ਕਾਏ ਫਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerਕਾਏ ਫਲ
Myrica esculenta
Kafal.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): ਐਜੀਓਸਪਰਮ
(unranked): ਆਓਡੀਕੋਟਸ
(unranked): ਰੋਸਿਡਜ਼
ਤਬਕਾ: ਫਾਗੇਲਜ਼
ਪਰਿਵਾਰ: ਮਾਈਰਿਕਾਸੇਅ
ਜਿਣਸ: ਮਾਈਰਿਕਾ
ਪ੍ਰਜਾਤੀ: ਐਮ. ਅਸਕੁਲੇਂਟਾ
ਦੁਨਾਵਾਂ ਨਾਮ
ਮਾਈਰਿਕਾ ਅਸਕੁਲੇਂਟਾ
Synonyms

ਬੋਕਸ ਮਿਟਰਲ
ਮਾਈਰਿਕਾ ਇੰਟੀਗਰੀਫੋਲਿਆ
ਮਾਈਰਿਕਾ ਸਪੀਡਾ
ਮਾਈਰਿਕਾ ਨਾਗੀ [1]

ਕਾਏ ਫਲ ਜਿਸ ਦਰੱਖਤ ਨੂੰ ਸੰਸਕ੍ਰਿਤ 'ਚ ਕਟੁਫਲ, ਹਿੰਦੀ, ਮਰਾਠੀ ਅਤੇ ਗੁਜਰਾਤੀ 'ਚ ਕਾਏਫਲ ਬੰਗਾਲੀ 'ਚ ਕਾਏਛਾਲ ਅਤੇ ਅੰਗਰੇਜ਼ੀ 'ਚ ਬਾਕਸ ਮਿਟਰਲ ਕਹਿੰਦੇ ਹਨ। ਇਸ ਦਰੱਖਤ ਭਾਰਤ ਵਿੱਚ ਪੰਜਾਬ, ਅਸਾਮ ਅਤੇ ਹਿਮਾਚਲ ਪ੍ਰਦੇਸ਼ 'ਚ ਵਧੇਰੇ ਮਾਤਰਾ 'ਚ ਮਿਲਦਾ ਹੈ। ਇਹ ਦਰੱਖਤ ਮੱਧ ਦਰਜੇ ਦਾ 10 ਤੋਂ 15 ਫੁੱਟ ਉੱਚਾ ਹੁੰਦਾ ਹੈ। ਇਸ ਦੀ ਛਿੱਲ ਖੁਰਦਰੀ ਅਤੇ ਲਗਭਗ ਇੱਕ ਇੰਚ ਮੋਟੀ ਹੁੰਦੀ ਹੈ। ਤਿੱਖੇ ਪੱਤੇ 3 ਤੋਂ 6 ਇੰਚ ਲੰਬੇ ਇੱਕ ਸੈਟੀਮੀਟਰ ਚੌੜੇ ਹੁੰਦੇ ਹਨ। ਇਸ ਦੇ ਛੋਟੇ ਫੁੱਲ ਗੁੱਛਿਆਂ 'ਚ ਲਗਦੇ ਹਨ। ਇਸ ਦੇ ਅੰਡਾਕਾਰ, ਲਾਲ ਰੰਗ ਦੇ ਫਲ ਦੀ ਲੰਬਾਈ ਇੱਕ ਇੰਚ ਹੁੰਦੀ ਹੈ। ਇਹ ਬਹੁਤ ਸੁਆਦ ਫਲ ਹੈ। ਇਸ ਦੀ ਵਰਤੋਂ ਆਯੁਰਵੇਦ 'ਚ ਦਵਾਈ 'ਚ ਕੀਤੀ ਜਾਂਦੀ ਹੈ।[2]

ਗੁਣ[ਸੋਧੋ]

ਇਹ ਕਾਏਫਲ ਦੇ ਰਸ ਤਿੱਖਾ ਹੁੰਦਾ ਹੈ। ਇਸ ਦੀ ਵਰਤੋਂ ਸਿਰ ਦਰਦ, ਸਰਦੀ ਜ਼ੁਕਾਮ, ਸਾਹ ਦੀ ਬਿਮਾਰੀ, ਨਪੁਸਕਤਾ, ਮਿਰਗੀ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]

ਹਵਾਲੇ[ਸੋਧੋ]

  1. "medicinal herbs". ayushveda.com. Retrieved 2011-01-26. 
  2. "Kafal". Desigrub.