ਕੇਤਨ ਮਹਿਤਾ
ਦਿੱਖ
ਕੇਤਨ ਮਹਿਤਾ | |
---|---|
ਜਨਮ | 1952 |
ਪੇਸ਼ਾ | ਫਿਲਮ ਡਾਇਰੈਕਟਰ, ਸਕਰੀਨ ਲੇਖਕ |
ਸਰਗਰਮੀ ਦੇ ਸਾਲ | 1975-ਹੁਣ |
'ਕੇਤਨ ਮਹਿਤਾ (1952 ਦਾ ਜਨਮ) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ, ਜਿਸਨੇ ਦਸਤਾਵੇਜੀ ਫ਼ਿਲਮਾਂ ਅਤੇ ਟੈਲੀਵੀਯਨ ਸੀਰੀਅਲ ਵੀ ਨਿਰਦੇਸ਼ਤ ਕੀਤੇ ਹਨ।[1]
ਅਰੰਭਕ ਜੀਵਨ ਅਤੇ ਸਿੱਖਿਆ
[ਸੋਧੋ]ਕੇਤਨ ਮਹਿਤਾ ਦਾ ਜਨਮ ਨਵਸਾਰੀ, ਗੁਜਰਾਤ ਵਿੱਚ ਹੋਇਆ। ਉਸਨੇ ਮੁਢਲੀ ਪੜ੍ਹਈ ਸਰਦਾਰ ਪਟੇਲ ਵਿਦਿਆਲਾ, ਦਿੱਲੀ ਤੋਂ ਅਤੇ ਬਾਅਦ ਵਿੱਚ ਫਿਲਮ ਨਿਰਦੇਸ਼ਨ ਦੀ ਗ੍ਰੈਜੂਏਸ਼ਨ ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਤੋਂ ਕੀਤੀ।[2]
ਫਿਲਮਗ੍ਰਾਫੀ
[ਸੋਧੋ]ਡਾਇਰੈਕਟਰ
[ਸੋਧੋ]- ਭਾਵਨੀ ਭਵਈ (1980)
- ਹੋਲੀ (1984)
- ਮਿਰਚ ਮਸਾਲਾ (1985)
- ਯੋਗੀ (ਟੀ ਵੀ ਸੀਰੀਜ਼) (1988)
- ਹੀਰੋ ਹੀਰਾਲਾਲਾ (1989)
- ਮਾਇਆ ਮੇਮਸਾਬ (1993)
- ਸਰਦਾਰ (1993)
- ਹਾਏ ਡਾਰਲਿੰਗ! ਯੇਹ ਹੈ ਇੰਡੀਆ (1995)
- ਆਰ ਯਾ ਪਾਰ (1997)
- ਕੈਪਟਨ ਵਿਓਮ (ਟੀ ਵੀ ਸੀਰੀਜ਼) (1998)
- ਮੰਗਲ ਪਾਂਡੇ: ਦ ਰਾਇਜ਼ਿੰਗ (2005)
- ਟਾਈਮ ਬੰਬ 9/11 (ਟੀ.ਵੀ. ਸੀਰੀਜ਼) (2005)
- ਰੰਗ ਰਸੀਆ (2014)
- ਮਾਂਝੀ: ਦ ਮਾਊਂਟਨ ਮੈਨ (2015)
ਨਿਰਮਾਤਾ
[ਸੋਧੋ]- ਹੋਲੀ (1984)
- ਮਾਇਆ ਮੇਮਸਾਬ (1993)
- ਟਾਈਮ ਬੰਬ 9/11 (ਟੀ.ਵੀ. ਸੀਰੀਜ਼) (2005)
- ਰਾਮਾਇਣ: ਦ ਐਪਿਕ (2010)
- ਤੇਰੇ ਮੇਰੇ ਫੇਰੇ (2011)
- ਰੰਗ ਰਸੀਆ (2014)
- ਮੋਟੂ ਪਤਲੂ: ਕਿੰਗ ਆਫ ਕਿੰਗਜ਼ (2016)
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ "Biography". Archived from the original on 2012-07-29. Retrieved 2014-02-22.
{{cite web}}
: Unknown parameter|dead-url=
ignored (|url-status=
suggested) (help)