ਕੈਰੇ, ਪੰਜਾਬ
ਦਿੱਖ
ਕੈਰੇ | |
---|---|
ਗੁਣਕ: 30°26′52″N 75°28′05″E / 30.447912°N 75.467979°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਸਰਕਾਰ | |
• ਬਾਡੀ | ਗ੍ਰਾਮ ਪੰਚਾਇਤ ਕੈਰੇ |
ਖੇਤਰ | |
• ਕੁੱਲ | 2.59 km2 (1.00 sq mi) |
ਆਬਾਦੀ (2011) | |
• ਕੁੱਲ | 1,641 |
• ਘਣਤਾ | 630/km2 (1,600/sq mi) |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 148100 |
ਕੈਰੇ ਭਾਰਤ ਦੇ ਪੰਜਾਬ ਰਾਜ ਦੇ ਬਰਨਾਲਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪੂਰਬੀ ਪੰਜਾਬ ਵਿੱਚ 1641 ਲੋਕਾਂ ਦੀ ਕੁੱਲ ਆਬਾਦੀ ਵਾਲਾ ਇੱਕ ਬਹੁਤ ਛੋਟਾ ਪਿੰਡ ਹੈ।[1] ਪਿੰਡ ਵਿੱਚ 12 ਵੀਂ ਜਮਾਤ ਤੱਕ ਦਾ ਸਕੂਲ,[2] ਪਸ਼ੂ ਹਸਪਤਾਲ, ਪਾਣੀ ਦਾ ਟੈਂਕ ਅਤੇ ਇੱਕ ਅਨਾਜ ਮੰਡੀ ਹੈ। ਇਹ ਪਿੰਡ ਬਰਨਾਲਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।[3]
ਜਨਸੰਖਿਆ
[ਸੋਧੋ]ਭਾਰਤ ਦੀ ਮਰਦਮਸ਼ੁਮਾਰੀ 2011 ਅਨੁਸਾਰ,[4] ਪਿੰਡ ਦੀ ਆਬਾਦੀ 1641 ਹੈ, ਜਿਸ ਵਿੱਚ ਮਰਦਾਂ ਦੀ ਕੁੱਲ ਆਬਾਦੀ 52% ਅਤੇ ਔਰਤਾਂ ਦੀ 48% ਹੈ। ਪਿੰਡ ਦੀ ਔਸਤ ਸਾਖਰਤਾ ਦਰ 61% ਹੈ, ਜੋ ਕੌਮੀ ਔਸਤ 74.04% ਤੋਂ ਘੱਟ ਹੈ: ਮਰਦ ਸਾਖਰਤਾ 66.3% ਹੈ ਅਤੇ ਔਰਤਾਂ ਦੀ ਸਾਖਰਤਾ 43.5% ਹੈ।[4]ਪਿੰਡ ਕੈਰੇ ਇਲਾਕੇ ਦਾ ਪਿੰਨ ਕੋਡ 148100 ਹੈ।
ਹਵਾਲੇ
[ਸੋਧੋ]- ↑ "Kaire Village in Barnala (Barnala) Punjab | villageinfo.in". villageinfo.in. Retrieved 2019-03-25.
- ↑ "Schoollist Punjab School Education Board". www.registration.pseb.ac.in. Retrieved 2019-03-25.[permanent dead link]
- ↑ "Kaire Village, Sehna Tehsil, Barnala District". www.onefivenine.com. Retrieved 2019-03-25.
- ↑ 4.0 4.1 "Census of।ndia: Search Details". censusindia.gov.in. Retrieved 2019-03-25.