ਕੁੱਕ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁੱਕ ਟਾਪੂ
Kūki 'Āirani
ਕੁੱਕ ਟਾਪੂ ਦਾ ਝੰਡਾ ਕੁੱਕ ਟਾਪੂ ਦੀ Coat of arms
ਝੰਡਾ ਮੋਹਰ
ਐਨਥਮ: Te Atua Mou E
ਰੱਬ ਸੱਚ ਹੈ
ਰਾਜਧਾਨੀ
and largest city
ਆਵਾਰੂਆ
21°12′S 159°46′W / 21.200°S 159.767°W / -21.200; -159.767
ਐਲਾਨ ਬੋਲੀਆਂ
ਬੋਲੀਆਂ
  • ਅੰਗਰੇਜ਼ੀ
  • ਕੁੱਕ ਟਾਪੂ ਮਾਓਰੀ
  • ਪੂਕਾਪੂਕਾਈ
  • ਰਾਕਾਹਾਂਗਾ-ਮਾਨੀਹੀਕੀ
ਜ਼ਾਤਾਂ ([1])
  • 87.7% ਮਾਓਰੀ 5.8% ਅੰਸ਼-ਮਾਓਰੀ
  • 6.5% ਹੋਰ
ਡੇਮਾਨਿਮ ਕੁੱਕ ਟਾਪੂਵਾਸੀ
ਸਰਕਾਰ ਸੰਵਿਧਾਨਕ ਰਾਜਸ਼ਾਹੀ
 •  ਮਹਾਰਾਣੀ ਐਲਿਜ਼ਾਬੈਥ ਦੂਜੀ
 •  ਮਹਾਰਾਣੀ ਦਾ ਪ੍ਰਤੀਨਿਧੀ ਸਰ ਫ਼ਰੈਡਰਿਕ ਗਾਡਵਿਨ
 •  ਪ੍ਰਧਾਨ ਮੰਤਰੀ ਹੈਨਰੀ ਪੂਨਾ
ਕਾਇਦਾ ਸਾਜ਼ ਢਾਂਚਾ ਸੰਸਦ
ਸਬੰਧਤ ਮੁਲਕ
 •  ਨਿਊਜ਼ੀਲੈਂਡ ਨਾਲ ਅਜ਼ਾਦ ਮੇਲਜੋਲ ਵਾਲੀ ਸਵੈ-ਸਰਕਾਰ 4 ਅਗਸਤ 1965 
 •  ਸੰਯੁਕਤ ਰਾਸ਼ਟਰ ਵੱਲੋਂ ਵਿਦੇਸ਼ੀ ਰਿਸ਼ਤਿਆਂ ਦੀ ਸੁਤੰਤਰਤਾ ਦੀ ਮਾਨਤਾ 1992[2] 
ਰਕਬਾ
 •  ਕੁੱਲ 240 km2 (210ਵਾਂ)
91 sq mi
ਅਬਾਦੀ
 •  2006 ਮਰਦਮਸ਼ੁਮਾਰੀ 19,569 (213ਵਾਂ)
 •  ਗਾੜ੍ਹ 76/km2 (124ਵਾਂ)
197/sq mi
GDP (PPP) 2005 ਅੰਦਾਜ਼ਾ
 •  ਕੁੱਲ $183.2 ਮਿਲੀਅਨ (ਦਰਜਾ ਨਹੀਂ)
 •  ਫ਼ੀ ਸ਼ਖ਼ਸ $9,100 (ਦਰਜਾ ਨਹੀਂ)
ਕਰੰਸੀ ਨਿਊਜ਼ੀਲੈਂਡ ਡਾਲਰ ([NZD)
ਕੁੱਕ ਟਾਪੂ ਡਾਲਰ
ਟਾਈਮ ਜ਼ੋਨ CKT (UTC-10)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ 682
ਇੰਟਰਨੈਟ TLD .ck

ਕੁੱਕ ਟਾਪੂ (ਕੁੱਕ ਟਾਪੂ ਮਾਓਰੀ: Kūki 'Āirani[3]) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਨਿਊਜ਼ੀਲੈਂਡ ਨਾਲ ਅਜ਼ਾਦ ਮੇਲਜੋਲ ਵਾਲਾ ਇੱਕ ਸਵੈ-ਪ੍ਰਸ਼ਾਸਤ ਸੰਸਦੀ ਲੋਕਤੰਤਰ ਹੈ। ਇਹ 15 ਛੋਟੇ ਟਾਪੂਆਂ ਦਾ ਬਣਿਆ ਹੋਇਆ ਹੈ ਜਿਹਨਾਂ ਦਾ ਕੁਲ ਖੇਤਰਫਲ 240 ਵਰਗ ਕਿ.ਮੀ. ਹੈ। ਵੈਸੇ ਕੁੱਕ ਟਾਪੂਆਂ ਦੀ ਨਿਵੇਕਲੀ ਆਰਥਕ ਜੋਨ 1,800,000 ਵਰਗ ਕਿ.ਮੀ. ਵਿੱਚ ਫੈਲੀ ਹੋਈ ਹੈ।[4]

ਹਵਾਲੇ[ਸੋਧੋ]