ਸਮੱਗਰੀ 'ਤੇ ਜਾਓ

ਕਾਰੋਲੀਨਾ ਮਾਰੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰੋਲੀਨਾ ਮਾਰੀਨ
2014 ਵਿੱਚ ਮਾਰੀਨ
ਨਿੱਜੀ ਜਾਣਕਾਰੀ
ਜਨਮ ਨਾਮਕਾਰੋਲੀਨਾ ਮਾਰੀਆ ਮਾਰੀਨ ਮਾਰਤੀਨ
ਦੇਸ਼ España
ਜਨਮ (1993-06-15) 15 ਜੂਨ 1993 (ਉਮਰ 31)
ਊਏਲਵਾ, ਸਪੇਨ
ਕੱਦ[1]
ਭਾਰ65 kg (143 lb)
ਸਾਲ ਸਰਗਰਮ2009 ਤੋਂ
Handednessਖੱਬੂ
ਕੋਚਫੇਰਨਾਂਦੋ ਰਿਵਾਸ
ਵਿਮੈਨਜ਼ ਸਿੰਗਲਜ਼
ਕਰੀਅਰ ਰਿਕਾਰਡ239 ਜਿੱਤਾਂ, 74 ਹਾਰਾਂ (ਜਿੱਤਣ ਦੀ ਪ੍ਰਤੀਸ਼ਤ 76.36%)
ਕਰੀਅਰ ਟਾਈਟਲ19
ਉੱਚਤਮ ਦਰਜਾਬੰਦੀ1 (5 ਮਈ 2016)
ਮੌਜੂਦਾ ਦਰਜਾਬੰਦੀ1 (5 ਮਈ 2016)
ਮੈਡਲ ਰਿਕਾਰਡ
ਬੈਡਮਿੰਟਨ
 España ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 2016 ਰੀਓ ਦੇ ਜੇਨਰੋ ਸਿੰਗਲਜ਼
World ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ 2014 Copenhagen ਸਿੰਗਲਜ਼
ਸੋਨੇ ਦਾ ਤਮਗਾ – ਪਹਿਲਾ ਸਥਾਨ 2015 Jakarta ਸਿੰਗਲਜ਼
European ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ 2014 Kazan ਸਿੰਗਲਜ਼
ਸੋਨੇ ਦਾ ਤਮਗਾ – ਪਹਿਲਾ ਸਥਾਨ 2016 La Roche-sur-Yon ਸਿੰਗਲਜ਼
European Women's Team ਚੈਂਪੀਅਨਸ਼ਿਪ
ਕਾਂਸੀ ਦਾ ਤਗਮਾ – ਤੀਜਾ ਸਥਾਨ 2016 Kazan Women's team
ਵਿਸ਼ਵ ਜੂਨੀਅਰ ਚੈਂਪੀਅਨਸ਼ਿਪ
ਕਾਂਸੀ ਦਾ ਤਗਮਾ – ਤੀਜਾ ਸਥਾਨ 2011 Taipei ਸਿੰਗਲਜ਼
European Junior ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ 2011 Vantaa ਸਿੰਗਲਜ਼
ਚਾਂਦੀ ਦਾ ਤਗਮਾ – ਦੂਜਾ ਸਥਾਨ 2009 ਮਿਲਾਨ ਸਿੰਗਲਜ਼
European U17 ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ 2009 Medvode ਸਿੰਗਲਜ਼
ਬੀਡਬਲਿਊਐੱਫ ਪ੍ਰੋਫ਼ਾਈਲ
May 1, 2016 ਤੱਕ ਅੱਪਡੇਟ

ਕਾਰੋਲੀਨਾ ਮਾਰੀਆ ਮਾਰੀਨ ਮਾਰਤੀਨ (ਜਨਮ 15 ਜੂਨ 1993) ਸਪੇਨ ਦੀ ਇੱਕ ਬੈਡਮਿੰਟਨ ਖਿਡਾਰੀ ਹੈ ਜੋ ਇਸ ਵੇਲੇ ਬੈਡਮਿੰਟਨ ਵਿਸ਼ਵ ਫ਼ੈਡਰੇਸ਼ਨ ਵਿਮਨਜ਼ ਸਿੰਗਲਜ਼ 2016 ਦੇ ਅਨੁਸਾਰ ਦੁਨੀਆ ਦੀ ਨੰਬਰ 1 ਖਿਡਾਰੀ ਹੈ।[1][2] ਇਹ 2014 ਅਤੇ 2015 ਵਿੱਚ ਵਿਮਨਜ਼ ਸਿੰਗਲਜ਼ ਵਿੱਚ ਵਿਸ਼ਵ ਚੈਂਪੀਅਨ ਬਣੀ।[3] ਇਸਨੇ 2016 ਰੀਓ ਓਲੰਪਿਕ ਵਿੱਚ ਇਸਨੇ ਆਪਣਾ ਪਹਿਲਾ ਵਿਮਨਜ਼ ਸਿੰਗਲਜ਼ ਗੋਲਡ ਮੈਡਲ ਜਿੱਤਿਆ ਜਦੋਂ ਇਸਨੇ ਭਾਰਤ ਦੀ ਪੀ. ਵੀ. ਸਿੰਧੂ ਨੂੰ 2-1 ਨਾਲ ਹਰਾਇਆ।[4][5]

