ਕਵਿਤਾ ਸੇਠ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਵਿਤਾ ਸੇਠ
Kavita Seth in a concert.JPG
ਜਾਣਕਾਰੀ
ਜਨਮ (1970-09-14) 14 ਸਤੰਬਰ 1970 (ਉਮਰ 50)
ਬਰੇਲੀ, ਉੱਤਰ ਪ੍ਰਦੇਸ਼
ਵੰਨਗੀ(ਆਂ)ਸੂਫ਼ੀ, ਪਿੱਠਵਰਤੀ ਗਾਇਕੀ
ਕਿੱਤਾਪਿੱਠਵਰਤੀ ਗਾਇਕ, ਗ਼ਜ਼ਲ, ਸੂਫ਼ੀ ਸੰਗੀਤ ਦੀ ਗਾਇਕ
ਸਾਜ਼ਕੰਠ ਸੰਗੀਤ
ਵੈੱਬਸਾਈਟwww.kavitaseth.com

ਕਵਿਤਾ ਸੇਠ (ਜਨਮ 1970) ਇੱਕ ਭਾਰਤੀ ਗਾਇਕਾ ਹੈ, ਜੋ ਹਿੰਦੀ ਸਿਨੇਮਾ ਵਿੱਚ ਪਿਠਵਰਤੀ ਗਾਇਕ ਵਜੋਂ ਵਧੇਰੇ ਜਾਣੀ ਜਾਂਦੀ ਹੈ, ਇਸੇ ਦੇ ਨਾਲ-ਨਾਲ ਇਹ ਗ਼ਜ਼ਲ ਅਤੇ ਸੂਫ਼ੀ ਸੰਗੀਤ ਵੀ ਗਾਉਂਦੀ ਹੈ। ਇਸਦੀ ਸੰਗੀਤ ਮੰਡਲੀ, "ਕਾਰਵਾਂ ਗਰੁਪ"ਹੈ ਜੋ ਜਿਸ ਵਿੱਚ ਸੂਫ਼ੀ ਸੰਗੀਤਕਾਰ ਹਨ।[1][2]

2010 ਵਿੱਚ, ਇਸਨੇ ਵੇਕ ਅਪ ਸਿਡ (2009) ਫ਼ਿਲਮ ਵਿੱਚ ਆਪਣੇ ਸੂਫ਼ੀ ਪੇਸ਼ਕਾਰੀ "ਗੁੰਜਾ ਸਾ ਕੋਈ ਇਕਤਾਰਾ" ਲਈ ਬੇਸਟ ਫ਼ੀਮੇਲ ਪਲੇਬੈਕ ਗਾਇਕ ਵਜੋਂ ਫ਼ਿਲਮਫੇਅਰ ਅਵਾਰਡ ਜਿੱਤਿਆ।[3] ਇਸਨੇ ਇਸੇ ਗੀਤ ਲਈ ਸਕ੍ਰੀਨ ਅਵਾਰਡ ਫ਼ਾਰ ਬੇਸਟ ਫ਼ੀਮੇਲ ਪਲੇਬੈਕ ਵੀ ਜਿੱਤਿਆ'।[4][5]

ਮੁੱਢਲਾ ਜੀਵਨ[ਸੋਧੋ]

ਕਵਿਤਾ ਸੇਠ ਦਾ ਜਨਮ 14 ਸਤੰਬਰ, 1970 ਨੂੰ ਬਰੇਲੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਜਿੱਥੇ ਇਸਦਾ ਪਾਲਣ-ਪੋਸ਼ਣ ਹੋਇਆ ਅਤੇ ਸਕੂਲੀ ਪੜ੍ਹਾਈ ਅਤੇ ਗ੍ਰੈਜੁਏਸ਼ਨ ਪੂਰੀ ਕੀਤੀ।

ਕਵਿਤਾ ਵਿਆਹ ਤੋਂ ਬਾਅਦ ਦਿੱਲੀ ਆ ਗਈ ਅਤੇ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਨਿੱਜੀ ਜੀਵਨ[ਸੋਧੋ]

ਕਵਿਤਾ ਦਾ ਵਿਆਹ ਕੇ.ਕੇ.ਸੇਠੀ ਨਾਲ ਹੋਇਆ ਜਿਸ ਦੀ 15 ਦਸੰਬਰ, 2011 ਵਿੱਚ ਹੋ ਗਈ।.[6] ਇਹਨਾਂ ਦੇ ਦੋ ਮੁੰਡੇ ਹਨ, ਕਵੀਸ਼ ਅਤੇ ਕਨਿਸ਼ਕ ਜੋ ਕਵਿਤਾ ਨਾਲ ਹੀ ਪਰਫ਼ਾਰਮ ਕਰਦੇ ਹਨ।.[7]

ਸਨਮਾਨ ਅਤੇ ਨਾਮਜ਼ਦਗੀ[ਸੋਧੋ]

ਸਾਲ ਨਾਮਜ਼ਦਗੀ/ਕਾਰਜ ਸਨਮਾਨ ਸਿੱਟਾ
2010 ਵੇਕ ਅਪ ਸਿਡ ਫ਼ਿਲਮਫੇਅਰ ਅਵਾਰਡ

ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ– "ਇਕਤਾਰਾ"

