ਐਮ ਕਲਿਆਣਸੁੰਦਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੀਨਾਕਸ਼ੀਸੁੰਦਰਮ ਕਲਿਆਣਸੁੰਦਰਮ
Member of Parliament (Rajya Sabha)
ਦਫ਼ਤਰ ਵਿੱਚ
1980–1986
ਪ੍ਰਧਾਨ ਮੰਤਰੀਇੰਦਰਾ ਗਾਂਧੀ
ਰਾਜੀਵ ਗਾਂਧੀ
ਨਿੱਜੀ ਜਾਣਕਾਰੀ
ਜਨਮ(1909-10-20)ਅਕਤੂਬਰ 20, 1909
Kulithalai. Trichy dist.
ਮੌਤਜੂਨ 20, 1988(1988-06-20) (ਉਮਰ 78)
ਨਵੀਂ ਦਿੱਲੀ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ
ਜੀਵਨ ਸਾਥੀK. Logambal
ਪੇਸ਼ਾਸਿਆਸਤਦਾਨ

ਮੀਨਾਕਸ਼ੀਸੁੰਦਰਮ ਕਲਿਆਣਸੁੰਦਰਮ (20 ਅਕਤੂਬਰ 1909 - 27 ਜੁਲਾਈ 1988) ਇੱਕ ਭਾਰਤੀ ਸਿਆਸਤਦਾਨ ਅਤੇ ਸਾਬਕਾ ਵਿਧਾਨ ਸਭਾ ਤਾਮਿਲਨਾਡੂ ਦਾ ਮੈਂਬਰ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਦੇ ਰੂਪ ਵਿੱਚ ਤਾਮਿਲਨਾਡੂ ਵਿਧਾਨ ਸਭਾ ਲਈ 1952 ਵਿੱਚ ਤਰੁਚੀ ਵਿਧਾਨ ਸਭਾ ਹਲਕੇ ਤੋਂ, ਅਤੇ 1957 ਅਤੇ 1962 ਵਿੱਚ ਤਾਮਿਲਨਾਡੂ ਵਿਧਾਨ ਸਭਾ ਦੇ ਲਈ ਤਿਰੁਚਰਾਪਲੀ ਚੁਣਿਆ ਗਿਆ ਸੀ।[1][2]

ਹਵਾਲੇ[ਸੋਧੋ]