ਕਮਲੇਸ਼ਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਮਲੇਸ਼ਵਰ
ਜਨਮ ਕਮਲੇਸ਼ਵਰ ਪ੍ਰਸਾਦ ਸਕਸੈਨਾ
(1932-01-06)6 ਜਨਵਰੀ 1932
ਮੈਨਪੁਰੀ, ਉੱਤਰ ਪ੍ਰਦੇਸ਼, ਭਾਰਤ
ਮੌਤ 27 ਜਨਵਰੀ 2007(2007-01-27) (ਉਮਰ 75)
ਫਰੀਦਾਬਾਦ, ਭਾਰਤ
ਵੱਡੀਆਂ ਰਚਨਾਵਾਂ ਕਿਤਨੇ ਪਾਕਿਸਤਾਨ (2004)
ਕਿੱਤਾ ਨਾਵਲਕਾਰ, ਕਹਾਣੀਕਾਰ, ਆਲੋਚਕ
ਲਹਿਰ ਨਈ ਕਹਾਣੀi
ਇਨਾਮ ਸਾਹਿਤ ਅਕਾਦਮੀ ਇਨਾਮ (2003)
ਪਦਮ ਭੂਸ਼ਣ (2005)
ਵਿਧਾ ਨਾਵਲ, ਨਿੱਕੀ ਕਹਾਣੀ, ਲੇਖ, ਸਕਰੀਨਪਲੇ

ਕਮਲੇਸ਼ਵਰ (ਹਿੰਦੀ: कमलेश्वर; 6 ਜਨਵਰੀ 1932 – 27 ਜਨਵਰੀ 2007) ਵੀਹਵੀਂ ਸਦੀ ਦੇ ਸਭ ਤੋਂ ਜਾਨਦਾਰ ਲੇਖਕਾਂ ਵਿੱਚੋਂ ਇੱਕ ਸਮਝੇ ਜਾਂਦੇ ਹਨ। ਨਾਵਲ, ਨਿੱਕੀ ਕਹਾਣੀ, ਲੇਖ, ਸਕਰੀਨਪਲੇ ਵਰਗੀਆਂ ਅਨੇਕ ਵਿਧਾਵਾਂ ਵਿੱਚ ਉਨ੍ਹਾਂ ਨੇ ਆਪਣੀ ਰਚਨਾ ਪ੍ਰਤਿਭਾ ਦੇ ਦਰਸ਼ਨ ਕਰਾਏ।

ਲਿਖਤਾਂ[ਸੋਧੋ]

ਨਾਵਲ[ਸੋਧੋ]

ਪਟਕਥਾ ਅਤੇ ਸੰਵਾਦ[ਸੋਧੋ]

ਕਮਲੇਸ਼ਵਰ ਨੇ ੯੯ ਫਿਲਮਾਂ ਦੇ ਸੰਵਾਦ, ਕਹਾਣੀ ਜਾਂ ਪਟਕਥਾ ਲਿਖਣ ਦਾ ਕੰਮ ਕੀਤਾ। ਕੁੱਝ ਪ੍ਰਸਿੱਧ ਫਿਲਮਾਂ ਦੇ ਨਾਮ ਹਨ

  1. ਸੌਤਨ ਕੀ ਬੇਟੀ (੧੯੮੯) - ਸੰਵਾਦ
  2. ਲੈਲਾ (੧੯੮੪) - ਸੰਵਾਦ, ਪਟਕਥਾ
  3. ਯਹ ਦੇਸ਼ (੧੯੮੪) - ਸੰਵਾਦ
  4. ਰੰਗ ਬਿਰੰਗੀ (੧੯੮੩) - ਕਹਾਣੀ
  5. ਸੌਤਨ(੧੯੮੩) - ਸੰਵਾਦ
  6. ਸਾਜਨ ਕੀ ਸਹੇਲੀ (੧੯੮੧) - ਸੰਵਾਦ, ਪਟਕਥਾ
  7. ਰਾਮ ਬਲਰਾਮ (੧੯੮੦) - ਸੰਵਾਦ, ਪਟਕਥਾ
  8. ਮੌਸਮ (੧੯੭੫) - ਕਹਾਣੀ
  9. ਆਂਧੀ (੧੯੭੫) - ਨਾਵਲ

ਸੰਪਾਦਨ[ਸੋਧੋ]

ਆਪਣੇ ਜੀਵਨਕਾਲ ਵਿੱਚ ਵੱਖ - ਵੱਖ ਸਮੇਂ ਤੇ ਉਸ ਨੇ ਸੱਤ ਪੱਤਰਕਾਵਾਂ ਦਾ ਸੰਪਾਦਨ ਕੀਤਾ-

ਅਖਬਾਰਾਂ ਵਿੱਚ ਭੂਮਿਕਾ[ਸੋਧੋ]

ਉਹ ਹਿੰਦੀ ਦੈਨਿਕ `ਦੈਨਿਕ ਜਾਗਰਣ ਵਿੱਚ ੧੯੯੦ ਤੋਂ ੧੯੯੨ ਤੱਕ ਅਤੇ ਦੈਨਿਕ ਭਾਸਕਰ ਵਿੱਚ ੧੯੯੭ ਤੋਂ ਲਗਾਤਾਰ ਕਾਲਮ ਲਿਖਣ ਦਾ ਕੰਮ ਕਰਦੇ ਰਹੇ ।

ਕਹਾਣੀਆਂ[ਸੋਧੋ]

ਕਮਲੇਸ਼ਵਰ ਨੇ ਤਿੰਨ ਸੌ ਤੋਂ ਜਿਆਦਾ ਕਹਾਣੀਆਂ ਲਿਖੀਆਂ। ਉਸ ਦੀਆਂ ਕੁੱਝ ਪ੍ਰਸਿੱਧ ਕਹਾਣੀਆਂ ਹਨ -

ਨਾਟਕ[ਸੋਧੋ]