ਕਲਿਆਨੀ ਧੋਕਰਿਕਰ
ਦਿੱਖ
| ਨਿੱਜੀ ਜਾਣਕਾਰੀ | ||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| ਪੂਰਾ ਨਾਮ | Kalyani Dhokarikar | |||||||||||||||||||||||||||||||||||||||
| ਜਨਮ | 9 ਮਈ 1971 Nagpur, India | |||||||||||||||||||||||||||||||||||||||
| ਬੱਲੇਬਾਜ਼ੀ ਅੰਦਾਜ਼ | Right-hand bat | |||||||||||||||||||||||||||||||||||||||
| ਗੇਂਦਬਾਜ਼ੀ ਅੰਦਾਜ਼ | Right-arm medium fast | |||||||||||||||||||||||||||||||||||||||
| ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
| ਰਾਸ਼ਟਰੀ ਟੀਮ | ||||||||||||||||||||||||||||||||||||||||
| ਪਹਿਲਾ ਟੈਸਟ (ਟੋਪੀ 48) | 15 July 1995 ਬਨਾਮ England | |||||||||||||||||||||||||||||||||||||||
| ਪਹਿਲਾ ਓਡੀਆਈ ਮੈਚ (ਟੋਪੀ 48) | 23 February 1995 ਬਨਾਮ New Zealand | |||||||||||||||||||||||||||||||||||||||
| ਆਖ਼ਰੀ ਓਡੀਆਈ | 11 December 2000 ਬਨਾਮ ਆਇਰਲੈਂਡ | |||||||||||||||||||||||||||||||||||||||
| ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: CricketArchive, 19 September | ||||||||||||||||||||||||||||||||||||||||
ਕਲਿਆਨੀ ਧੋਕਰਿਕਰ ( ਦੇਵਨਾਗਰੀ : कल्याणि धोकरिकर; ਵਿਕਲਪਕ ਨਾਮ: ਕਲਿਆਣੀ ਅੰਬਰਾਨੀ ; ਜਨਮ 9 ਮਈ 1971, ਨਾਗਪੁਰ, ਮਹਾਰਾਸ਼ਟਰ ਵਿੱਚ ਹੋਇਆ ) ਇੱਕ ਸਾਬਕਾ ਟੈਸਟ ਅਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟਰ ਹੈ, ਜਿਸਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਮੱਧਮ ਰਫਤਾਰ ਨਾਲ ਗੇਂਦਬਾਜ਼ੀ ਕਰਦੀ ਹੈ।[1] ਉਸਨੇ ਭਾਰਤ ਲਈ ਇਕ ਟੈਸਟ ਅਤੇ ਅੱਠ ਇਕ ਰੋਜ਼ਾ ਮੈਚ ਖੇਡੇ ਹਨ।[2]
ਹਵਾਲੇ
[ਸੋਧੋ]
- ↑ "Kalyani Dhokarikar". CricketArchive. Retrieved 2009-09-19.
- ↑ "Kalyani Dhokarikar". Cricinfo. Retrieved 2009-09-19.