ਸਮੱਗਰੀ 'ਤੇ ਜਾਓ

14 ਸਤੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
<< ਸਤੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
12345
6789101112
13141516171819
20212223242526
27282930  
2026

14 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 257ਵਾਂ (ਲੀਪ ਸਾਲ ਵਿੱਚ 258ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 108 ਦਿਨ ਬਾਕੀ ਹਨ।

ਵਾਕਿਆ

[ਸੋਧੋ]
  • 1803 ਬ੍ਰਿਟਿਸ਼ ਸਾਮਰਾਜ ਨੇ ਸ਼ਾਹ ਆਲਮ ਦੂਜਾ ਦਾ ਰਾਜ ਹਥਿਆ।
  • 1857 ਅੰਗਰੇਜ਼ ਫ਼ੌਜਾਂ ਨੇ ਤਕਰੀਬਨ ਚਾਰ ਮਹੀਨੇ ਤੱਕ ਦਿੱਲੀ ਨੂੰ ਘੇਰਾ ਪਾਈ ਰੱਖਿਆ ਤੇ ਕਸ਼ਮੀਰੀ ਦਰਵਾਜ਼ਾ ਤੋੜ ਦਿੱਤਾ
  • 1917 ਰੂਸ ਰਿਪਬਲਿਕ ਬਣਿਆ।
  • 1959 ਚੰਦ ਤੇ ਪਹਿਲਾ ਪਹੁੰਚਣ ਵਾਲਾ ਸੋਵੀਅਤ ਰੂਸ ਦਾ ਉਪਗ੍ਰਹਿ ਲੂਨਾ-2 ਚੰਦ ਤੇ ਤਬਾਹ ਹੋਇਆ।
  • 2000 ਮਾਈਕਰੋਸਾਫ਼ਟ ਨੇ ਵਿਡੋ ਐਮਈ ਜਾਰੀ ਕੀਤੀ।

ਜਨਮ

[ਸੋਧੋ]
ਰਾਮ ਜੇਠਮਲਾਨੀ

ਦਿਹਾਂਤ

[ਸੋਧੋ]