ਕਾਲਜਾ
ਦਿੱਖ
ਕਾਲਜਾ/ਜਿਗਰ | |
---|---|
![]() ਕਿਸੇ ਭੇਡ ਦਾ ਕਲੇਜਾ: (1) ਸੱਜੀ ਖੰਨ, (2) ਖੱਬੀ ਖੰਨ, (3) caudate lobe, (4) quadrate ਖੰਨ, (5) hepatic artery ਅਤੇ portal vein, (6) hepatic lymph nodes, (7) gall bladder. | |
![]() Surface projections of the organs of the trunk, showing liver in center | |
ਜਾਣਕਾਰੀ | |
Precursor | Foregut |
ਪ੍ਰਨਾਲੀ | ਪਾਚਣ ਪ੍ਰਨਾਲੀ |
ਧਮਣੀ | hepatic artery |
ਸ਼ਿਰਾ | Hepatic vein and hepatic portal vein |
ਨਸ | Celiac ganglia and vagus nerve[1] |
ਪਛਾਣਕਰਤਾ | |
MeSH | D008099 |
TA98 | A05.8.01.001 |
TA2 | 3023 |
FMA | 7197 |
ਸਰੀਰਿਕ ਸ਼ਬਦਾਵਲੀ |
ਕਾਲਜਾ ਜਾਂ ਜਿਗਰ ਜਾਂ ਕਲੇਜੀ ਪਾਚਣ ਪ੍ਰਨਾਲੀ ਦਾ ਇੱਕ ਜ਼ਰੂਰੀ ਅੰਗ ਹੈ ਜੋ ਕੰਗਰੋੜਧਾਰੀਆਂ ਅਤੇ ਕੁਝ ਹੋਰ ਜੰਤੂਆਂ ਵਿੱਚ ਮਿਲਦਾ ਹੈ।[2] ਇਹਦੇ ਕਈ ਕੰਮ ਹੁੰਦੇ ਹਨ ਜਿਵੇਂ ਕਿ ਜ਼ਹਿਰ-ਨਿਕਾਲ਼ਾ, ਪ੍ਰੋਟੀਨ ਸੰਸਲੇਸ਼ਣ ਅਤੇ ਪਾਚਣ ਲਈ ਜ਼ਰੂਰੀ ਜੀਵ-ਰਸਾਇਣਾਂ ਨੂੰ ਬਣਾਉਣਾ।[3] ਇਹ ਹੋਂਦ ਬਰਕਰਾਰ ਰੱਖਣ ਵਾਸਤੇ ਲਾਜ਼ਮੀ ਹੁੰਦਾ ਹੈ; ਅਜੇ ਤੱਕ ਲੰਮੇ ਸਮੇਂ ਲਈ ਜਿਗਰ ਦਾ ਘਾਟਾ ਪੂਰਾ ਕਰਨ ਦਾ ਕੋਈ ਉਪਾਅ ਨਹੀਂ ਹੈ ਭਾਵੇਂ ਥੋੜ੍ਹੇ ਸਮੇਂ ਵਾਸਤੇ ਕਾਲਜਾ ਨਿਤਾਰਨ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਬਣਤਰ
[ਸੋਧੋ]

ਵਿਕੀਮੀਡੀਆ ਕਾਮਨਜ਼ ਉੱਤੇ ਕਾਲਜਿਆਂ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ Physiology: 6/6ch2/s6ch2_30 - Essentials of Human Physiology
- ↑ Abdel-Misih, Sherif R. Z.; Bloomston, Mark (2010). "Liver Anatomy". Surgical Clinics of North America. 90 (4): 643–53. doi:10.1016/j.suc.2010.04.017. PMC 4038911. PMID 20637938.
- ↑ "Anatomy and physiology of the liver - Canadian Cancer Society". Cancer.ca. Archived from the original on 2015-06-26. Retrieved 2015-06-26.
{{cite web}}
: Unknown parameter|dead-url=
ignored (|url-status=
suggested) (help)