ਕੁਦਰਤੀ ਇਕਾਈਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੌਤਿਕ ਵਿਗਿਆਨ ਵਿੱਚ, ਕੁਦਰਤੀ ਇਕਾਈਆਂ ਸਿਰਫ ਬ੍ਰਹਿਮੰਡੀ ਭੌਤਿਕੀ ਸਥਿਰਾਂਕਾਂ ਉੱਤੇ ਅਧਾਰਿਤ ਨਾਪ ਦੀਆਂ ਭੌਤਿਕੀ ਇਕਾਈਆਂ ਹਨ । ਉਦਾਹਰਨ ਵਜੋਂ, ਮੁਢਲਾ ਚਾਰਜ e ਇਲੈਕਟ੍ਰਿਕ ਚਾਰਜ ਦੀ ਇੱਕ ਕੁਦਰਤੀ ਇਕਾਈ ਹੈ, ਅਤੇ ਪ੍ਰਕਾਸ਼ ਦੀ ਸਪੀਡ c ਸਪੀਡ ਦੀ ਇੱਕ ਕੁਦਰਤੀ ਇਕਾਈ ਹੈ। ਇੱਕ ਸ਼ੁੱਧ ਤੌਰ ਤੇ ਇਕਾਈਆਂ ਦੀ ਕੁਦਰਤੀ ਪ੍ਰਣਾਲੀ ਇਸ ਤਰਾਂ ਨਾਲ ਅਪਣੀਆਂ ਇਕਾਈਆਂ ਨੂੰ ਪਰਿਭਾਸ਼ਿਤ ਕਰਦਾ ਹੈ, ਅਤੇ ਆਮਤੌਰ ਤੇ ਇਹ ਹੁੰਦਾ ਹੈ ਕਿ ਇਹਨਾਂ ਇਕਾਈਆਂ ਦੇ ਸ਼ਬਦਾਂ ਵਿੱਚ ਚੋਣਵੇਂ ਭੌਤਿਕੀ ਸਥਿਰਾਂਕਾਂ ਦੇ ਸੰਖਿਅਕ ਮੁੱਲ ਇੰਨਬਿੰਨ 1 ਹੁੰਦੇ ਹਨ । ਇਹਨਾਂ ਸਥਿਰਾਂਕਾਂ ਨੂੰ ਫੇਰ ਵਿਸ਼ੇਸ਼ ਤੌਰ ਤੇ ਭੌਤਿਕੀ ਨਿਯਮਾਂ ਦੀਆਂ ਗਣਿਤਿਕ ਸਮੀਕਰਨਾਂ ਤੋਂ ਮਿਟਾ ਦਿੱਤਾ ਜਾਂਦਾ ਹੈ, ਅਤੇ ਜਦੋਂਕਿ ਇਸਤਰਾਂ ਕਰਨ ਨਾਲ ਸਰਲਤਾ ਦਾ ਸਪੱਸ਼ਟ ਲਾਭ ਹੁੰਦਾ ਹੈ, ਇਸਲਈ ਡਾਇਮੈਨਸ਼ਨਲ ਵਿਸ਼ਲੇਸ਼ਣ ਵਾਸਤੇ ਸੂਚਨਾ ਦੀ ਕਮੀ ਕਾਰਣ ਸਪੱਸ਼ਟਤਾ ਵਿੱਚ ਕਮੀ ਆ ਸਕਦੀ ਹੈ।

ਜਾਣ-ਪਛਾਣ[ਸੋਧੋ]

ਚਿੰਨ ਅਤੇ ਵਰਤੋਂ[ਸੋਧੋ]

ਲਾਭ ਅਤੇ ਹਾਨੀਆਂ[ਸੋਧੋ]

ਨੌਰਮਲ ਕਰਨ ਵਾਸਤੇ ਸਥਿਰਾਂਕਾਂ ਦੀ ਚੋਣ[ਸੋਧੋ]

ਇਲੈਕਟ੍ਰੋਮੈਗਨੇਟਿਜ਼ਮ ਇਕਾਈਆਂ[ਸੋਧੋ]

ਕੁਦਰਤੀ ਇਕਾਈਆਂ ਦੇ ਸਿਸਟਮ[ਸੋਧੋ]

ਪਲੈਂਕ ਇਕਾਈਆਂ[ਸੋਧੋ]

ਪੱਥਰਾਤਮਿਕ ਇਕਾਈਆਂ[ਸੋਧੋ]

ਪ੍ਰਮਾਣੂ ਇਕਾਈਆਂ[ਸੋਧੋ]

ਕੁਆਂਟਮ ਕ੍ਰੋਮੋਡਾਇਨਾਮਿਕਸ ਇਕਾਈਆਂ[ਸੋਧੋ]

ਕੁਦਰਤੀ ਇਕਾਈਆਂ (ਕਣ ਭੌਤਿਕ ਵਿਗਿਆਨ ਅਤੇ ਬ੍ਰਹਿਮੰਡ ਵਿਗਿਆਨ)[ਸੋਧੋ]

ਰੇਖਾ-ਗਣਿਤਿਕਾਤਮਿਕ ਇਕਾਈਆਂ[ਸੋਧੋ]

ਸੰਖੇਪ ਸਾਰਣੀ[ਸੋਧੋ]

ਮਾਤਰਾ / ਚਿੰਨ ਪਲੈਂਕ
(ਗਾਓਸ ਸਮੇਤ)
ਪੱਥਰਾਤਮਿਕ ਹਾਰਟ੍ਰੀ ਰਿਡਬਰਗ "ਕੁਦਰਤੀ"
(L-H ਸਮੇਤ)
"ਕੁਦਰਤੀ"
(ਗਾਓਸ ਸਮੇਤ)
ਵੈਕੱਮ ਅੰਦਰ ਪ੍ਰਕਾਸ਼ ਸੀ ਸਪੀਡ
ਪਲੈਂਕ ਦਾ ਕੌਂਸਟੈਂਟ (ਘਟਾਇਆ ਹੋਇਆ)
ਬੁਨਿਆਦੀ ਚਾਰਜ
ਜੋਸਫਸਨ ਸਥਿਰਾਂਕ
ਵੌਨ ਕਿਲਟਜ਼ਿੰਗ ਸਥਿਰਾਂਕ
ਗਰੈਵੀਟੇਸ਼ਨਲ ਸਥਿਰਾਂਕ
ਬੋਲਟਜ਼ਮਾੱਨ ਸਥਿਰਾਂਕ
ਇਲੈਕਟ੍ਰੌਨ ਪੁੰਜ

ਜਿੱਥੇ:

ਇਹ ਵੀ ਦੇਖੋ[ਸੋਧੋ]

ਨੋਟਸ ਅਤੇ ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]