ਕੈਟਲਿਨ ਮੋਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਥਰੀਨ ਮੋਰਨ
Hayfestival-2016-Caitlin-Moran-cu-profile.jpg
ਹੇਅ ਫੈਸਟੀਵਲ 2016 ਵਿਖੇ ਕੈਥਲੀਨ ਮੋਰਨ ਦੀ ਤਸਵੀਰ
ਜਨਮਕੈਥਰੀਨ ਐਲਿਜ਼ਾਬੈਥ ਮੋਰਨ
(1975-04-05) 5 ਅਪ੍ਰੈਲ 1975 (ਉਮਰ 45)
ਬ੍ਰਿਟਨੀ, ਇੰਗਲੈਂਡ
ਰਿਹਾਇਸ਼ਲੰਡਨ, ਇੰਗਲੈਂਡ
ਪੇਸ਼ਾਪੱਤਰਕਾਰ, ਲੇਖਕ, ਪ੍ਰਸਾਰਕ
ਸਾਥੀਪੀਟਰ ਪਫੀਦੇਸ (ਵਿ. 1999)
ਬੱਚੇ2

ਕੈਥਰੀਨ ਐਲਿਜ਼ਾਬੈਥ "ਕੈਟਲਿਨ" ਮੋਰਨ (/ˈkætlɪn məˈræn/;[1] ਜਨਮ 5 ਅਪ੍ਰੈਲ 1975) ਇੱਕ ਅੰਗਰੇਜ਼ੀ ਪੱਤਰਕਾਰ, ਲੇਖਕ, ਅਤੇ ਦ ਟਾਈਮਜ਼ ਦੀ ਪ੍ਰਸਾਰਕ ਹੈ।[2] ਇਸ ਵਿੱਚ ਉਹ ਤਿੰਨ ਕਾਲਮ ਲਿਖਦੀ ਹੈ; ਇਨ੍ਹਾਂ ਵਿਚੋਂ ਇੱਕ ਸ਼ਨੀਵਾਰ ਮੈਗਜ਼ੀਨ, ਇੱਕ ਟੀ.ਵੀ ਸਮੀਖਿਆ ਕਾਲਮ, ਅਤੇ ਵਿਅੰਗਿਕ ਸ਼ੁੱਕਰਵਾਰ ਕਾਲਮ "ਸੇਲਿਬ੍ਰਿਟੀ ਵਾਚ" ਹਨ।

ਮੋਰਨ 2010 ਲਈ ਬ੍ਰਿਟਿਸ਼ ਪ੍ਰੈਸ ਅਵਾਰਡ (ਬੀ.ਪੀ.ਏ) ਕਾਲਮਨਵੀਸ ਰਹੀ ਹੈ, ਅਤੇ 2011 ਵਿੱਚ ਬੀ.ਪੀ.ਏ ਆਲੋਚਕ ਅਤੇ ਸਾਲ 2011 ਵਿੱਚ ਇੰਟਰਵਿਊਅਰ ਰਹੀ।[3] 2012 ਵਿੱਚ, ਉਸੂੰ ਦਾ ਨਾਂ ਲੰਦਨ ਪ੍ਰੈਸ ਕਲੱਬ  ਦੁਆਰਾ ਕਾਲਮਨਵੀਸ ਰੱਖਿਆ ਗਿਆ,[4] ਅਤੇ 2013 ਵਿੱਚ ਕਮੈਂਟ ਅਵਾਰਡ ਵਿਖੇ ਸੱਭਿਆਚਾਰਕ ਟਿੱਪਣੀਕਾਰ ਰਿਹਾ।[5]

ਸ਼ੁਰੂਆਤੀ ਜੀਵਨ[ਸੋਧੋ]

ਮੋਰਨ ਦਾ ਜਨਮ ਬ੍ਰਾਇਟਨ ਵਿੱਚ ਹੋਇਆ। ਉਹ ਆਪਣੇ ਮਾਤਾ ਪਿਤਾ ਦੀ ਸਭ ਤੋਂ ਵੱਡੀ ਬੱਚੀ ਸੀ; ਉਸ ਦੀਆਂ ਚਾਰ ਭੈਣ ਅਤੇ ਤਿੰਨ ਭਾਈ ਸਨ। ਉਸ ਦੇ ਪਿਤਾ ਆਇਰਿਸ਼ ਸਨ ਜਿਹਨਾਂ ਨੂੰ ਐਡਾ ਐਡਮਾਰੀਅਮ ਨੇ ਦ ਗਾਰਡੀਅਨ ਵਿੱਚ ਬਤੌਰ ਬਤੌਰ ਇੱਕ ਸਾਬਕਾ "ਡ੍ਰਮਰ ਅਤੇ ਸਾਇਕਿਡਿਲੀਕ ਰਾਕ ਪਾਈਨੀਅਰ" ਵਰਣਿਤ ਕੀਤਾ।[6]

