ਐਡਨਾ ਫਰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਡਨਾ ਫ਼ਰਬਰ
1928 ਵਿੱਚ, ਐਡਨਾ ਫਰਬਰ
ਜਨਮ15 ਅਗਸਤ, 1885
ਕਾਲਾਮਾਜ਼ੂ, ਮਿਸ਼ੀਗਨ, ਸਯੁੰਕਤ ਰਾਜ
ਮੌਤ16 ਅਪ੍ਰੈਲ, 1968 (age 82)
ਨਿਊਯਾਰਕ, ਸਯੁੰਕਤ ਰਾਜ
ਕੌਮੀਅਤਸਯੁੰਕਤ ਰਾਜ
ਕਿੱਤਾਨਾਵਲਕਾਰ, ਨਾਟਕਕਾਰ
ਵਿਧਾਡਰਾਮਾ, ਰੋਮਾਂਸ

ਐਡਨਾ ਫਰਬਰ (15 ਅਗਸਤ, 1885[1] – 16 ਅਪ੍ਰੈਲ, 1968) ਇੱਕ ਅਮਰੀਕੀ ਨਾਵਲਕਾਰ, ਨਿੱਕੀ ਕਹਾਣੀ ਲੇਖਿਕਾ ਅਤੇ ਨਾਟਕਕਾਰ ਸੀ। ਐਡਨਾ ਦੇ ਕਈ ਨਾਵਲਾਂ ਸੋ ਬਿੱਗ (ਪੁਲਿਤਜ਼ਰ ਇਨਾਮ ਜੇਤੂ]], ਸ਼ੋਅ ਬੋਟ, ਕਿਮਾਰਾਨ ਅਤੇ ਜੀਆਨਟ ਨੂੰ ਵਧੇਰੇ ਪ੍ਰਸਿੱਧੀ ਮਿਲੀ।

ਮੁੱਢਲਾ ਜੀਵਨ[ਸੋਧੋ]

ਫਰਬਰ ਦਾ ਜਨਮ 15 ਅਗਸਤ, 1885 ਨੂੰ, ਕਾਲਾਮਾਜ਼ੂ, ਮਿਸ਼ੀਗਨ ਵਿੱਚ ਇੱਕ ਯਹੂਦੀ ਦੁਕਾਨਦਾਰ ਜੈਕਬ ਚਾਰਲਸ ਫਰਬਰ ਅਤੇ ਜੂਲਿਆ ਫਰਬਰ ਦੇ ਪਰਿਵਾਰ ਵਿੱਚ ਹੋਇਆ। ਸ਼ਿਕਾਗੋ ਅਤੇ ਆਟੂਮਵਾ ਵਿੱਚ ਰਹਿਣ ਤੋਂ ਬਾਅਦ, 12 ਸਾਲ ਦੀ ਉਮਰ ਵਿੱਚ ਫਰਬਰ ਅਤੇ ਉਸਦਾ ਪਰਿਵਾਰ ਅਪਲਟਨ, ਵਿਸਕਾਨਸਿਨ ਚਲਾ ਗਿਆ ਜਿੱਥੇ ਉਸਨੇ ਹਾਈ ਸਕੂਲ ਤੋਂ ਗਰੈਜੂਏਸ਼ਨ ਅਤੇ ਫਿਰ ਲਾਰੰਸ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।

ਨਿੱਜੀ ਜੀਵਨ[ਸੋਧੋ]

ਐਡਨਾ ਨੇ ਆਪਨੇ ਜੀਵਨ ਵਿੱਚ ਵਿਆਹ ਨਹੀਂ ਕਰਵਾਇਆ, ਨਾ ਉਸਦਾ ਕੋਈ ਬੱਚਾ ਸੀ ਅਤੇ ਨਾ ਹੀ ਪੂਰੀ ਜ਼ਿੰਦਗੀ ਕੋਈ ਕਾਮੁਕ ਰਿਸ਼ਤਾ ਬਣਾਇਆ। ਉਸਨੇ ਆਪਣੀ ਭਾਣਜੀ ਜੈਨੇਟ ਫੌਕਸ ਦੇ ਕੈਰੀਅਰ ਵਿੱਚ ਮਾਂ ਵਾਂਗ ਰੂਚੀ ਰੱਖੀ ਅਤੇ ਜੈਨੇਟ ਨੇ ਉਸਦੇ ਹੀ ਇੱਕ ਨਾਟਕ ਡਾਨ ਓ'ਹਾਰਾ ਵਿੱਚ ਐਕਟਿੰਗ ਕੀਤੀ।

ਕਾਰਜ[ਸੋਧੋ]

 • ਡਾਨ ਓ'ਹਾਰਾ (1911)
 • ਬਟਰਡ ਸਾਇਡ ਡਾਉਨ (1912)
 • ਰੌਸਟ ਬੀਫ਼, ਮੀਡੀਅਮ (ਫ੍ਰੇਡਰਿਕ ਏ. ਸਟੋਕਸ ਕੰਪਨੀ, 1913)
 • ਫੈਨੀ ਹਰਸੈਲਫ (1917)
 • ਚੀਅਰਫੁਲ- ਬਾਇ ਰਿਕ਼ੁਐਸਟ
 • ਹਾਲਫ਼ ਪੋਰਸ਼ਨ
 • ਸੋ ਬਿੱਗ (1924)
 • ਸ਼ੋਅ ਬੋਟ (1926)
 • ਸਟੇਜ ਡੋਰ (1926)
 • ਡਿਨਰ ਐਟ ਏਟ (1932)
 • ਕਮ ਐਂਡ ਗੈਟ ਇਟ (1935)

ਹਵਾਲੇ[ਸੋਧੋ]

 1. Boudreau, Richard (1986). The Literary Heritage of Wisconsin: Beginnings to 1925. Juniper Press. p. 412. Though she generally claimed 1887 as her birth year, an entry in her mother's diary reveals that Edna Ferber was born in 1885 in Kalamazoo, Michigan.... 

ਬਾਹਰੀ ਕੜੀਆਂ[ਸੋਧੋ]