ਬੈਡਮਿੰਟਨ ਕੈਰੀਅਰ[ਸੋਧੋ]

ਕਾਰੋਲੀਨਾ ਨੇ ਹੂਏਲਵਾ ਵਿਖੇ ਆਈ.ਈ.ਐੱਸ. ਲਾ ਓਰਦੇਨ ਬੈਡਮਿੰਟਨ ਕਲੱਬ ਵਿੱਚ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ। 2009 ਵਿੱਚ ਇਹ ਪਹਿਲੀ ਸਪੇਨੀ ਬੈਡਮਿੰਟਨ ਖਿਡਾਰੀ ਬਣੀ ਜਿਸਨੇ ਪਹਿਲਾਂ 2009 ਯੂਰਪੀ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ[6] ਅਤੇ ਬਾਅਦ ਵਿੱਚ 2009 ਯੂਰਪੀ ਯੂ17 ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੁਨਹਿਰੀ ਤਮਗਾ ਜਿੱਤਿਆ।[7]

2013 ਵਿੱਚ ਭਾਰਤੀ ਬੈਡਮਿੰਟਨ ਲੀਗ ਵਿੱਚ ਕਾਰੋਲੀਨਾ ਬੈਂਗਲੋਰ ਦੀ ਟੀਮ ਬੰਗਾ ਬੀਟਸ ਲਈ ਖੇਡੀ।[8]

19 ਅਗਸਤ 2016 ਨੂੰ ਇਸਨੇ 2016 ਰੀਓ ਓਲੰਪਿਕ ਖੇਡਾਂ ਦੌਰਾਨ ਸਿੰਗਲਜ਼ ਫ਼ਾਈਨਲ ਮੈਚ ਵਿੱਚ ਭਾਰਤ ਦੀ ਪੀ. ਵੀ. ਸਿੰਧੂ ਨੂੰ ਹਰਾਇਆ।

ਇੰਡੀਵਿਜੁਅਲ ਫ਼ਾਈਨਲਜ਼[ਸੋਧੋ]

2013 ਵਿੱਚ ਸੁਰਾਬਾਇਆ ਵਿਖੇ ਕਾਰੋਲੀਨਾ ਮਾਰੀਨ
2014 ਵਿੱਚ ਕਾਰੋਲੀਨਾ

ਇੰਡੀਵਿਜੁਅਲ ਟਾਈਟਲ (20)[ਸੋਧੋ]

