ਕਿਰੀਬਾਸ
ਦਿੱਖ
(ਕਿਰੀਬਤੀ ਤੋਂ ਮੋੜਿਆ ਗਿਆ)
ਕਿਰੀਬਾਸ ਦਾ ਗਣਰਾਜ Ribaberiki Kiribati | |||||
---|---|---|---|---|---|
| |||||
ਮਾਟੋ: "Te Mauri, Te Raoi ao Te Tabomoa" "ਤੰਦਰੁਸਤੀ, ਅਮਨ ਅਤੇ ਪ੍ਰਫੁੱਲਤਾ" | |||||
ਐਨਥਮ: Teirake Kaini Kiribati ਖੜ੍ਹਾ ਹੋ, ਕਿਰੀਬਾਸ | |||||
ਰਾਜਧਾਨੀ | ਤਰਾਵਾ[1] | ||||
ਸਭ ਤੋਂ ਵੱਡਾ ਸ਼ਹਿਰ | ਦੱਖਣੀ ਤਰਾਵਾ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਗਿਲਬਰਟੀ | ||||
ਨਸਲੀ ਸਮੂਹ (2000) | 98.8% ਮਾਈਕ੍ਰੋਨੇਸ਼ੀਆਈ 1.2% ਹੋਰ | ||||
ਵਸਨੀਕੀ ਨਾਮ | ਕਿਰੀਬਾਸੀ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਅਨੋਤੇ ਤੋਂਗ | ||||
• ਉਪ-ਰਾਸ਼ਟਰਪਤੀ | ਤੇਈਮਾ ਓਨੋਰਿਓ | ||||
ਵਿਧਾਨਪਾਲਿਕਾ | ਸਭਾ ਸਦਨ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 12 ਜੁਲਾਈ 1979 | ||||
ਖੇਤਰ | |||||
• ਕੁੱਲ | 811 km2 (313 sq mi) (186ਵਾਂ) | ||||
ਆਬਾਦੀ | |||||
• 2010 ਅਨੁਮਾਨ | 103,500 (197ਵਾਂ) | ||||
• 2010 ਜਨਗਣਨਾ | 103,500 | ||||
• ਘਣਤਾ | 135/km2 (349.6/sq mi) (73ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $599 ਮਿਲੀਅਨ[2] | ||||
• ਪ੍ਰਤੀ ਵਿਅਕਤੀ | $5,721[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $167 ਮਿਲੀਅਨ[2] | ||||
• ਪ੍ਰਤੀ ਵਿਅਕਤੀ | $1,592[2] | ||||
ਐੱਚਡੀਆਈ (1998) | 0.515 Error: Invalid HDI value · ਦਰਜਾ ਨਹੀਂ | ||||
ਮੁਦਰਾ | ਕਿਰੀਬਾਸੀ ਡਾਲਰ ਆਸਟ੍ਰੇਲੀਆਈ ਡਾਲਰ (AUD) | ||||
ਸਮਾਂ ਖੇਤਰ | UTCUTC+12, UTC+13, UTC+14 | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | 686 | ||||
ਇੰਟਰਨੈੱਟ ਟੀਐਲਡੀ | .ki |
ਕਿਰੀਬਾਸ ਜਾਂ ਕਿਰੀਬਾਤੀ[3][4], ਅਧਿਕਾਰਕ ਤੌਰ ਉੱਤੇ ਕਿਰੀਬਾਸ ਦਾ ਗਣਰਾਜ, ਮੱਧ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੀ ਸਥਾਈ ਅਬਾਦੀ 100,000 (2011) ਦੇ ਲਗਭਗ ਹੈ,[5] ਅਤੇ ਇਹ 32 ਮੂੰਗ-ਚਟਾਨਾਂ ਅਤੇ ਇੱਕ ਉੱਭਰੇ ਹੋਏ ਮੂੰਗੇਦਾਰ ਟਾਪੂ ਦਾ ਬਣਿਆ ਹੋਇਆ ਹੈ ਜੋ ਕਿ ਭੂ-ਮੱਧ ਰੇਖਾ ਕੋਲ 35 ਲੱਖ ਵਰਗ ਕਿਮੀ ਦੇ ਖੇਤਰਫਲ ਉੱਤੇ ਖਿੰਡੇ ਹੋਏ ਹਨ ਅਤੇ ਸਭ ਤੋਂ ਪੂਰਬ ਵੱਲ ਅੰਤਰਰਾਸ਼ਟਰੀ ਮਿਤੀ ਰੇਖਾ ਨਾਲ ਹੱਦਬੰਦੀ ਕਰਦੇ ਹਨ।
ਹਵਾਲੇ
[ਸੋਧੋ]- ↑ "Kiribati government website". Government of Kiribati. Archived from the original on 26 ਜੂਨ 2010. Retrieved 24 Jun 2010.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 2.3 "Kiribati". International Monetary Fund. Retrieved 19 April 2012.
- ↑ "kiribati - Definition from the Merriam-Webster Online Dictionary". M-w.com. 25 April 2007. Retrieved 14 May 2010.
- ↑ New Oxford American Dictionary 3rd edition © 2010 by Oxford University Press, Inc.
- ↑ "Kiribati: 2011 Article IV Consultation-Staff Report, Informational Annexes, Debt Sustainability Analysis, Public Information Notice on the Executive Board Discussion, and Statement by the Executive Director for Kiribati". International Monetary Fund Country Report No. 11/113. 24 May 2011. Retrieved 4 October 2011.