ਕੌਸ਼ਾਂਬੀ ਲੋਕ ਸਭਾ ਹਲਕਾ

ਗੁਣਕ: 25°31′N 81°26′E / 25.51°N 81.43°E / 25.51; 81.43
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੌਸ਼ਾਂਬੀ ਲੋਕ ਸਭਾ ਹਲਕਾ

ਕੌਸ਼ਾਂਬੀ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਾਵਾਰਾਂ ਲਈ ਰਾਖਵਾਂ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਸਾਂਸਦ[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਵਿਨੋਦ ਕੁਮਾਰ ਸੋਨਕਾਰ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਵਿਨੋਦ ਕੁਮਾਰ ਸੋਨਕਾਰ [3]
2009 ਸਮਾਜਵਾਦੀ ਪਾਰਟੀ ਸ਼ੈਲੰਦਰ ਕੁਮਾਰ [4]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]


25°31′N 81°26′E / 25.51°N 81.43°E / 25.51; 81.43