ਕੰਚਨ ਚੌਧਰੀ ਭੱਟਾਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਚਨ ਭੱਟਾਚਾਰੀਆ
ਜਨਮਅੰ. 1947
ਹਿਮਾਚਲ ਪ੍ਰਦੇਸ਼, ਭਾਰਤ
ਮੌਤ26 ਅਗਸਤ 2019 (ਅੰ. 72 ਸਾਲ)
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਪੇਸ਼ਾਆਈ.ਪੀ.ਐਸ. ਅਫਸਰ (1973–2007)
ਰਾਜਨੀਤਿਕ ਦਲਆਮ ਆਦਮੀ ਪਾਰਟੀ
ਸਾਥੀਦੇਵ ਭੱਟਾਚਾਰੀਆ
ਪੁਰਸਕਾਰ1989 ਵਿਚ ਲੰਬੇ ਸਮੇਂ ਲਈ ਅਤੇ ਉਚਪਾਏ ਦੀਆਂ ਸੇਵਾਵਾਂ ਲਈ ਰਾਸ਼ਟਰਪਤੀ ਦਾ ਮੈਡਲ।
1997 ਵਿਚ ਉਚਪਾਏ ਦੀਆਂ ਸੇਵਾਵਾਂ ਲਈ ਰਾਸ਼ਟਰਪਤੀ ਦਾ ਮੈਡਲ।
2004 ਵਿਚ, ਸ਼ਾਨਦਾਰ ਸਰਵਉੱਚ ਪ੍ਰਦਰਸ਼ਨ ਅਤੇ ਪ੍ਰਾਪਤੀਆਂ ਕਰਨ ਵਾਲੀ ਇਕ ਸ਼ਾਨਦਾਰ ਔਰਤ ਵਜੋਂ ਰਾਜੀਵ ਗਾਂਧੀ ਐਵਾਰਡ।
ਵੈੱਬਸਾਈਟhttp://www.kanchan4aap.in/

ਕੰਚਨ ਚੌਧਰੀ ਭੱਟਾਚਾਰੀਆ ਉਤਰਾਖੰਡ ਦੀ ਸਾਬਕਾ ਡੀ.ਜੀ.ਪੀ. ਸੀ ਅਤੇ ਇਸ ਸਮੇਂ 2014 ਦੀਆਂ ਆਮ ਚੋਣਾਂ ਵਿੱਚ ਹਰਿਦਵਾਰ ਲੋਕ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀ। ਉਹ ਕਿਸੇ ਰਾਜ ਦੀ ਡਾਇਰੈਕਟਰ ਜਨਰਲ ਪੁਲਿਸ ਬਣਨ ਵਾਲੀ ਪਹਿਲੀ ਔਰਤ ਸੀ ਅਤੇ 31 ਅਕਤੂਬਰ 2007 ਨੂੰ ਸੇਵਾ ਤੋਂ ਸੇਵਾ ਮੁਕਤ ਹੋਈ ਸੀ।[1] ਉਹ ਕਿਰਨ ਬੇਦੀ ਤੋਂ ਬਾਅਦ ਦੇਸ਼ ਦੀ ਦੂਜੀ ਮਹਿਲਾ ਆਈਪੀਐਸ ਅਧਿਕਾਰੀ ਸੀ[2]

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਚੌਧਰੀ ਨੇ ਸਰਕਾਰੀ ਮਹਿਲਾ ਕਾਲਜ, ਅੰਮ੍ਰਿਤਸਰ ਤੋਂ ਪੜ੍ਹਾਈ ਕੀਤੀ ਹੈ।[3] ਬਾਅਦ ਵਿਚ, ਉਸਨੇ ਦਿੱਲੀ ਯੂਨੀਵਰਸਿਟੀ ਦੇ ਇੰਦਰਪ੍ਰਸਥ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚਪੋਸਟ ਗ੍ਰੈਜੂਏਸ਼ਨ ਕੀਤੀ।[4]ਅਤੇ 1993 ਵਿਚ ਨਿਊ ਸਾਊਥ ਵੇਲਜ਼, ਆਸਟ੍ਰੇਲੀਆ ਦੀ ਵੋਲੋਂਗੋਂਗ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਨਿਸਟ੍ਰੇਸ਼ਨ ਵਿਚ ਮਾਸਟਰ ਦੇ ਡਿਗਰੀ ਕੀਤੀ। [5]

ਹਵਾਲੇ[ਸੋਧੋ]

  1. "Chaudhary, first woman DGP, retires". Indianexpress Portal. 31 October 2007. 
  2. "Officer who changed the face of the police". The Hindu. 2012-07-26. 
  3. "A trip down memory lane". The Tribune (Chandigarh). 12 October 2007.  More than one of |work= and |newspaper= specified (help)
  4. "DU has a lot on its ladies special platter". India Today. 3 June 2009.  More than one of |work= and |newspaper= specified (help)
  5. "About Kanchan Chaudhary Bhattacharya". streeshakti.com.