ਕੀਅਰਾ ਨਾਈਟਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੀਅਰਾ ਨਾਈਟਲੀ
Keira Knightley
KeiraKnightleyByAndreaRaffin2011.jpg
ਸਤੰਬਰ 2011 ਵਿੱਚ 68ਵੇਂ ਵੈਨਿਸ ਕੌਮਾਂਤਰੀ ਫ਼ਿਲਮ ਮੇਲੇ ਵਿਖੇ ਨਾਈਟਲੀ
ਜਨਮ ਕੀਅਰਾ ਕ੍ਰਿਸਟੀਨਾ ਨਾਈਟਲੀ[1]
26 ਮਾਰਚ, 1985[2]
ਟੈਡਿੰਗਟਨ, ਲੰਡਨ, ਯੂਕੇ
ਰਿਹਾਇਸ਼ ਆਈਲਿੰਗਟਨ, ਲੰਡਨ, ਇੰਗਲੈਂਡ
ਪੇਸ਼ਾ ਅਦਾਕਾਰਾ
ਸਰਗਰਮੀ ਦੇ ਸਾਲ 1993-ਹੁਣ
ਸਾਥੀ ਜੇਮਜ਼ ਰਾਈਟਨ (2013)
ਮਾਤਾ-ਪਿਤਾ(s)

ਕੀਅਰਾ ਕ੍ਰਿਸਟੀਨਾ ਨਾਈਟਲੀ ਜਾਂ ਕੀਰਾ ਨਾਈਟਲੀ (/ˌkɪərə ˈntli/;[3] 26 ਮਾਰਚ 1985 ਦਾ ਜਨਮ) ਇੱਕ ਅੰਗਰੇਜ਼ੀ ਅਦਾਕਾਰਾ ਅਤੇ ਗਾਇਕਾ ਹੈ।[4] ਇਹਨੇ ਨਿੱਕੇ ਹੁੰਦਿਆਂ ਹੀ ਟੀਵੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਫ਼ਿਲਮ ਵਿਚਲੀ ਸਭ ਤੋਂ ਪਹਿਲੀ ਅਦਾਕਾਰੀ 1995 ਵਿੱਚ ਕੀਤੀ। 2002 ਵਿੱਚ ਬੈਂਡ ਇੱਟ ਲਾਈਕ ਬੈਕਮ ਵਿਚਲੇ ਰੋਲ ਕਰ ਕੇ ਇਹਨੂੰ ਕਾਫ਼ੀ ਪ੍ਰਸਿੱਧੀ ਹਾਸਲ ਹੋਈ ਅਤੇ ਪਾਇਰਟਸ ਆਫ਼ ਦ ਕਰੀਬੀਅਨ ਫ਼ਿਲਮ ਲੜੀ (2003-ਹੁਣ ਤੱਕ) ਵਿੱਚ ਐਲਿਜ਼ਾਬੈੱਥ ਸਵਾਨ ਦਾ ਰੋਲ ਕਰਨ ਉੱਤੇ ਇਹਨੇ ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਿਆ।

ਬਾਹਰਲੇ ਜੋਰ[ਸੋਧੋ]