}}: Unknown parameter |dead-url= ignored (|url-status= suggested) (help) Archived 2012-02-29 at the Wayback Machine. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2012-02-29. Retrieved 2022-09-14. {{cite web}}: Unknown parameter |dead-url= ignored (|url-status= suggested) (help) Archived 2012-02-29 at the Wayback Machine.
  4. Jonathan Amos (8 December 2005). "Chile desert's super-dry history". BBC News. Retrieved 29 December 2009.
  5. Wright, John W. (ed.) (2006). The New York Times Almanac (2007 ed.). New York, New York: Penguin Books. p. 456. ISBN 0-14-303820-6. {{cite book}}: |first= has generic name (help); Unknown parameter |coauthors= ignored (|author= suggested) (help)