ਕਰੁਪੁ ਸਾਮੀ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (January 2014) |
Karuppu Sami | |
---|---|
Patroller of Boundaries[1] | |
ਮਾਨਤਾ | Dravidian folk religion, Shaivism |
ਹਥਿਆਰ | Aruval, Spear, Gada, Chain |
ਵਾਹਨ | Horse |
ਕਰੁੱਪੂ ਸਾਮੀ ( ਤਮਿਲ : கருப்பசாமி, IAST : ਗਰੁੱਪਾ ਸਾਮੀ) ਸ਼ਾ.ਅ. 'black deity' ਤਾਮਿਲਨਾਡੂ ਅਤੇ ਕੇਰਲ ਦੇ ਕੁਝ ਹਿੱਸਿਆਂ ਦੇ ਪੇਂਡੂ ਸਮਾਜਿਕ ਸਮੂਹਾਂ ਵਿੱਚ ਪ੍ਰਸਿੱਧ ਖੇਤਰੀ ਤਾਮਿਲ ਨਰ ਦੇਵਤਿਆਂ ਵਿੱਚੋਂ ਇੱਕ ਹੈ। ਉਹ ਅਯਾਨਾਰ ਦੇ 21 ਸੰਬੰਧਿਤ ਲੋਕ-ਦੇਵਤਿਆਂ ਵਿੱਚੋਂ ਹੀ ਇੱਕ ਹੈ, ਅਤੇ ਇਸ ਲਈ ਦ੍ਰਾਵਿੜ ਲੋਕ ਧਰਮ ਵਿੱਚ ਦੇਵਤਿਆਂ ਜਾਂ ਕਵਲ ਦੇਵਤਿਆਂ ਵਿੱਚੋਂ ਇੱਕ ਸੀ। [2] ਉਸਨੂੰ ਕਈ ਵਾਰ ਸ਼ੈਵਾਂ ਵਿੱਚ ਸ਼ਿਵ ਦਾ ਰੂਪ ਵੀਮੰਨਿਆ ਜਾਂਦਾ ਹੈ।
ਮੰਦਰ ਅਤੇ ਅਸਥਾਨ
[ਸੋਧੋ]ਕਰੁੱਪੂ ਸਾਮੀ ਮੰਦਰ ਜ਼ਿਆਦਾਤਰ ਪਿੰਡ ਦੇ ਬਾਹਰੀ ਹਿੱਸੇ ਵਿੱਚ ਹੀ ਪਾਇਆ ਜਾਂਦਾ ਹੈ। ਆਮ ਤੌਰ 'ਤੇ, ਸਾਰਾ ਪਿੰਡ ਹੀ ਮੰਦਰ ਦੀ ਦੇਖਭਾਲ ਲਈ ਯੋਗਦਾਨ ਪਾਉਂਦਾ ਹੈ। ਇਹਨਾਂ ਮੰਦਰਾਂ/ਤੀਰਥਾਂ ਵਿੱਚ ਪਰੰਪਰਾਗਤ ਗੋਪੁਰਮ ਨਹੀਂ ਹਨ ,ਅਤੇ ਇਹਨਾਂ ਵਿੱਚ ਵੱਡੀਆਂ ਅੱਖਾਂ ਵਾਲੇ ਭਗਵਾਨਾਂ ਦੀਆਂ ਵੱਡੀਆਂ ਮੂਰਤੀਆਂ ਵੀ ਹਨ, ਜਿਨ੍ਹਾਂ ਕੋਲ ਧਨੁਸ਼ ਅਤੇ ਤੀਰ, ਤਲਵਾਰਾਂ, ਦਾਤਰੀ ਅਤੇ ਹੋਰ ਹਥਿਆਰ ਵੀ ਹਨ। ਕਰੁੱਪੂ ਸਾਮੀ ਦੀ ਮੁੱਖ ਮੂਰਤੀ ਦੇ ਨਾਲ 7 ਕੰਨੀਮਾਰ ਦੇਵੀ/ਸਪਤ ਕੰਨਿਆਰ (7 ਕੁਆਰੀਆਂ) ਅਤੇ ਜਾਨਵਰ, ਅਕਸਰ ਇੱਕ ਸ਼ਿਕਾਰੀ ਕੁੱਤਾ, ਇੱਕ ਸ਼ੇਰ ਅਤੇ ਘੋੜੇ ਦੀਆਂ ਮੂਰਤੀਆਂ ਵੀ ਹੋ ਸਕਦੀਆਂ ਹਨ।
ਹਵਾਲੇ
[ਸੋਧੋ]- ↑ Possessed by the Virgin: Hinduism, Roman Catholicism, and Marian Possession in South India. Oxford University Press. 2018. ISBN 978-0-19-061509-3.
- ↑ Bloomer, Kristin C. (2018). Possessed by the Virgin: Hinduism, Roman Catholicism, and Marian Possession in South India (in ਅੰਗਰੇਜ਼ੀ). Oxford University Press. p. 291. ISBN 978-0-19-061509-3.