ਕੇਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੇਸ਼ਾ
Kesha Live Much.jpg
ਕੇਸ਼ਾ 2010 ’ਚ
ਜਾਣਕਾਰੀ
ਜਨਮ ਦਾ ਨਾਂਕੇਸ਼ਾ ਰੋਜ ਸੇਬਰਟ
ਜਨਮ(1987-03-01)ਮਾਰਚ 1, 1987
ਲਾਸ ਐਂਜਲਸ, ਕੈਲੀਫੋਰਨੀਆ, ਸੰਯੁਕਤ ਰਾਜ
ਮੂਲਨੈਸ਼ਵਿਲ, ਟੈਨੇਸੀ, ਸ਼ੰਯੁਕਤ ਰਾਜ
ਵੰਨਗੀ(ਆਂ)ਇਲੈਕਟ੍ਰੋ ਪੌਪ, ਨਾਚ-ਪੌਪ
ਕਿੱਤਾਗਾਇਕਾ, ਗੀਤਕਾਰ, ਰੈਪਰ
ਸਰਗਰਮੀ ਦੇ ਸਾਲ2005–ਜਾਰੀ
ਲੇਬਲRCA
ਸਬੰਧਤ ਐਕਟਫਲੋ ਰੀਡਾ, 3OH!3
ਵੈੱਬਸਾਈਟਕੇਸ਼ਾਸਪਾਰਟੀ.ਕੌਮ

ਕੇਸ਼ਾ (Ke$ha ਦੇ ਰੂਪ ’ਚ ਵੀ ਲਿਖਿਆ ਜਾ ਸਕਦਾ; ਪੂਰਾ ਨਾਮ: ਕੇਸ਼ਾ ਰੋਜ ਸੇਬਰਟ, ਜਨਮ 1 ਮਾਰਚ 1987)[1] ਇੱਕ ਉੱਘੇ ਅਮਰੀਕੀ ਗਾਇਕਾ-ਗੀਤਕਾਰਾ ਹੈ। ਇਸ ਦਾ ਜਨਮ ਲਾਸ ਐਂਜਲਸ, ਕੈਲੀਫੋਰਨੀਆ ਵਿਖੇ ਹੋਇਆ। 1991 ’ਚ ਇਸ ਨੇ ਨੈਸ਼ਵਿਲ, ਟੈਨੇਸੀ ਸਥਾਨਅੰਤਰਤ ਕੀਤੀ।

ਐਲਬਮਾਂ ਅਤੇ ਗੀਤਾਂ[ਸੋਧੋ]

ਕੇਸ਼ਾ ਨੇ ਦੋ ਐਲਬਮਾਂ ਅਤੇ ਇੱਕ EP ਰਿਲੀਜ ਕੀਤੇ।

 • Animal (2010)
  • Singles include:
  • Tik Tok
  • Blah Blah Blah (3OH!3 ਨਾਲ)
  • Your Love।s My Drug
  • Take।t Off
 • Cannibal EP (2010)
  • We R Who We R
  • Blow
 • Warrior (2012)
  • Die Young
  • C'Mon
  • Crazy Kids
 • Lipsha (ਅੱਪਕਮਿੰਗ ਐਲਬਮ ਦ ਫਲੈਮਿੰਗ ਲਿੱਪਸ ਨਾਲ)

ਸੰਦਰਭ[ਸੋਧੋ]

 1. "Ke$ha Music, News and Photos". AOL. Retrieved 3 January 2013. 

ਬਾਹਰੀ ਕੜੀਆਂ[ਸੋਧੋ]