ਕੁਰਾਸਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੁਰਾਸਾਓ ਦਾ ਦੇਸ਼
Land Curaçao  (ਡੱਚ)
Pais Kòrsou  (ਪਾਪੀਆਮੈਂਤੋ)
ਕੁਰਾਸਾਓ ਦਾ ਝੰਡਾ Coat of arms of ਕੁਰਾਸਾਓ
ਕੌਮੀ ਗੀਤHimno di Kòrsou
ਕੁਰਾਸਾਓ ਦਾ ਗੀਤ
ਕੁਰਾਸਾਓ ਦੀ ਥਾਂ
Location of  ਕੁਰਾਸਾਓ  (ਲਾਲ ਚੱਕਰ ਵਿੱਚ)

in ਕੈਰੀਬਿਅਨ  (ਹਲਕਾ ਪੀਲਾ)

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਵਿਲਮਸਤਾਦ
12°7′N 68°56′W / 12.117°N 68.933°W / 12.117; -68.933
ਰਾਸ਼ਟਰੀ ਭਾਸ਼ਾਵਾਂ
ਵਾਸੀ ਸੂਚਕ ਕੁਰਾਸਾਓਈ
ਸਰਕਾਰ ਸੰਵਿਧਾਨਕ ਰਾਜਸ਼ਾਹੀ
 -  ਮਹਾਰਾਣੀ ਮਹਾਰਾਣੀ ਬੀਟਰਿਕਸ
 -  ਕਾਰਜਕਾਰੀ ਰਾਜਪਾਲ ਅ. ਵਾਨ ਦਰ ਪਲੂਈਮ-ਵਰੈਦੇ
 -  ਪ੍ਰਧਾਨ ਮੰਤਰੀ ਡੈਨਿਅਲ ਹਾਜ[2]
ਵਿਧਾਨ ਸਭਾ ਕੁਰਾਸਾਓ ਦੇ ਤਬਕੇ
ਨੀਦਰਲੈਂਡ ਹੇਠ ਖ਼ੁਦਮੁਖ਼ਤਿਆਰ
 -  ਸਥਾਪਤ 10 ਅਕਤੂਬਰ 2010 
ਖੇਤਰਫਲ
 -  ਕੁੱਲ 444 ਕਿਮੀ2 
171.4 sq mi 
ਅਬਾਦੀ
 -  2010 ਦੀ ਮਰਦਮਸ਼ੁਮਾਰੀ 142,180 
 -  ਆਬਾਦੀ ਦਾ ਸੰਘਣਾਪਣ 319/ਕਿਮੀ2 (39ਵਾਂ)
821/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2008[3] ਦਾ ਅੰਦਾਜ਼ਾ
 -  ਕੁਲ US$2.838 ਬਿਲੀਅਨ (177ਵਾਂ)
 -  ਪ੍ਰਤੀ ਵਿਅਕਤੀ ਆਮਦਨ US$20,567 (2009) 
ਮੁੱਦਰਾ ਨੀਦਰਲੈਂਦ ਐਂਟੀਲਿਆਈ ਗਿਲਡਰ (ANG)
ਸਮਾਂ ਖੇਤਰ ਅੰਧ ਮਿਆਰੀ ਸਮਾਂ (ਯੂ ਟੀ ਸੀ−4)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cw, .an 
ਕਾਲਿੰਗ ਕੋਡ +599 9

ਕੁਰਾਸਾਓ (ਡੱਚ: Curaçao;[4][5] ਪਾਪੀਆਮੈਂਤੂ: Kòrsou) ਵੈਨੇਜ਼ੁਏਲੀ ਤਟ ਤੋਂ ਪਰ੍ਹਾਂ ਦੱਖਣੀ ਕੈਰੀਬਿਆਈ ਸਾਗਰ ਵਿੱਚ ਇੱਕ ਟਾਪੂ ਹੈ। ਕੁਰਾਸਾਓ ਦੀ ਧਰਤੀ (ਡੱਚ: Land Curaçao,[6] ਪਾਪੀਆਮੈਂਤੂ: Pais Kòrsou),[7] ਜੋ ਪ੍ਰਮੁੱਖ ਟਾਪੂ ਤੋਂ ਛੁੱਟ ਛੋਟੇ ਗ਼ੈਰ-ਅਬਾਦ ਟਾਪੂ ਕਲੀਨ ਕੁਰਾਸਾਓ (Klein Curaçao ਭਾਵ "ਛੋਟਾ ਕੁਰਾਸਾਓ"), ਨੀਦਰਲੈਂਡ ਦੀ ਰਾਜਸ਼ਾਹੀ ਦਾ ਇੱਕ ਸੰਵਿਧਾਨਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਲਮਸਤਾਦ ਹੈ।

ਹਵਾਲੇ[ਸੋਧੋ]

  1. "CIA The World Factbook Curaçao". cia.gov. https://www.cia.gov/library/publications/the-world-factbook/geos/cc.html. Retrieved on 2011-12-17. 
  2. "Curacao heeft een tussenkabinet, dat vooral moet bezuinigen" (in Dutch). 31 December 2012. http://www.nrc.nl/nieuws/2012/12/31/curacao-heeft-een-nieuw-tussenkabinet-dat-vooral-moet-bezuinigen/. Retrieved on 31 ਦਸੰਬਰ 2012. 
  3. COUNTRY COMPARISON GDP PURCHASING POWER PARITY, Central Intelligence Agency.
  4. ਡੱਚ ਉੱਚਾਰਨ: [kyrɐˈsʌu̯]
  5. Mangold, Max (2005). "Curaçao". In Dr. Franziska Münzberg. Aussprachewörterbuch. Mannheim: Duden Verlag. ISBN 978-3-411-04066-7. Retrieved 2011-06-16. 
  6. Formal name according to Art. 1 para 1 Constitution of Curaçao (Dutch version)
  7. Formal name according to Art. 1 para 1 Constitution of Curaçao (Papiamentu version)