ਕਿਰਨ ਦੇਸਾਈ
ਕਿਰਣ ਦੇਸਾਈ | |
---|---|
![]() ਕਿਰਣ ਦੇਸਾਈ, 2007 | |
ਜਨਮ | ਨਵੀਂ ਦਿੱਲੀ, ਭਾਰਤ | 3 ਸਤੰਬਰ 1971
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਕਾਲ | 1998 ਤੋਂ ਵਰਤਮਾਨ |
ਪ੍ਰਮੁੱਖ ਕੰਮ | ਦ ਇਨਹੈਰੀਟੈਂਸ ਆਫ਼ ਲੌਸ |
ਪ੍ਰਮੁੱਖ ਅਵਾਰਡ | ਬੁਕਰ ਪੁਰਸਕਾਰ 2006 |
ਕਿਰਨ ਦੇਸਾਈ' (ਜਨਮ: 3 ਸਤੰਬਰ, 1971) ਭਾਰਤੀ ਮੂਲ ਦੀ ਅੰਗਰੇਜ਼ੀ ਨਾਵਲਕਾਰ ਹੈ। ਉਸਦੇ ਨਾਵਲ ਦ ਇਨਹੈਰੀਟੈਂਸ ਆਫ਼ ਲੌਸ ਨੇ 2006 ਦਾ ਮੈਨ ਬੁੱਕਰ ਇਨਾਮ ਜਿੱਤਿਆ।[1] ਉਸ ਦੀ ਮਾਤਾ ਅਨੀਤਾ ਦੇਸਾਈ ਵੀ ਨਾਵਲਕਾਰ ਹੈ।
ਜੀਵਨ[ਸੋਧੋ]
ਕਿਰਨ ਦੇਸਾਈ ਦਾ ਜਨਮ ਨਵੀਂ ਦਿੱਲੀ, ਭਾਰਤ ਵਿੱਚ ਹੋਇਆ। ਉਸ ਦਾ ਬਚਪਨ ਭਾਰਤ ਵਿੱਚ ਬੀਤਿਆ, 14 ਵਰਸ਼ ਦੀ ਉਮਰ ਵਿੱਚ ਇੰਗਲੈਂਡ ਗਈ। ਫਿਰ 1 ਸਾਲ ਬਾਦ ਅਮਰੀਕਾ ਗਈ।
ਹਵਾਲੇ[ਸੋਧੋ]
- ↑ "Kiran Desai". The Man Booker Prizes. The Booker Prize Foundation. Archived from the original on 14 ਅਕਤੂਬਰ 2012. Retrieved 23 ਅਗਸਤ 2013.
{{cite web}}
: Unknown parameter|deadurl=
ignored (help)