ਜੇਤੂ
ਸਟਾਰ ਸਕ੍ਰੀਨ ਅਵਾਰਡ

ਵਧੀਆ ਪਿੱਠਵਰਤੀ ਗਾਇਕਾ – "ਇਕਤਾਰਾ" ਸੰਗੀਤ ਵਿੱਚ ਸਭ ਤੋਂ ਵਧੀਆ ਨਵੀਂ ਪ੍ਰਤਿਭਾ

ਜੇਤੂ
ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕਾਦਮੀ ਅਵਾਰਡ

ਵਧੀਆ ਪਿੱਠਵਰਤੀ ਗਾਇਕਾ – "ਇਕਤਾਰਾ"

ਜੇਤੂ
ਸਟਾਰਡਸਟ ਅਵਾਰਡ

ਨਵੀਂ ਸੰਗੀਤਕ ਲਹਿਰ (ਨਾਰੀ) – "ਇਕਤਾਰਾ"

ਜੇਤੂ
ਵਿਸ਼ਵ-ਵਿਆਪੀ ਭਾਰਤੀ ਸੰਗੀਤ ਅਵਾਰਡ

ਵਧੀਆ ਪਿੱਠਵਰਤੀ ਗਾਇਕਾ (ਨਾਰੀ) – "ਇਕਤਾਰਾ" ਸਾਲ ਦੀ ਪ੍ਰਸਿੱਧ ਗਾਇਕਾ ਸਾਲ ਦਾ ਸਭ ਤੋਂ ਵਧੀਆ ਗੀਤ – "ਇਕਤਾਰਾ"

ਜੇਤੂ
ਗ੍ਰੇਟ ਐਫਐਲਓ ਵੁਮੈਨ ਅਵਾਰਡ

ਵੁਮੈਨ ਅਚੀਵਰ ਅਵਾਰਡ

ਜੇਤੂ
2012 ਕਾਕਟੇਲ ਬਿਗ ਇੰਟਰਟੇਨਮੈਂਟ ਅਵਾਰਡ 2012

"ਤੁਮਹੀ ਹੋ ਬੰਧੁ"

ਜੇਤੂ

ਫ਼ਿਲਮੋਗ੍ਰਾਫੀ[ਸੋਧੋ]

ਪਿੱਠਵਰਤੀ ਗਾਇਕਾ[ਸੋਧੋ]

ਫ਼ਿਲਮ ਸਾਲ ਗੀਤ
ਵਾਅਦਾ 2005 ਮੌਲਾ
ਗੈਂਗਸਟਰ 2006 ਮੁਝੇ ਮਤ ਰੋਕੋ
ਵੇਕ ਅਪ ਸਿਡ 2009 ਇਕਤਾਰਾ
ਏਹ ਮੇਰਾ ਇੰਡੀਆ[8] 'Aap roothe rahe'
'Dil Mandir'
'More Naina'
ਐਡਮਿਸ਼ਨ ਓਪਨ[9] 2010
ਰਾਜਨੀਤੀ ਮੋਰਾ ਪਿਯਾ (ਟਰਾਂਸ ਮਿਕਸ)
ਆਈ ਐਮ ਬਾਂਗੁਰ
ਤ੍ਰਿਸ਼ਨਾ 2011 'ਰੌਨਾਕੇਂ'
'ਲਗਨ ਲਗੀ'
'ਖਰੀ ਖਰੀ'
ਕਾਕਟੇਲ 2012 ਤੁਮਹੀ ਹੋ ਬੰਧੁ
ਬੋਂਬੇ ਟੌਕਿਜ਼ ਮੁਰੱਬਾ (ਦੁਏਟ)
ਨੀਰਜਾ 2016 ਜੀਤੇ ਹੈਂ ਚਲ
ਸੰਥੇਆਲੀ ਨਿੰਥਾ ਕਬੀਰਾ ਨਵੁ ਪ੍ਰਿਮਾਦਾ ਹੁੱਚਰੁ
ਵੇਟਿੰਗ (2015 ਫ਼ਿਲਮ) ਜ਼ਰਾ ਜ਼ਰਾ
ਬੇਗਮ ਜਾਨ 2017 ਪ੍ਰੇਮ ਮੈਂ ਤੋਹਰੇ

ਸੰਗੀਤ ਨਿਰਦੇਸ਼ਕ[ਸੋਧੋ]

ਫ਼ਿਲਮ ਸਾਲ
ਯੇਹ ਮੇਰਾ ਇੰਡੀਆ 2009
ਮਾਈ ਫਰੈਂਡ ਪਿੰਟੋ 2011
ਸਿਗਰੇਟ ਕੀ ਤਰ੍ਹਾਂ 2012

ਐਲਬਮ[ਸੋਧੋ]

ਹਵਾਲੇ[ਸੋਧੋ]

  1. Udasi, Harshikaa (1 April 2010). "Sufi and soul". Chennai, India: The Hindu. Retrieved 19 April 2010. 
  2. Kavita Seth performs at Sufi concert[ਮੁਰਦਾ ਕੜੀ] Screen, 30 January 2009.
  3. "Amitabh Bachchan, Vidya Balan claim top honours". Chennai, India: The Hindu. 28 February 2010. 
  4. "Music and Lyrics". Indian Express. 26 March 2010. Retrieved 19 April 2010. 
  5. "Song Sung True". Indian Express. 24 September 2009. Archived from the original on 5 October 2012. 
  6. http://movies.ndtv.com/movie_story.aspx?ID=ENTEN20110190329&keyword=music&subcatg=MUSICINDIA&nid=158688.  Missing or empty |title= (help)[ਮੁਰਦਾ ਕੜੀ]
  7. "Juhi at a musical do!". The Times of India. 25 March 2010. 
  8. Kavita Seth Filmography Bollywood Hungama
  9. Music Review of Admissions Open

ਬਾਹਰੀ ਕੜੀਆਂ[ਸੋਧੋ]