ਓਮਵਤੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਮਵਤੀ ਦੇਵੀ
ਸੰਸਦ ਮੈਂਬਰ
ਹਲਕਾਬਿਜਨੌਰ
ਨਿੱਜੀ ਜਾਣਕਾਰੀ
ਜਨਮ1949
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀਆਰ.ਕੇ. ਸਿੰਘ
ਅਲਮਾ ਮਾਤਰਆਰ.ਐਸ.ਐਮ. ਡਿਗਰੀ ਕਾਲਜ, ਧਮਪੁਰ
ਕਿੱਤਾਸਿਆਸਤਦਾਨ, ਸਮਾਜ ਸੇਵੀ

ਓਮਵਤੀ ਦੇਵੀ (ਜਨਮ 1949) ਇੱਕ ਸਿਆਸਤਦਾਨ ਹੈ ਅਤੇ ਉੱਤਰ ਪ੍ਰਦੇਸ਼ ਦੇ ਬਿਜਨੌਰ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਹੈ। ਉਹ ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਹੈ।[1]

ਆਰੰਭਕ ਜੀਵਨ[ਸੋਧੋ]

ਓਮਵਤੀ ਸਾਲ 1949 ਵਿਚ ਤਾਖਵਲੀ ਪਿੰਡ, ਬਿਜਨੌਰ, (ਉੱਤਰ ਪ੍ਰਦੇਸ਼ ) ਵਿਚ ਪੈਦਾ ਹੋਈ ਸੀ। ਜੂਨ 1959 ਵਿਚ ਉਸ ਨੇ ਆਰ ਕੇ ਸਿੰਘ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇਕ ਬੇਟੇ ਅਤੇ ਚਾਰ ਬੇਟੀਆਂ ਸਨ।[1]

ਸਿੱਖਿਆ ਅਤੇ ਕੈਰੀਅਰ[ਸੋਧੋ]

ਓਮਵਤੀ ਨੇ ਆਪਣੀ ਸਕੂਲੀ ਪੜ੍ਹਾਈ ਆਰ.ਐਮ. ਡਿਗਰੀ ਕਾਲਜ, ਧਮਪੁਰ ਤੋਂ ਪੂਰੀ ਕੀਤੀ। ਉਹ ਪਹਿਲੀ ਵਾਰ 1985 ਵਿਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਬਣੀ ਸੀ। 1998 ਵਿਚ, ਉਹ 12ਵੀਂ ਲੋਕ ਸਭਾ ਲਈ ਚੁਣੀ ਗਈ ਸੀ। 1998-99 ਤੋਂ, ਉਸ ਨੇ ਇਸ ਤਰ੍ਹਾਂ ਕੀਤਾ:[1]

  • ਕਿਰਤ ਅਤੇ ਕਲਿਆਣ ਕਮੇਟੀ ਦੀ ਮੈਂਬਰ
  • ਯੂਜਰਜ਼ ਕਮੇਟੀ, ਉੱਤਰੀ ਰੇਲਵੇ ਦੀ ਮੈਂਬਰ
  • ਸਲਾਹਕਾਰ ਕਮੇਟੀ, ਰਸਾਇਣ ਅਤੇ ਖਾਦ ਮੰਤਰਾਲੇ ਦੀ ਮੈਂਬਰ

ਹਵਾਲੇ[ਸੋਧੋ]