ਕਾਬੁਲ ਨਦੀ
ਦਿੱਖ
ਕਾਬੁਲ | |
---|---|
ਟਿਕਾਣਾ | |
Countries | Afghanistan and Pakistan |
Cities | Kabul, Surobi, Jalalabad (Afghanistan); Peshawar, Charsadda, Nowshera (Pakistan) |
ਸਰੀਰਕ ਵਿਸ਼ੇਸ਼ਤਾਵਾਂ | |
ਸਰੋਤ | Hindu Kush Mountains |
• ਟਿਕਾਣਾ | Maidan Wardak Province, Afghanistan and kuramber lake boroghil plateau Chitral khyberpakhtunkhaw pakistan[where it is locally known as chitral river dariya e Chitral (urdu)] |
• ਗੁਣਕ | 34°21′25″N 68°50′21″E / 34.357°N 68.8392°E |
• ਉਚਾਈ | 2,400 m (7,900 ft) |
Mouth | Indus River |
• ਟਿਕਾਣਾ | Attock, Punjab, Pakistan |
• ਗੁਣਕ | 33°55′0″N 72°13′56″E / 33.91667°N 72.23222°E |
ਲੰਬਾਈ | 700 km (430 mi) |
Basin size | 70,500 km2 (27,200 sq mi) |
Basin features | |
Tributaries | |
• ਖੱਬੇ | Panjshir River, Alingar River, Kunar River, Swat River |
• ਸੱਜੇ | Logar River, Surkhab River, Bara River |
ਕਾਬੁਲ ਨਦੀ (ਪਸ਼ਤੋ: ابلد, ਕਾਬੁਲ ਸਿੰਧ; ਫ਼ਾਰਸੀ: ۷رریاابل, ਦਰੀਆ-ਏ-ਕਾਬੁਲ; ਅੰਗਰੇਜ਼ੀ: ਕਾਬੁਲ ਨਦੀ) ਇੱਕ 700 ਕਿਲੋਮੀਟਰ ਲੰਬੀ ਨਦੀ ਹੈ ਜੋ ਅਫ਼ਗਾਨਿਸਤਾਨ ਵਿੱਚ ਹਿੰਦੂ ਕੁਸ਼ ਪਹਾੜਾਂ ਦੀ ਸੰਗਲਖ ਲੜੀ ਤੋਂ ਸ਼ੁਰੂ ਹੁੰਦੀ ਹੈ ਅਤੇ ਪਾਕਿਸਤਾਨ ਦੇ ਅਟਕ ਕਸਬੇ ਦੇ ਨੇੜੇ ਸਿੰਧ ਨਦੀ ਵਿੱਚ ਮਿਲ ਜਾਂਦੀ ਹੈ।ਕਾਬੁਲ ਨਦੀ ਪੂਰਬੀ ਅਫਗਾਨਿਸਤਾਨ ਦੀ ਮੁੱਖ ਨਦੀ ਹੈ ਅਤੇ ਇਸ ਦੇ ਵਾਟਰਸ਼ੈੱਡ ਨੂੰ ਹੇਲਮੰਡ ਨਦੀ ਦੇ ਜਲ-ਵਿਭਾਜ ਤੋਂ ਉਨਾਈ ਦੱਰੇ ਦੁਆਰਾ ਵੰਡਿਆ ਗਿਆ ਹੈ। ਇਹ ਅਫਗਾਨਿਸਤਾਨ ਦੇ ਸ਼ਹਿਰਾਂ ਕਾਬੁਲ, ਚਾਹਰਬਾਗ ਅਤੇ ਜਲਾਲਾਬਾਦ ਤੋਂ ਹੁੰਦਾ ਹੋਇਆ ਤੋਰਖਮ ਤੋਂ 25 ਕਿਲੋਮੀਟਰ ਉੱਤਰ ਵੱਲ ਸਰਹੱਦ ਪਾਰ ਕਰਦਾ ਹੋਇਆ ਪਾਕਿਸਤਾਨ ਵਿਚ ਦਾਖਲ ਹੋ ਜਾਂਦੀ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਆਸ-ਪਾਸ ਦੇ ਕਾਬੁਲ ਸੂਬੇ ਦਾ ਨਾਂ ਇਸ ਨਦੀ ਦੇ ਨਾਂ 'ਤੇ ਰੱਖਿਆ ਗਿਆ ਹੈ।[1]
ਗੈਲਰੀ
[ਸੋਧੋ]-
ਕਾਬੁਲ ਸ਼ਹਿਰ ਵਿੱਚ ਕਾਬੁਲ ਨਦੀ, 1966
-
ਕਾਬੁਲ ਸ਼ਹਿਰ ਵਿੱਚ ਕਾਬੁਲ ਨਦੀ, 1982
-
ਕਾਬੁਲ ਸ਼ਹਿਰ ਵਿੱਚ ਕਾਬੁਲ ਨਦੀ, 2009, ਹੁਣ ਸੁੱਕ ਗਈ ਹੈ
-
ਕਾਬੁਲ ਦੇ ਕੇਂਦਰੀ ਸ਼ਹਿਰ ਵਿੱਚ ਸੁੱਕੀ ਨਦੀ
-
ਕਾਬੁਲ ਨਦੀ ਘਾਟੀ
-
ਕਾਬੁਲ ਨਦੀ ਦੀ ਖੱਡ ਦੇ ਸਮਾਨਾਂਤਰ ਕਾਬੁਲ-ਜਲਾਲਾਬਾਦ
-
ਜਲਾਲਾਬਾਦ ਦੇ ਬੇਹਸੂਦ ਪੁੱਲ 'ਤੋਂ ਕਾਬੁਲ ਨਦੀ, 2009
-
ਜਲਾਲਾਬਾਦ ਦੇ ਬੇਹਸੂਦ ਪੁੱਲ ਦੇ ਖੇਤਰ ਵਿੱਚ ਕਾਬੁਲ ਨਦੀ, 2009
-
Buddhist ਗੁਫਾਵਾਂ, ਜਿਨ੍ਹਾਂ ਨੂੰ ਕਾਬੁਲ ਨਦੀ ਦੇ ਉੱਤਰ ਵਾਲੇ ਪਾਸੇ ਚੱਟਾਨਾਂ ਦੇ ਇੱਕ ਸਮੂਹ ਵਿੱਚ ਉੱਕਰਿਆ ਗਿਆ ਹੈ
-
ਨਦੀ ਉੱਤੇ ਇੱਕ ਡੈਮ
-
ਬਹਿਸੂਦ ਪੁਲ, ਜਲਾਲਾਬਾਦ ਵਿਖੇ ਕਾਬੁਲ ਨਦੀ
ਹਵਾਲੇ
[ਸੋਧੋ]- ↑ Cliffoed Edmund Bosworth, "Kabul". Encyclopaedia of Islam (CD-ROM Edition v. 1.0 ed.). 1999. Leiden, The Netherlands: Koninklijke Brill NV