ਓਲਾ ਓਰੇਕੂਨਰੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਰੇਕੂਨਰੀਨ ਓਲਾਮੀਡ
Ola Orekunrin 2.png
ਜਨਮ1986 ਜਾਂ 1987
ਲੰਦਨ
ਕੌਮੀਅਤਬ੍ਰਿਟਿਸ਼-ਨਾਈਜੀਰੀਅਨ
ਖੇਤਰਦਵਾਈਆਂ
ਮਾਂ-ਸੰਸਥਾਹੁੱਲ ਯਾਰਕ ਮੈਡੀਕਲ ਸਕੂਲ
ਪ੍ਰਸਿੱਧੀ ਦਾ ਕਾਰਨਪੱਛਮੀ ਅਫ਼ਰੀਕਾ ਵਿੱਚ ਪਹਿਲੀ ਏਅਰ-ਆਪ੍ਰੇਟਿਡ ਐਮਰਜੈਂਸੀ ਮੈਡੀਕਲ ਸੇਵਾ

ਓਲਾਮੀਡ ਓਰੇਕੂਨਰੀਨ ਇੱਕ ਬ੍ਰਿਟਿਸ਼-ਨਾਈਜੀਰੀਅਨ ਮੈਡੀਕਲ ਡਾਕਟਰ ਅਤੇ ਫਲਾਇੰਗ ਡਾਕਟਰਸ ਨਾਈਜੀਰੀਆ ; ਲਾਗੋਸ, ਨਾਈਜੀਰੀਆ ਵਿੱਚ ਇੱਕ ਚੈਰਿਟੀ ਅਧਾਰਿਤ, ਦੀ ਪ੍ਰਬੰਧ ਨਿਰਦੇਸ਼ਕ ਹੈ।[1][2]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਓਲਾ ਦਾ ਜਨਮ ਲੰਡਨ, ਇੰਗਲੈਂਡ  ਵਿੱਚ ਹੋਇਆ ਸੀ। ਇਸਦੇ ਨਾਂ "ਓਲਾ" ਦਾ ਮਤਲਬ ਯੋਰੁਬਾ ਵਿੱਚ "ਧਨ" ਹੈ।[3] ਓਲਾ ਨੇ ਹੁੱਲ ਯਾਰਕ ਮੈਡੀਕਲ ਸਕੂਲ ਤੋ 21 ਸਾਲ ਦੀ ਉਮਰ ਵਿੱਚ ਗ੍ਰੈਜੁਏਸ਼ਨ ਕੀਤੀ, ਯੂਨਾਇਟੇਡ ਕਿੰਗਡਮ ਵਿੱਚ ਇਹ ਸਭ ਤੋਂ ਘੱਟ ਉਮਰ ਦੇ ਡਾਕਟਰਾਂ ਵਿਚੋਂ ਇੱਕ ਬਣੀ।[4]

ਮੈਡੀਕਲ ਕੈਰੀਅਰ[ਸੋਧੋ]

ਗ੍ਰੈਜੁਏਸ਼ਨ ਤੋਂ ਬਾਅਦ, ਓਲਾਮੀਡ ਨੇ 10 ਸਾਲ ਰਾਸ਼ਟਰੀ ਸਿਹਤ ਸੇਵਾ, ਯੂਨਾਈਟਿਡ ਕਿੰਗਡਮ ਦੇ ਨਾਲ ਕੰਮ ਕੀਤਾ। ਹਵਾਬਾਜ਼ੀ ਦਵਾਈ ਵਿੱਚ ਵਿਸ਼ੇਸ਼ ਸਿਖਲਾਈ ਦੇ ਨਾਲ ਇੱਕ ਹੈਲੀਕਾਪਟਰ ਪਾਇਲਟ ਹੋਣ ਦੇ ਨਾਤੇ, ਇਸ ਨੇ ਲਾਗੋਸ, ਨਾਈਜੀਰੀਆ ਵਿੱਚ ਪਹਿਲੀ ਹਵਾਈ ਸੰਚਾਲਿਤ ਐਮਰਜੈਂਸੀ ਮੈਡੀਕਲ ਸੇਵਾਵਾਂ,  ਫਲਾਇੰਗ ਡਾਕਟਰਸ ਨਾਈਜੀਰਿਆ ਲਿਮਿਟਿਡ. ਦੀ ਅਗਵਾਈ ਕੀਤੀ।

ਸਟ੍ਰੇਚਰ ਅਭਿਆਸ
ਫਲਾਇੰਗ ਡਾਕਟਰ ਹੈਲੀਕੋਪਟਰ

ਹਵਾਲੇ[ਸੋਧੋ]

  1. Ebele Orakpo (August 29, 2013). "Regenerative medicine will drastically change lives". The Vanguard. Nigeria. Retrieved May 2014.  Check date values in: |access-date= (help)Check date values in: |access-date= (help)
  2. Renni Edo-Lodge (September 12, 2014). "Nigeria's air ambulance firm is a leap forward for healthcare". United Kingdom. Retrieved 2 July 2017. 
  3. "Ola:the meaning of the name". Newkerala. 
  4. "How Ola Orekunrin became a doctor at age 21 and went on to found West Africa's first air ambulance service". CP Africa. Archived from the original on ਦਸੰਬਰ 20, 2017. Retrieved May 9, 2014.  Check date values in: |archive-date= (help)