ਕੁਰੂਕਸ਼ੇਤਰ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੁਰੂਕਸ਼ੇਤਰ ਯੂਨੀਵਰਸਿਟੀ
ਤਸਵੀਰ:KU Gate No 2.jpg
Gate No. 2 of Kurukshetra University
ਕਿਸਮਸਿੱਖਿਆ ਅਤੇ ਖੋਜ
ਸਥਾਪਨਾ1957[1]
ਚਾਂਸਲਰਕਪਤਾਨ ਸਿੰਘ ਸੋਲੰਕੀ
ਵਾਈਸ-ਚਾਂਸਲਰਐਲ.ਟੀ ਜੇਨ (ਡਾ.) ਡੀ.ਡੀ.ਐਸ. ਸੰਧੂ, PVSM, ADC (Retd)
ਟਿਕਾਣਾ,
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ
ਵੈੱਬਸਾਈਟwww.kuk.ac.in
ਤਸਵੀਰ:Kurukshetra University logo.jpg

ਕੁਰੂਕਸ਼ੇਤਰ ਯੂਨੀਵਰਸਿਟੀ (ਹਿੰਦੀ: कुरुक्षेत्र विश्वविद्यालय) 11 ਜਨਵਰੀ, 1956 ਨੂੰ [1] ਭਾਰਤ ਦੇ ਕੁਰੂਕਸ਼ੇਤਰ (ਹਰਿਆਣਾ) ਜਿਲ੍ਹੇ ਵਿੱਚ ਸਥਾਪਿਤ ਕੀਤੀ ਗਈ । 1[2] ਇਹ ਐਸੋਸੀਏਸ਼ਨ ਆਫ਼ ਕਾਮਨਵੈਲਥ ਯੂਨੀਵਰਸਿਟੀਜ਼[3] ਦਾ ਹਿੱਸਾ ਹੈ। ਇਹ ਯੂਨੀਵਰਸਿਟੀ ਪੰਜਾਬ ਗਵਰਨਰ, ਚੰਦੇਸ਼ਵਰ ਪ੍ਰਸਾਦ ਨਾਰਾਇਣ ਸਿੰਘ, ਸੰਸਕ੍ਰਿਤ ਵਿਦਵਾਨ ਦਾ ਸੁਪਨਾ ਸੀ, ਜੋ ਇੱਕ ਅਜਿਹੀ ਸੰਸਥਾ ਕਾਇਮ ਕਰਨਾ ਚਾਹੁੰਦੇ ਸੀ, ਜਿਸ ਨਾਲ ਭਾਰਤੀ ਸੰਸਕ੍ਰਿਤੀ ਅਤੇ ਰੀਤੀ-ਰਿਵਾਜ਼ ਵਿੱਚ ਵਾਧਾ ਹੋ ਸਕੇ।[4] ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਸੰਸਕ੍ਰਿਤ ਪਹਿਲਾ ਅਤੇ ਇੱਕਲੋਤਾ ਵਿਭਾਗ ਮੋਜੂਦ ਸੀ, ਜਦੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ, ਡਾ. ਰਾਜਿੰਦਰ ਪ੍ਰਸਾਦ ਨੇ ਇਸ ਦਾ ਉਦਘਾਟਨ ਕੀਤਾ ਸੀ। ਇਹ ਕੈੰਪਸ 400 ਏਕਡ਼ ਤੱਕ ਫੈਲਿਆ ਹੋਇਆ ਹੈ । [5]

ਹਵਾਲੇ[ਸੋਧੋ]

  1. 1.0 1.1 "About us". Kurukshetra University. Archived from the original on 2014-08-22. Retrieved 2014-08-08.
  2. "Kurukshetra University declares results". The Times of India. Apr 19, 2014. Retrieved 2014-08-08.
  3. Kurukshetra University Info Association of Commonwealth Universities.
  4. Yoginder Gupta (2007-01-12). "Critical thinkers must for growth: Datta". The Tribune. Retrieved 2008-11-08.
  5. "A rating PU tops region in NAAC grading". The Times of India. Feb 4, 2009. Retrieved 2014-08-08.