ਕਵਿਤਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਵਿਤਾ ਦੇਵੀ
Kavita Devi WrestleMania 34 April 2018.jpg
ਅਪ੍ਰੈਲ 2018 ਵਿੱਚ ਕਵਿਤਾ ਦੇਵੀ
ਜਨਮ ਨਾਂਕਵਿਤਾ ਦਲਾਲ
ਰਿੰਗ ਨਾਂਹਾਰਡ ਕੇ.ਡੀ.[1]
ਕਵਿਤਾ
ਕਵਿਤਾ ਦੇਵੀ
ਕੱਦ5 ਫ਼ੁੱਟ 9 ਇੰਚ (1.75 ਮੀ)[2]
Billed fromਹਰਿਆਣਾ, ਭਾਰਤ
ਸਿਖਲਾਈਦ ਗ੍ਰੇਟ ਖ਼ਲੀ
WWE ਪਰਫ਼ੌਰਮੈਂਸ ਕੇਂਦਰ
ਸਾਰਾ ਡੇਲ ਰੇ
ਪਹਿਲਾ ਮੈਚ2016[3]

ਕਵਿਤਾ ਦਲਾਲ ਇੱਕ ਭਾਰਤੀ ਰੈਸਲਰ ਹੈ, ਜਿਸਨੇ ਕਿ ਡਬਲਯੂ.ਡਬਲਯੂ.ਈ. ਨਾਲ ਕਰਾਰ ਕੀਤਾ ਹੈ ਅਤੇ ਉਹ NXT ਵਿੱਚ ਕਵਿਤਾ ਦੇਵੀ ਦੇ ਨਾਂਮ ਨਾਲ ਰੈਸਲਿੰਗ ਕਰਦੀ ਹੈ। ਦੇਵੀ ਪਹਿਲੀ ਭਾਰਤੀ ਮਹਿਲਾ ਰੈਸਲਰ ਹੈ, ਜਿਸਨੇ ਡਬਲਯੂ.ਡਬਲਯੂ.ਈ. ਨਾਲ ਕਰਾਰ ਕੀਤਾ ਹੋਵੇ।[4] ਉਹ ਇੱਕ ਸਾਬਕਾ ਵੇਟਲਿਫਟਰ ਹੈ ਅਤੇ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ।

ਵੇਟਲਿਫਟਿੰਗ ਕੈਰੀਅਰ[ਸੋਧੋ]

ਕਵਿਤਾ ਦਲਾਲ

ਕਵਿਤਾ ਦੇਵੀ ਨੇ ਭਾਰਤ ਵੱਲੋਂ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਸੀ, ਉਸਨੇ 75 ਕਿ.ਗ੍ਰਾ. ਸ਼੍ਰੇਣੀ ਵਿੱਚ 2016 ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।

ਹਵਾਲੇ[ਸੋਧੋ]

  1. "Kavita Devi Cagematch profile". Cagematch. Retrieved 15 October 2017. 
  2. "Kavita Devi MYC Biography". WWE. Retrieved 15 October 2017. 
  3. "Kavita Devi Wrestlingdata profile". Wrestlingdata. Retrieved 15 October 2017. 
  4. "Kavita set to become 1st Indian woman to appear in WWE". tribuneindia.com. 23 Jun 2017. Retrieved 27 Aug 2017. 

ਬਾਹਰੀ ਕਡ਼ੀਆਂ[ਸੋਧੋ]