ਮਿਤੀ ਟੂਰਨਾਮੈਂਟ ਫ਼ਾਈਨਲ ਵਿੱਚ ਵਿਰੋਧੀ
ਸਕੋਰ
2009 ਆਈਰਿਸ਼ ਇੰਟਰਨੈਸ਼ਨਲ Netherlands ਰੈਚਲ ਵੈਨ ਕਟਸਨ 22–24, 21–14, 21–16
2010 ਯੁਗਾਂਡਾ ਇੰਟਰਨੈਸ਼ਨਲ Denmark ਐਨ ਹਾਲਡ ਜੈਨਸਨ 21–18, 19–21, 21–18
2010 ਸੀਪਰਸ ਇੰਟਰਨੈਸ਼ਨਲ Russia ਓਲਗਾ ਗੋਲੋਵਾਨੋਵਾ 21–12, 25–27, 21–14
2011 ਮੋਰੋਕੋ ਇੰਟਰਨੈਸ਼ਨਲ Germany ਜੁਲੀਅਨ ਸ਼ੈਂਕ 21–17, 21–13
2011 ਸਪੇਨੀ ਓਪਨ Germany ਓਲਗਾ ਕੋਨੋਨ 21–13, 21–14
2013 ਸਵੀਡਿਸ਼ ਇੰਟਰਨੈਸ਼ਨਲ ਸਟਾਕਹਾਮ Switzerland ਨਿਕੋਲ ਸ਼ਾਲਰ 21–6, 21–10
2013 ਫਿਨਿਸ਼ ਓਪਨ Spain ਬਿਆਤਰੀਸ ਕੋਰਾਲੇਸ 21–10, 21–15
2013 ਲੰਡਨ ਗਰੈਂਡ ਪਰਿਕਸ ਗੋਲਡLondon Grand Prix Gold Scotland ਕਰਸਟੀ ਗਿਲਮੋਰ 21–19, 21–9
2013 ਸਕਾਟਿਸ਼ ਓਪਨ Scotland ਕਰਸਟੀ ਗਿਲਮੋਰ 21–14, 11–21, 21–13
2013 ਇਟੈਲੀਅਨ ਇੰਟਰਨਿਆਸ਼ਨਲ Switzerland ਸੇਬਰੀਨਾ ਜਾ ਕੇਟ 21–15, 21–14
2014 ਯੂਰਪੀ ਚੈਂਪੀਅਨਸ਼ਿਪ Denmark ਆਨਾ ਥਿਆ ਮੈਡਸਨ 21–9, 14–21, 21–8
2014 ਵਿਸ਼ਵ ਚੈਂਪੀਅਨਸ਼ਿਪ China ਲੀ ਸੂਏਰੂਈ 17–21, 21–17, 21–18
2015 ਔਲ ਇੰਗਲੈਂਡ
India ਸਾਇਨਾ ਨੇਹਵਾਲ 16–21, 21–14, 21–7
2015 ਮਲੇਸ਼ੀਆ ਓਪਨ
China ਲੀ ਸੂਏਰੂਈ 19–21, 21–19, 21–17
2015 ਆਸਟ੍ਰੇਲੀਆਈ ਓਪਨ China ਵਾਂਗ ਸਸ਼ੀਐਨ
22–20, 21–18
2015 ਵਿਸ਼ਵ ਚੈਂਪੀਅਨਸ਼ਿਪ India ਸਾਇਨਾ ਨੇਹਵਾਲ 21–16, 21–19
2015 ਫਰੈਂਚ ਓਪਨ
China ਵਾਂਗ ਸਸ਼ੀਐਨ
21–18, 21–10
2015 ਹਾਂਗ ਕਾਂਗ ਓਪਨ Japan ਨੋਜ਼ੋਮੀ ਓਕੂਹਾਰਾ 21–17, 18–21, 22–20
2016 ਯੂਰਪੀ ਚੈਂਪੀਅਨਸ਼ਿਪ
Scotland ਕਰਸਟੀ ਗਿਲਮੋਰ 21–12, 21–18
2016 ਓਲੰਪਿਕ India ਪੀ. ਵੀ. ਸਿੰਧੂ 19–21, 21–12, 21–15
  ਓਲੰਪਿਕ / ਵਿਸ਼ਵ ਚੈਂਪੀਅਨਸ਼ਿਪ
  Super Series Premier
  Super Series
  Grand Prix Gold
  Grand Prix

ਦੂਜਾ ਸਥਾਨ (8)[ਸੋਧੋ]

ਮਿਤੀ ਟੂਰਨਾਮੈਂਟ ਫ਼ਾਈਨਲ ਵਿੱਚ ਵਿਰੋਧੀ ਸਕੋਰ
2009 ਸੀਪਰਸ ਇੰਟਰਨੈਸ਼ਨਲ Slovenia ਸਪੇਲਾ ਸਿਲਵੈਸਟਰ 21–23, 21–23
2010 ਇਟੈਲੀਅਨ ਇੰਟਰਨੈਸ਼ਨਲ Germany ਓਲਗਾ ਕੋਨੋਨ 20–22, 14–21
2011 ਆਈਰਿਸ਼ ਇੰਟਰਨੈਸ਼ਨਲ Chinese Taipei ਪਾਈ ਹਸੀਆਓ-ਮਾ 21–12, 19–21, 7–21
2013 ਸਪੈਨਿਸ਼ ਓਪਨ Spain ਬਿਆਤਰੀਸ ਕੋਰਾਲੇਸ 19–21, 18–21
2014 ਸਪੈਨਿਸ਼ ਓਪਨ Scotland ਕਰਸਟੀ ਗਿਲਮੋਰ 19–21, 18–21
2014 ਆਸਟਰੇਲੀਅਨ ਓਪਨ India ਸਾਇਨਾ ਨੇਹਵਾਲ 18–21, 11–21
2015 ਸਈਅੱਦ ਮੋਦੀ ਇੰਟਰਨੈਸ਼ਨਲ India ਸਾਇਨਾ ਨੇਹਵਾਲ 21–19, 23–25, 16–21
2015 ਜਰਮਨ ਓਪਨ South Korea ਸੁੰਗ ਜੀ-ਹਿਊਨ 15–21, 21–14, 6–21
  ਸੁਪਰ ਸੀਰੀਜ਼
  Grand Prix Gold

