ਸਮੱਗਰੀ 'ਤੇ ਜਾਓ

ਕਿਰੀਬਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਰੀਬਾਸ ਦਾ ਗਣਰਾਜ
Ribaberiki Kiribati
Flag of ਕਿਰੀਬਾਸ
Coat of arms of ਕਿਰੀਬਾਸ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Te Mauri, Te Raoi ao Te Tabomoa"
"ਤੰਦਰੁਸਤੀ, ਅਮਨ ਅਤੇ ਪ੍ਰਫੁੱਲਤਾ"
ਐਨਥਮ: Teirake Kaini Kiribati
ਖੜ੍ਹਾ ਹੋ, ਕਿਰੀਬਾਸ
Location of ਕਿਰੀਬਾਸ
ਰਾਜਧਾਨੀਤਰਾਵਾ[1]
ਸਭ ਤੋਂ ਵੱਡਾ ਸ਼ਹਿਰਦੱਖਣੀ ਤਰਾਵਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਗਿਲਬਰਟੀ
ਨਸਲੀ ਸਮੂਹ
(2000)
98.8% ਮਾਈਕ੍ਰੋਨੇਸ਼ੀਆਈ
1.2% ਹੋਰ
ਵਸਨੀਕੀ ਨਾਮਕਿਰੀਬਾਸੀ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਅਨੋਤੇ ਤੋਂਗ
• ਉਪ-ਰਾਸ਼ਟਰਪਤੀ
ਤੇਈਮਾ ਓਨੋਰਿਓ
ਵਿਧਾਨਪਾਲਿਕਾਸਭਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
12 ਜੁਲਾਈ 1979
ਖੇਤਰ
• ਕੁੱਲ
811 km2 (313 sq mi) (186ਵਾਂ)
ਆਬਾਦੀ
• 2010 ਅਨੁਮਾਨ
103,500 (197ਵਾਂ)
• 2010 ਜਨਗਣਨਾ
103,500
• ਘਣਤਾ
135/km2 (349.6/sq mi) (73ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$599 ਮਿਲੀਅਨ[2]
• ਪ੍ਰਤੀ ਵਿਅਕਤੀ
$5,721[2]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$167 ਮਿਲੀਅਨ[2]
• ਪ੍ਰਤੀ ਵਿਅਕਤੀ
$1,592[2]
ਐੱਚਡੀਆਈ (1998)0.515
Error: Invalid HDI value · ਦਰਜਾ ਨਹੀਂ
ਮੁਦਰਾਕਿਰੀਬਾਸੀ ਡਾਲਰ
ਆਸਟ੍ਰੇਲੀਆਈ ਡਾਲਰ (AUD)
ਸਮਾਂ ਖੇਤਰUTCUTC+12, UTC+13, UTC+14
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ686
ਇੰਟਰਨੈੱਟ ਟੀਐਲਡੀ.ki

ਕਿਰੀਬਾਸ ਜਾਂ ਕਿਰੀਬਾਤੀ[3][4], ਅਧਿਕਾਰਕ ਤੌਰ ਉੱਤੇ ਕਿਰੀਬਾਸ ਦਾ ਗਣਰਾਜ, ਮੱਧ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੀ ਸਥਾਈ ਅਬਾਦੀ 100,000 (2011) ਦੇ ਲਗਭਗ ਹੈ,[5] ਅਤੇ ਇਹ 32 ਮੂੰਗ-ਚਟਾਨਾਂ ਅਤੇ ਇੱਕ ਉੱਭਰੇ ਹੋਏ ਮੂੰਗੇਦਾਰ ਟਾਪੂ ਦਾ ਬਣਿਆ ਹੋਇਆ ਹੈ ਜੋ ਕਿ ਭੂ-ਮੱਧ ਰੇਖਾ ਕੋਲ 35 ਲੱਖ ਵਰਗ ਕਿਮੀ ਦੇ ਖੇਤਰਫਲ ਉੱਤੇ ਖਿੰਡੇ ਹੋਏ ਹਨ ਅਤੇ ਸਭ ਤੋਂ ਪੂਰਬ ਵੱਲ ਅੰਤਰਰਾਸ਼ਟਰੀ ਮਿਤੀ ਰੇਖਾ ਨਾਲ ਹੱਦਬੰਦੀ ਕਰਦੇ ਹਨ।

ਹਵਾਲੇ[ਸੋਧੋ]

  1. "Kiribati government website". Government of Kiribati. Archived from the original on 26 ਜੂਨ 2010. Retrieved 24 Jun 2010. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Kiribati". International Monetary Fund. Retrieved 19 April 2012.
  3. "kiribati - Definition from the Merriam-Webster Online Dictionary". M-w.com. 25 April 2007. Retrieved 14 May 2010.
  4. New Oxford American Dictionary 3rd edition © 2010 by Oxford University Press, Inc.
  5. "Kiribati: 2011 Article IV Consultation-Staff Report, Informational Annexes, Debt Sustainability Analysis, Public Information Notice on the Executive Board Discussion, and Statement by the Executive Director for Kiribati". International Monetary Fund Country Report No. 11/113. 24 May 2011. Retrieved 4 October 2011.