ਕਪੂਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਪੂਰੀ
ਕਪੂਰੀ is located in Punjab
ਕਪੂਰੀ
ਪੰਜਾਬ, ਭਾਰਤ ਵਿੱਚ ਸਥਿੱਤੀ
30°10′57″N 76°30′55″E / 30.182426°N 76.515178°E / 30.182426; 76.515178
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਘਨੌਰ
ਉਚਾਈ185
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਪਟਿਆਲਾ

ਕਪੂਰੀ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ।[1] ਇਸ ਪਿੰਡ ਦੀ ਘਨੌਰ ਤੋਂ ਦੂਰੀ 7 ਕਿਲੋਮੀਟਰ ਤੇ ਅੰਬਾਲਾ ਤੋਂ ਦੂਰੀ 12 ਕਿਲੋਮੀਟਰ ਹੈ। ਲਗਪਗ 400 ਘਰਾਂ ਵਾਲੇ ਇਸ ਪਿੰਡ ਦੀ ਆਬਾਦੀ 3500 ਦੇ ਕਰੀਬ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਪਟਿਆਲਾ 3500

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੌਰਾ[ਸੋਧੋ]

9 ਅਪਰੈਲ 1982 ਨੂੰ ਪਿੰਡ ਕਪੂਰੀ ਵਿੱਚ ਸਤਲੁਜ ਯੁਮਨਾ ਲਿੰਕ (ਐਸਵਾਈਐਲ) ਨਹਿਰ ਕੱਢਣ ਲਈ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਿੰਡ ਦੀ ਅਨਾਜ ਮੰਡੀ ਵਿੱਚ ਇੱਕ ਵਿਸ਼ਾਲ ਇੱਕਠ ਦੌਰਾਨ ਮੰਡੀ ਵਿੱਚ ਲੱਗੀ ਸਟੇਜ ਤੋਂ ਹੀ ਬਟਨ ਦੱਬ ਕੇ ਨਹਿਰ ਵਿੱਚ ਮਸ਼ੀਨਾਂ ਨਾਲ ਟੱਕ ਲਵਾਇਆ ਸੀ।[2]

ਪਿੰਡ ਵਿੱਚ ਧਾਰਮਿਕ ਥਾਵਾਂ[ਸੋਧੋ]

ਪਿੰਡ ਵਿੱਚ ਗੁਰਦੁਆਰਾ, ਸੀਤਲਾ ਮਾਤਾ ਦਾ ਮੰਦਰ, ਬਾਬਾ ਫ਼ਰੀਦ ਜੀ ਦੀ ਦਰਗਾਹ, ਗੁੱਗਾ ਮਾੜੀ, ਸ਼ਿਵ ਮੰਦਰ ਧਾਰਮਿਕ ਸਥਾਨ ਹਨ

ਹਵਾਲੇ[ਸੋਧੋ]

  1. http://pbplanning.gov.in/districts/Ghanour.pdf
  2. ਮਨਦੀਪ ਸਿੰਘ ਬੱਲੋਪੁਰ (23 ਮਾਰਚ 2016). "ਐਸਵਾਈਐਲ ਨਾਲ ਚਰਚਾ ਵਿੱਚ ਆਉਣ ਵਾਲਾ ਪਿੰਡ ਕਪੂਰੀ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.  Check date values in: |access-date=, |date= (help)