ਸਮੱਗਰੀ 'ਤੇ ਜਾਓ

ਐਤੀਆਣਾ

ਗੁਣਕ: 30°45′09″N 75°36′17″E / 30.752526°N 75.604856°E / 30.752526; 75.604856
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਤੀਆਣਾ
ਪਿੰਡ
ਐਤੀਆਣਾ is located in ਪੰਜਾਬ
ਐਤੀਆਣਾ
ਐਤੀਆਣਾ
ਪੰਜਾਬ, ਭਾਰਤ ਵਿੱਚ ਸਥਿਤੀ
ਐਤੀਆਣਾ is located in ਭਾਰਤ
ਐਤੀਆਣਾ
ਐਤੀਆਣਾ
ਐਤੀਆਣਾ (ਭਾਰਤ)
ਗੁਣਕ: 30°45′09″N 75°36′17″E / 30.752526°N 75.604856°E / 30.752526; 75.604856
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਸੁਧਾਰ
ਉੱਚਾਈ
239 m (784 ft)
ਆਬਾਦੀ
 (2011 ਜਨਗਣਨਾ)
 • ਕੁੱਲ3.048
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141107
ਟੈਲੀਫ਼ੋਨ ਕੋਡ01624******
ਵਾਹਨ ਰਜਿਸਟ੍ਰੇਸ਼ਨPB:10
ਨੇੜੇ ਦਾ ਸ਼ਹਿਰਲੁਧਿਆਣਾ

ਐਤੀਆਣਾ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ। ਇਹ ਲੁਧਿਆਣਾ ਤੋਂ ਪੱਛਮ ਵੱਲ 33 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 126 ਕਿਲੋਮੀਟਰ ਦੀ ਦੂਰੀ ਤੇ ਹੈ। ਐਤੀਆਣਾ ਦਾ ਪਿੰਨ ਕੋਡ 141107 ਹੈ ਅਤੇ ਡਾਕ ਮੁੱਖ ਦਫਤਰ ਹਲਵਾਰਾ ਹੈ। ਅਤੇ ਹਲਵਾਰਾ ਹਵਾਈ ਅੱਡਾ ਵੀ ਇਸ ਪਿੰਡ ਦੇ ਨਾਲ ਹੈ। ਏਥੋਂ ਦੇ ਜਿਆਦਾਤਰ ਲੋਕ ਖੇਤੀਬਾੜੀ ਦਾ ਧੰਦਾ ਕਰਦੇ ਹਨ। ਅਤੇ ਨੌਜਵਾਨ ਭਾਰਤੀ ਫ਼ੌਜ ਵਿਚ ਦੇਸ਼ ਦੀ ਸੇਵਾ ਕਰਦੇ ਹਨ। ਐਤੀਆਣਾ ਦੇ ਪੂਰਬ ਵੱਲ ਪੱਖੋਵਾਲ ਤਹਿਸੀਲ, ਦੱਖਣ ਵੱਲ ਰਾਏਕੋਟ ਤਹਿਸੀਲ, ਪੱਛਮ ਵੱਲ ਜਗਰਾਉਂ ਤਹਿਸੀਲ, ਉੱਤਰ ਵੱਲ ਸਿੱਧਵਾਂ ਬੇਟ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਨੇੜੇ ਦੇ ਪਿੰਡ

[ਸੋਧੋ]
  1. ਹੇਰਾਂ
  2. ਬੜੈਚ
  3. ਹਲਵਾਰਾ
  4. ਤੁਗਲ

ਨੇੜੇ ਦੇ ਸ਼ਹਿਰ

[ਸੋਧੋ]
  1. ਰਾਏਕੋਟ (15 ਕਿਲੋਮੀਟਰ)
  2. ਜਗਰਾਉਂ (19 ਕਿਲੋਮੀਟਰ)
  3. ਅਹਿਮਦਗੜ੍ਹ (27 ਕਿਲੋਮੀਟਰ)
  4. ਲੁਧਿਆਣਾ (33 ਕਿਲੋਮੀਟਰ) ਐਤੀਆਣਾ ਦੇ ਨੇੜੇ ਦੇ ਸ਼ਹਿਰ ਹਨ।

ਹਵਾਲੇ

[ਸੋਧੋ]
  1. https://villageinfo.in/punjab/ludhiana/raikot/aitiana.html
  2. https://ludhiana.nic.in/
  3. https://www.facebook.com/PindAitiana/videos/%E0%A8%B8%E0%A8%AB%E0%A8%BE%E0%A8%88%E0%A8%86%E0%A8%82/479524437321733/
  4. https://www.facebook.com/PindAitiana/videos/%E0%A8%90%E0%A8%A4%E0%A9%80%E0%A8%86%E0%A8%A3%E0%A8%BE-%E0%A8%A6%E0%A9%87-%E0%A8%B8%E0%A8%BC%E0%A8%B9%E0%A9%80%E0%A8%A6%E0%A8%BE%E0%A8%82-%E0%A8%A8%E0%A9%82%E0%A9%B0-%E0%A8%B2%E0%A8%BE%E0%A8%B2-%E0%A8%B8%E0%A8%B2%E0%A8%BE%E0%A8%AE/514984106135058/?locale=pt_BR