ਨਾਰੀਵਾਦ[ਸੋਧੋ]

2011 ਵਿੱਚ, ਇਬਰੀ ਪ੍ਰੈਸ ਨੇ ਮੋਰਨ ਦੀ ਕਿਤਾਬ "ਹਾਊ ਟੂ ਬੀ ਏ ਵੁਮੈਨ" ਨੂੰ ਯੂ.ਕੇ ਵਿੱਚ ਪ੍ਰਕਾਸ਼ਿਤ ਕੀਤਾ। ਜੁਲਾਈ 2012 ਤੱਕ ਇਸ ਦੀਆਂ 16 ਦੇਸ਼ਾਂ ਵਿੱਚ 400,000 ਤੋਂ ਵੱਧ ਕਾਪੀਆਂ ਵਿੱਕ ਗਈਆਂ।[7]

ਮੋਰਨ ਮਹਿਲਾ ਬਰਾਬਰੀ ਪਾਰਟੀ ਦੀ ਇੱਕ ਸਹਾਇਕ ਹੈ।[8]

ਨਿੱਜੀ ਜ਼ਿੰਦਗੀ[ਸੋਧੋ]

ਦਸੰਬਰ 1999 ਵਿੱਚ, ਮੋਰਨ ਦਾ ਵਿਆਹ ਦ ਟਾਈਮਜ਼ ਦੇ ਰਾਕ ਆਲੋਚਕ ਪੀਟਰ ਪਫੀਦੇਸ ਨਾਲ ਹੋਇਆ; ਉਹਨਾਂ ਕੋਲ ਦੋ ਧੀਆਂ ਹਨ ਜਿਹਨਾਂ ਦਾ ਵਿਆਹ 2001 ਅਤੇ 2003 ਵਿੱਚ ਹੋਇਆ।[9]

ਅਵਾਰਡ ਅਤੇ ਆਨਰਜ਼[ਸੋਧੋ]

 • 2015 Glamour Awards, Columnist of the Year
 • 2013 Comment Awards, Culture Commentator of the Year
 • 2012 London Press Club, Columnist of the Year
 • 2012 Glamour Awards, Writer of the Year
 • 2011 Galaxy National Book Awards, Book of the Year, How to Be A Woman
 • 2011 Galaxy National Book Awards, Popular Non-Fiction Book of the Year, How to Be A Woman
 • 2011 British Press Awards,।nterviewer of the Year
 • 2011 British Press Awards, Critic of the Year
 • 2011।rish Book Award, Listeners Choice category, How to Be A Woman
 • 2011 Cosmopolitan, Ultimate Writer of the Year[10]
 • 2010 British Press Awards, Columnist of the Year

ਪੁਸਤਕ ਸੂਚੀ[ਸੋਧੋ]

ਹਵਾਲੇ[ਸੋਧੋ]

 1. "Caitlin Moran - How To Be a Woman". Penguin Random House UK. 13 December 2011. Retrieved 18 June 2018. 
 2. Rollman, Hans (12 November 2014). "Caitlin Moran: Lady Sex Pirate and Working Class Hero". PopMatters. 
 3. "Press Awards 2011: Caitlin Moran's speech". The Guardian. 6 April 2011. 
 4. "BBC Newsnight journalists win award for spiked Jimmy Savile investigation". 
 5. "2013 Winners". 
 6. Aida Edemariam "The Saturday interview: Caitlin Moran", The Guardian, 18 June 2011.
 7. Doll, Jen (16 July 2012). "Caitlin Moran on How to Be a Woman, How to Be a Feminist". The Atlantic Wire. 
 8. Empty citation (help) 
 9. Moran, Caitlin (2011). How To Be a Woman. HarperCollins. p. 275. ISBN 9780062124296. 
 10. "Cosmo's Ultimate Women of the Year Awards 2011 announced!". Cosmopolitan UK. 4 November 2011. Archived from the original on 6 December 2013. 

ਬਾਹਰੀ ਲਿੰਕ[ਸੋਧੋ]