ਸਮੱਗਰੀ 'ਤੇ ਜਾਓ

ਕਿਸ਼ਵਰ ਦੇਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਸ਼ਵਰ ਦੇਸਾਈ
ਜਨਮ
ਕਿਸ਼ਵਰ ਰੋਸ਼ਾ

(1956-12-01) 1 ਦਸੰਬਰ 1956 (ਉਮਰ 67)
ਅੰਬਾਲਾ, ਪੰਜਾਬ, ਭਾਰਤ
ਅਲਮਾ ਮਾਤਰਲੇਡੀ ਸ਼੍ਰੀ ਰਾਮ ਕਾਲਜ
ਪੇਸ਼ਾਲੇਖਕ
ਜੀਵਨ ਸਾਥੀਲਾਰਡ ਦੇਸਾਈ
ਵੈੱਬਸਾਈਟwww.kishwardesai.com

ਕਿਸ਼ਵਰ ਦੇਸਾਈ (ਜਨਮ ਸਮੇਂ  ਰੋਸ਼ਾ) (ਜਨਮ 1 ਦਸੰਬਰ 1956) ਇੱਕ ਭਾਰਤੀ ਲੇਖਕ ਅਤੇ ਕਾਲਮਨਵੀਸ ਹੈ। ਉਸ ਦਾ ਨਵੀਨਤਮ ਨਾਵਲ The Sea of Innocence ਹੈ, ਜੋ ਹੁਣੇ ਹੀ ਭਾਰਤ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਅਤੇ ਜਲਦ ਹੀ ਯੂਕੇ ਅਤੇ ਆਸਟਰੇਲੀਆ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ। ਉਸ ਦਾ ਪਹਿਲਾ ਨਾਵਲ, Witness the Night[1] 2010 ਵਿੱਚ ਵਧੀਆ ਪਹਿਲੇ ਨਾਵਲ ਲਈ  ਕੋਸਟਾਰੀਕਾ ਬੁੱਕ ਐਵਾਰਡ[2] ਜਿੱਤਿਆ ਅਤੇ  ਇਹ 25 ਤੋਂ ਵਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਇਹ ਆਊਥਰ'ਸ ਕਲੱਬ ਫਰਸਟ ਨਾਵਲ ਅਵਾਰਡ ਲਈ ਸੰਖੇਪਸੂਚੀ ਵਿੱਚ ਸੀ ਅਤੇ ਮਨੁੱਖ ਏਸ਼ੀਆਈ ਸਾਹਿਤਕ ਪੁਰਸਕਾਰ ਵੀ ਨਾਮਜ਼ਦ ਕੀਤਾ ਗਿਆ ਸੀ। ਉਸ ਦਾ ਆਲੋਚਕੀ ਸਲਾਘਾ ਖੱਟਣ ਵਾਲਾ ਨਾਵਲ Origins of Love[3][4][5] ਜੂਨ 2012 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।  ਦੇਸਾਈ ਨੇ ਇੱਕ ਜੀਵਨੀ ਡਾਰਲਿੰਗਜੀ: ਨਰਗਿਸ ਅਤੇ ਸੁਨੀਲ ਦੱਤ ਦੀ ਸੱਚੀ ਪਿਆਰ ਕਹਾਣੀ [6] ਵੀ ਲਿਖੀ ਹੈ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਕਿਸ਼ਵਰ ਰੋਸ਼ਾ ਦਾ ਜਨਮ 1 ਦਸੰਬਰ 1956 ਵਿੱਚ ਅੰਬਾਲਾ, ਪੰਜਾਬ (ਹੁਣ ਹਰਿਆਣਾ) ਵਿੱਚ ਪਦਮ ਅਤੇ ਰਜਨੀ ਰੋਸ਼ਾ ਦੇ ਘਰ ਹੋਇਆ। ਉਹ ਚੰਡੀਗੜ੍ਹ ਵਿਚ ਪਰਵਾਨ ਚੜ੍ਹੀ ਜਿੱਥੇ ਉਸ ਦਾ ਪਿਤਾ ਪੰਜਾਬ ਪੁਲਿਸ ਦਾ ਮੁਖੀ ਸੀ ਅਤੇ  ਲੇਡੀ ਸ਼੍ਰੀ ਰਾਮ ਕਾਲਜ ਤੋਂ 1977 ਵਿੱਚ, ਇਕਨਾਮਿਕਸ (ਆਨਰਜ) ਪੜ੍ਹਾਈ ਕੀਤੀ।

ਕੈਰੀਅਰ[ਸੋਧੋ]

ਹਵਾਲੇ[ਸੋਧੋ]

  1. ""No Girlhoods"". Archived from the original on 2013-01-31. Retrieved 2017-03-05. {{cite web}}: Unknown parameter |dead-url= ignored (|url-status= suggested) (help)
  2. "Two books on India in UK literary award shortlist – TheTimes of India".
  3. "No Girlhoods".
  4. "Origins of Love".
  5. "Origins of Love".
  6. "The Queen and the Commoner".