ਸਮੱਗਰੀ 'ਤੇ ਜਾਓ

ਕੁਸ਼ੀਨਗਰ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਸ਼ੀਨਗਰ ਲੋਕ ਸਭਾ ਹਲਕਾ
ਨਕਸ਼ਾ
Interactive map of ਕੁਸ਼ੀਨਗਰ ਲੋਕ ਸਭਾ ਹਲਕਾ

ਕੁਸ਼ੀਨਗਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਜੇਸ਼ ਪਾਂਡੇ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e  d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਰਾਜੇਸ਼ ਪਾਂਡੇ [3]
2009 ਭਾਰਤੀ ਰਾਸ਼ਟਰੀ ਕਾਂਗਰਸ ਰਤਨਜੀਤ ਪ੍ਰਤਾਪ ਨਰੈਣ ਸਿੰਘ [4]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]

26°54′N 83°59′E / 26.9°N 83.98°E / 26.9; 83.98