ਰਾਸ਼ਟਰੀ ਚੈਂਪੀਅਨਸ਼ਿਪ ਫ਼ਾਈਨਲ[ਸੋਧੋ]

ਪਹਿਲਾ ਸਥਾਨ[ਸੋਧੋ]

ਸਾਲ ਟੂਰਨਾਮੈਂਟ ਫ਼ਾਈਨਲ ਵਿੱਚ ਵਿਰੋਧੀ
ਸਕੋਰ
2009 ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ ਬਿਆਤਰੀਸ ਕੋਰਾਲੇਸ 21–15, 22–20
2010 ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ ਬਿਆਤਰੀਸ ਕੋਰਾਲੇਸ 21–7, 21–14
2011 ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ ਬਿਆਤਰੀਸ ਕੋਰਾਲੇਸ 21–13, 21–17
2012 ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ ਬਿਆਤਰੀਸ ਕੋਰਾਲੇਸ 21–14, 16–21, 21–12
2013 ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ ਲੌਰਾ ਸਾਮਾਨੀਏਗੋ 21–6, 21–18
2014 ਸਪੈਨਿਸ਼ ਨੈਸ਼ਨਲ ਚੈਂਪੀਅਨਸ਼ਿਪ ਬਿਆਤਰੀਸ ਕੋਰਾਲੇਸ 21–12, 22–20

ਇੰਡੀਵਿਜੁਅਲ ਜੂਨੀਅਰ ਟਾਈਟਲ (2)[ਸੋਧੋ]

ਮਿਤੀ ਟੂਰਨਾਮੈਂਟ ਫ਼ਾਈਨਲ ਵਿੱਚ ਵਿਰੋਧੀ ਸਕੋਰ
2009 ਯੂਰਪੀ U17 ਚੈਂਪੀਅਨਸ਼ਿਪ Turkey ਨੇਸਲਿਹਨ ਯਿਗੀਤ 21–9, 21–3
2011 ਯੂਰਪੀ ਜੂਨੀਅਰ ਚੈਂਪੀਅਨਸ਼ਿਪ Spain ਬਿਆਤਰੀਸ ਕੋਰਾਲੇਸ 21–14, 23–21

ਦੂਜਾ ਸਥਾਨ (1)[ਸੋਧੋ]

ਮਿਤੀ ਟੂਰਨਾਮੈਂਟ ਫ਼ਾਈਨਲ ਵਿੱਚ ਵਿਰੋਧੀ
ਸਕੋਰ
2009 ਯੂਰਪੀ ਜੂਨੀਅਰ ਚੈਂਪੀਅਨਸ਼ਿਪ Denmark Anne Hald 21–18, 10–21, 10–21

ਹਵਾਲੇ[ਸੋਧੋ]

  1. 1.0 1.1 "Carolina Marín". Archived from the original on 2015-09-25. Retrieved 2016-08-20. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗ਼ਲਤੀ:Invalid <ref> tag; name "sr" defined multiple times with different content
  2. "Carolina María Marín Martín".
  3. "Dare to Dream – Carolina Marin World Beater". badmintoneurope.com. 4 September 2014
  4. http://indianexpress.com/sports/rio-2016-olympics/carolina-marin-didnt-allow-pv-sindhu-to-play-natural-game-2985852/
  5. http://www.thehindu.com/sport/other-sports/sindhu-settles-for-silver-at-rio-olympics/article9008386.ece?homepage=true
  6. "European Junior Championships 2009 – Winners". tournamentsoftware.com. 12 April 2009
  7. "European U17 Championships 2009 – Winners". tournamentsoftware.com. 15 November 2009
  8. Who got whom in IBL 2013 players' auction.

ਬਾਹਰੀ ਲਿੰਕ[ਸੋਧੋ]