ਪਲੈਂਕ ਲੰਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਲੈਂਕ ਲੰਬਾਈ
ਇਕਾਈ ਪ੍ਰਣਾਲੀਪਲੈਂਕ-ਇਕਾਈਆਂ
ਦੀ ਇਕਾਈ ਹੈਲੰਬਾਈ
ਚਿੰਨ੍ਹP
ਪਰਿਵਰਤਨ
P ਵਿੱਚ ...... ਦੇ ਬਰਾਬਰ ਹੈ ...
   SI ਇਕਾਈਆਂ   1.616229(38)×10−35 m
   ਕੁਦਰਤੀ ਇਕਾਈਆਂ   11.706 S
3.0542×10−25 a0
   ਅਨੁਭਵ-ਸਿੱਧ/US units   6.3631×10−34 in

ਭੌਤਿਕ ਵਿਗਿਆਨ ਵਿੱਚ, ਪਲੈਂਕ ਲੰਬਾਈ, ਜੋ P ਨਾਲ ਲਿਖੀ ਜਾਂਦੀ ਹੈ, ਲੰਬਾਈ ਦੀ ਇੱਕ ਇਕਾਈ ਹੈ, ਜੋ 1.616229(38)×10−35 ਮੀਟਰਾਂ ਦੇ ਬਰਾਬਰ ਹੈ। ਇਹ ਭੌਤਿਕ ਵਿਗਿਆਨੀ ਮੈਕਸ ਪਲੈਂਕ ਦੁਆਰਾ ਵਿਕਸਿਤ ਕੀਤੀਆਂ ਗਈਆਂ ਪਲੈਂਕ ਇਕਾਈਆਂ ਦੀ ਪ੍ਰਣਾਲੀ ਅੰਦਰਲੀ ਇੱਕ ਬੁਨਿਆਦੀ ਯੂਨਿਟ ਹੈ। ਪਲੈਂਕ ਲੰਬਾਈ ਨੂੰ ਤਿੰਨ ਬੁਨਿਆਦੀ ਭੌਤਿਕੀ ਸਥਿਰਾਂਕਾਂ ਤੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ: ਪੁਲਾੜ ਅੰਦਰ ਪ੍ਰਕਾਸ਼ ਦੀ ਸਪੀਡ, ਪਲੈਂਕ ਸਥਿਰਾਂਕ ਅਤੇ ਗ੍ਰੈਵੀਟੇਸ਼ਨਲ ਸਥਿਰਾਂਕ