ਕੀਰਤੀ ਚੱਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੀਰਤੀ ਚੱਕਰ
Kirti Chakra

Kirti Chakra ribbon.svg
, ਕੀਰਤੀ ਚੱਕਰ, ਰਿਬਨ
ਦੇਣ ਵਾਲਾ ਭਾਰਤ ਭਾਰਤ
ਦੇਸ਼ ਭਾਰਤ ਭਾਰਤ
ਕਿਸਮ ਪਦਕ
ਕਾਬਲੀਅਤ ਭਾਰਤੀ ਦੀਆਂ ਤਿੰਨਾ ਸੈਨਾ ਦੇ ਸਾਰੇ ਰੈਕ ਦੇ ਅਫਸਰ, ਜਵਾਨ, ਔਰਤਾਂ
  • ਨਰਸਿੰਗ ਸਟਾਫ
  • ਨਾਗਰਿਕ, ਪੈਰਾ ਮਿਲਟਰੀ ਸੈਨਾ[1]
Awarded for ਬਹਾਦਰੀ ਲਈ

[2]

ਹਾਲਤ ਇਸ ਵੇਲੇ ਸਨਮਾਨਿਤ
Post-nominals KC
ਅੰਕੜੇ
ਸਥਾਪਨਾ 1952
ਪਹਿਲਾ ਸਨਮਾਨ 1952
ਆਖਰੀ ਸਨਮਾਨ 2016
Precedence
ਅਗਲਾ (ਉੱਚਾ) ਮਹਾਵੀਰ ਚੱਕਰ[3]
ਅਗਲਾ (ਨੀਵਾਂ) ਪਦਮ ਸ਼੍ਰੀ

ਕੀਰਤੀ ਚੱਕਰ ਭਾਰਤ ਦਾ ਸ਼ਾਤੀ ਦੇ ਸਮੇਂ ਦਿੱਤਾ ਜਾਣ ਵਾਲਾ ਬਹਾਦਰੀ ਦਾ ਸਨਮਾਨ ਹੈ। ਇਹ ਸਨਮਾਨ ਭਾਰਤੀ ਸੈਨਕਾ, ਜਾਂ ਸਧਾਰਨ ਨਾਗਰਿਕ ਨੂੰ ਬੀਰਤਾ ਜਾਂ ਬਲਿਦਾਨ ਲਈ ਦਿਤਾ ਜਾਂਦਾ ਹੈ। ਵੀਰਤਾ ਲਈ ਦਿਤਾ ਜਾਣ ਵਾਲਾ ਇਹ ਮਹਾਵੀਰ ਚੱਕਰ ਤੋਂ ਬਾਅਦ ਦੂਜਾ ਵੱਡਾ ਸਨਮਾਨ ਹੈ।

ਸਨਮਾਨ[ਸੋਧੋ]

ਮਿਤੀ ਨੰਬਰ ਰੈਂਕ ਨਾਮ ਰੈਜਮੈਂਟ ਵਿਸ਼ੇਸ਼
1962 00172-R ਗੰਨਨਰ ਐਨ. ਕੇਲਮਨ ਸਮੁੰਦਰੀ ਫ਼ੌਜ
1962 67103 ਓਆਰਡੀ ਬਚਨ ਸਿੰਘ ਸਮੁੰਦਰੀ ਫ਼ੌਜ
1962 66901 ਓਆਰਡੀ ਵੀਪੀਐਸ ਤੋਮਰ ਸਮੁੰਦਰੀ ਫ਼ੌਜ
1974 49416 ਪੀਓ ਗੁਰਇਕਬਾਲ ਸਿੰਘ ਸਮੁੰਦਰੀ ਫ਼ੌਜ
1985 ਸੈਕਿੰਡ ਲੈਫ. ਪੀ. ਐਨ. ਮੋਹਪਾਤਰਾ ਭਾਰਤੀ ਫੌਜ
1988 ਆਈਪੀਐਸ ਅਜੀਤ ਦੋਵਲ ਭਾਰਤੀ ਪੁਲਿਸ ਸੇਵਾਵਾਂ
1989 ਹਵਲਦਾਰ ਪ੍ਰੇਮ ਨਾਥ ਰਾਏ ਭਾਰਤੀ ਫੌਜ ਮਰਨ ਉਪਰੰਤ
2006 ਲੈਫ. ਪਰਥੀਬਨ ਨਟਰਾਜਨ ਭਾਰਤੀ ਫੌਜ ਮਰਨ ਉਪਰੰਤ
2007 IC-61562 ਕੈਪਟਨ ਵਿਸ਼ਾਲ ਭੰਦਰਲ ਭਾਰਤੀ ਫੌਜ ਮਰਨ ਉਪਰੰਤ
2007 IC-54327 ਮੇਜ਼ਰ ਮਨੀਸ਼ ਹੀਰਾਜੀ ਪੀਤਾਮੰਬਰ ਭਾਰਤੀ ਫੌਜ ਮਰਨ ਉਪਰੰਤ
2007 IC-47050 ਕਰਨਲ ਗੁਰਬੀਰ ਸਿੰਘ ਸਰਨਾ ਭਾਰਤੀ ਫੌਜ ਮਰਨ ਉਪਰੰਤ
2007 IC-61562 ਕੈਪਟਨ ਵਿਸ਼ਾਲ ਭੰਦਰਲ ਭਾਰਤੀ ਫੌਜ ਮਰਨ ਉਪਰਮਤ
2009 ਐਸਪੀ ਵਿਨੋਦ ਕੁਮਾਰ ਚੌਬੇ ਭਾਰਤੀ ਪੁਲਿਸ ਸੇਵਾਵਾਂ ਮਰਨ ਉਪਰੰਤ
2011 IC-70971 ਕੈਪਟਨ ਵਿਕਰਤ ਅਜੀਤ ਦੇਸ਼ਮੁੱਖ ਭਾਰਤੀ ਫੌਜ 8 ਮਦਰਾਸ
2012 ਬੀਐਸਐਫ ਅਫਸਰ ਨਰਿੰਦਰ ਨਾਥ ਧਰ ਦੁਬੇ ਭਾਰਤੀ ਫੌਜ
2012 IC-67270F ਮੇਜ਼ਰ ਅਨੂਪ ਜੋਸਫ਼ ਮਨਜਲੀ ਦੀ ਰਾਸ਼ਟਰੀ ਰਾਈਫਲਜ
2013 ਇੰਸਪੈਕਟਰ ਲੋਹਿਤ ਸੋਨੋਵਾਲ ਅਸਾਮ ਪੁਲਿਸ ਮਰਨ ਉਪਰੰਤ
2013 04988-K ਲੈਫਟੀਨੈਂਟ ਅਭਿਲਾਸ਼ ਸੰਜੀਬ ਸਮੁੰਦਰੀ ਫ਼ੌਜ
2013 IC-65454F ਮੇਜ਼ਰ ਮਹੇਸ਼ ਕੁਮਾਰ ਭਾਰਤੀ ਫੌਜ

ਹਵਾਲੇ[ਸੋਧੋ]