ਸਮੱਗਰੀ 'ਤੇ ਜਾਓ

ਕਮੀਲਾ ਕਬੇਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਮੀਲਾ ਕਬੇਓ
2017 ਵਿੱਚ ਕਬੇਓ
2017 ਵਿੱਚ ਕਬੇਓ
ਜਾਣਕਾਰੀ
ਜਨਮ ਦਾ ਨਾਮਕਾਰਲਾ ਕਮੀਲਾ ਕਬੇਓ ਐਸਟਰਾਬੋ
ਜਨਮ (1997-03-03) ਮਾਰਚ 3, 1997 (ਉਮਰ 27)
ਕੋਜੀਮਾਰ ਹਵਾਨਾ, ਕਿਊਬਾ
ਮੂਲਮਿਆਮੀ, ਫ਼ਲੌਰਿਡਾ, ਅਮਰੀਕਾ
ਵੰਨਗੀ(ਆਂ)
ਕਿੱਤਾ
  • ਗਾਇਕਾ
  • ਗੀਤਕਾਰ
ਸਾਜ਼
  • ਵੋਕਸਜ਼
ਸਾਲ ਸਰਗਰਮ2012–ਹੁਣ ਤੱਕ
ਲੇਬਲ
  • ਐਪਿਕ ਰਿਕਾਰਡਜ਼
  • ਸਿਕੋ ਮਿਊਜ਼ਿਕ
ਵੈਂਬਸਾਈਟcamilacabello.com

ਕਾਰਲਾ ਕਮੀਲਾ ਕਬੇਓ ਐਸਟਰਾਬੋ (ਜਨਮ 3 ਮਾਰਚ 1997)[1][2] ਇੱਕ ਕਿਊਬਨ-ਅਮਰੀਕੀ ਗਾਇਕਾ ਅਤੇ ਗੀਤਕਾਰ ਹੈ। ਉਹ 2012 ਵਿੱਚ ਦੀ ਐਕਸ ਫੈਕਟਰ ਦੇ ਅਮਰੀਕਨ ਐਡੀਸ਼ਨ ਦੇ ਦੂਜੇ ਸੀਜ਼ਨ ਵਿੱਚ ਇੱਕ ਮੁਕਾਬਲੇਬਾਜ਼ ਸੀ, ਜਿੱਥੇ ਉਹ ਕੁੜੀਆਂ ਦੇ ਗਰੁੱਪ ਫਿਫਥ ਹਾਰਮੋਨੀ ਦੀ ਮੈਂਬਰ ਬਣ ਗਈ ਅਤੇ ਫਿਰ ਉਹ ਐਪਿਕ ਰਿਕਾਰਡਜ਼ ਅਤੇ ਸਿਕੋ ਮਿਊਜ਼ਿਕ ਵਿੱਚ ਸ਼ਾਲ ਹੋ ਗ।

ਫਿਫਥ ਹਾਰਮੋਨੀ ਵਿੱਚ ਕੰਮ ਕਰਦੇ ਹੋਏ ਕਮੀਲਾ ਨੇ ਆਪਣੇ ਆਪ ਨੂੰ ਇੱਕ ਵੱਖਰੇ ਕਲਾਕਾਰ ਦੇ ਤੌਰ 'ਤੇ ਸਥਾਪਤ ਕਰਨਾ ਸ਼ੁਰੂ ਕੀਤਾ ਅਤੇ ਸ਼ੌਨ ਮੇਂਡੇਜ਼ ਨਾਲ ਆ ਨੋਅ ਵੱਟ ਯੂ ਡਿਡ ਲਾਸਟ ਸਮਰ ਅਤੇ ਮਸ਼ੀਨ ਗਨ ਕੈਲੀ ਨਾਲ ਬੈਡ ਥਿੰਗਸ ਵਰਗੇ ਹੋਰ ਕ ਗਾਣੇ ਰਿਲੀਜ਼ ਕੀਤੇ। ਦਸੰਬਰ 2016 ਵਿੱਚ ਫਿਫਥ ਹਾਰਮੋਨੀ ਛੱਡਣ ਤੋਂ ਬਾਅਦ, ਕਮੀਲਾ ਨੇ ਆਪਣੀ ਪਹਿਲੀ ਸਿੰਗਲ ਕਰਾਇੰਗ ਇਨ ਦਿ ਕਲੱਬ ਰਿਲੀਜ਼ ਕੀਤਾ। ਉਸਦੀ ਨਾਮਵਰ ਸ਼ੁਰੂਆਤੀ ਸਟੂਡੀਓ ਐਲਬਮ ਕਮੀਲਾ (2018) ਬਿਲਬੋਰਡ 200 ਚਾਰਟ ਤੇ ਨੰਬਰ 1 'ਤੇ ਰਹੀ ਅਤੇ ਇਸਦਾ ਮੁੱਖ ਸਿੰਗਲ ਹਵਾਨਾ ਯੂਨਾਈਟਿਡ ਕਿੰਗਡਮ ਅਤੇ ਯੂਨਾਈਟਿਡ ਸਟੇਟ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਟਾੱਪ 'ਤੇ ਰਿਹਾ।[3]

ਮੁੱਢਲਾ ਜੀਵਨ

[ਸੋਧੋ]

ਕਮੀਲਾ ਕਬੇਓ ਦਾ ਜਨਮ 3 ਮਾਰਚ 1997 ਨੂੰ ਕੋਜੀਮਾਰ ਹਵਾਨਾ, ਕਿਊਬਾ ਵਿਖੇ ਸਿਨੂਹੋ ਐਸਟਰਾਬੋ ਅਤੇ ਅਲੇਜੈਂਡਰੋ ਕਬੇਓ ਦੇ ਘਰ ਹੋਇਆ ਸੀ।[4][5] ਉਸਦਾ ਪਿਤਾ ਮੈਕਸੀਕਨ ਸੀ ਜੋ ਕਿ ਕਿਊਬਾ ਚਲਾ ਗਿਆ ਸੀ। ਜਦੋਂ ਉਹ 5 ਸਾਲ ਦੀ ਸੀ, ਉਸਦਾ ਪਰਿਵਾਰ ਮਿਆਮੀ, ਫ਼ਲੌਰਿਡਾ, ਅਮਰੀਕਾ ਚਲਾ ਗਿਆ ਸੀ।[4] ਕਮੀਲਾ ਨੇ 2008 ਵਿੱਚ ਅਮਰੀਕੀ ਨਾਗਰਿਕਤਾ ਹਾਸਲ ਕੀਤੀ ਸੀ।[6] ਉਹ ਮਿਆਮੀ ਪਾਲਮੈਟੋ ਹਾਈ ਸਕੂਲ ਵਿੱਚ ਪੜ੍ਹਦੀ ਸੀ ਤਾਂ ਉਸ ਨੇ ਗਾਇਕੀ ਵਿੱਚ ਕੈਰੀਅਰ ਬਣਾਉਣ ਲ 2012-2013 ਦਾ ਸਕੂਲੀ ਸਾਲ ਛੱਡ ਦਿੱਤਾ, ਉਹ 9 ਵੀਂ ਜਮਾਤ ਵਿੱਚ ਸੀ। ਬਾਅਦ ਵਿੱਚ ਉਸਨੇ ਨੇ ਹਾਈ ਸਕੂਲ ਡਿਪਲੋਮਾ ਹਾਸਲ ਕੀਤਾ।[7]

ਹਵਾਲੇ

[ਸੋਧੋ]
  1. Cabello, Camila [@camilacabello97] (March 3, 2015). "I AM 18" (ਟਵੀਟ). Archived from the original on December 19, 2016. Retrieved July 10, 2016 – via ਟਵਿੱਟਰ. {{cite web}}: Cite has empty unknown parameter: |other= (help); Unknown parameter |dead-url= ignored (|url-status= suggested) (help)CS1 maint: numeric names: authors list (link) Archive link requires long scrolldown to pertinent tweet.
  2. "Camila Cabello". Infoplease. Retrieved February 19, 2017.
  3. https://www.billboard.com/articles/columns/chart-beat/8095280/camila-cabello-billboard-200-chart-albums-no-1%7Caccessdate=1/21/2018}}
  4. 4.0 4.1 Cabello, Camila (October 5, 2016). "Camila Cabello: 'Our Dreams Were Bigger Than Our Fears'". PopSugar.com. Archived from the original on November 30, 2016. ...my mom and I immigrated to America. I was almost 7 at the time, born in Havana, Cuba. My papá is puro Mexicano... {{cite web}}: Unknown parameter |deadurl= ignored (|url-status= suggested) (help)
  5. Yeung, Neil Z. "Biography & History". AllMusic. Retrieved May 1, 2017.
  6. Bacle, Ariana (2017). "Cabello Going Solo". Time. Archived from the original on ਮਾਰਚ 31, 2020. Retrieved May 8, 2018.
  7. Arguelles, Victoria. "Q&A with Palmetto student Camila Cabello". The Panther (in ਅੰਗਰੇਜ਼ੀ (ਅਮਰੀਕੀ)). Retrieved 2017-10-17.

ਬਾਹਰੀ ਕੜੀਆਂ

[ਸੋਧੋ]